੧੬ ਮਈ
<< | ਮਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | 31 | |
2024 |
16 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 136ਵਾਂ (ਲੀਪ ਸਾਲ ਵਿੱਚ 137ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 229 ਦਿਨ ਬਾਕੀ ਹਨ।
ਵਾਕਿਆ
ਸੋਧੋ- 1766 – ਪਹਾੜ ਗੰਜ ਦਿੱਲੀ ਉੱਤੇ ਸਿੱਖ ਫ਼ੌਜਾਂ ਦਾ ਕਬਜ਼ਾ।
- 1770 – ਫ਼ਰਾਂਸ ਵਿੱਚ 15 ਸਾਲ ਦੀ ਉਮਰ ਦੇ ਸ਼ਹਿਜ਼ਾਦਾ ਲੂਈਸ ਸੋਲਵਾਂ ਦੀ ਸ਼ਾਦੀ 14 ਸਾਲ ਦੀ ਮੈਰੀ ਐਂਟੋਨਿਟ ਨਾਲ ਹੋਈ। ਯੂਰਪ ਦੇ ਸ਼ਾਹੀ ਖ਼ਾਨਦਾਨਾਂ ਵਿੱਚ ਇਹ ਸਭ ਤੋਂ ਨਿੱਕੀ ਉਮਰ ਦੇ ਲਾੜਾ-ਲਾੜੀ ਸਨ।
- 1881 –ਜਰਮਨ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਗੱਡੀਆਂ ਸ਼ੁਰੂ ਹੋਈਆਂ।
- 1911 –ਕੋਲਕਾਤਾ ਦੇ ਤਾਲਾ ਵਾਟਰ ਬੈਂਕ ਨੂੰ ਦੁਨੀਆ ਦਾ ਸਭ ਤੋਂ ਵੱਡਾ ਵਾਟਰ ਬੈਂਕ ਐਲਾਨ ਕੀਤਾ ਗਿਆ।
- 1929 – ਅਮਰੀਕਾ ਵਿੱਚ ਮਸ਼ਹੂਰ ਅਕੈਡਮੀ ਅਵਾਰਡ ਸ਼ੁਰੂ ਹੋਏ।
- 1956 –ਮਿਸਰ ਨੇ ਚੀਨ ਨੂੰ ਆਜ਼ਾਦ ਰਾਸ਼ਟਰ ਦੀ ਮਾਨਤਾ ਦਿੱਤੀ।
- 1960 –ਭਾਰਤ ਅਤੇ ਬਰਤਾਨੀਆ ਦਰਮਿਆਨ ਕੌਮਾਂਤਰੀ ਟੇਲੇਕਸ ਸੇਵਾ ਦੀ ਸ਼ੁਰੂਆਤ ਹੋਈ।
- 1971 –ਬੁਲਗਾਰੀਆ 'ਚ ਸੰਵਿਧਾਨ ਲਾਗੂ ਹੋਇਆ।
- 1975 –ਸਿੱਕਮ ਨੂੰ ਭਾਰਤ ਦਾ 22ਵਾਂ ਰਾਜ ਐਲਾਨ ਕੀਤਾ ਗਿਆ।
- 1983 –ਲੇਬਨਾਨ ਦੀ ਸੰਸਦ ਨੇ ਇਜ਼ਰਾਇਲ ਦੇ ਸ਼ਾਂਤੀ ਸਮਝੌਤੇ ਨੂੰ ਸਵੀਕਾਰ ਕੀਤਾ।
- 1989 –ਸਾਬਕਾ ਸੋਵਿਅਤ ਸੰਘ ਦੇ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਅਤੇ ਚੀਨੀ ਨੇਤਾ ਦੇਂਗ ਜਿਆਓਪਿੰਗ ਦੀ ਬੀਜਿੰਗ 'ਚ ਰਸਮੀ ਬੈਠਕ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ 30 ਸਾਲਾਂ ਤੋਂ ਜਾਰੀ ਵਿਵਾਦ ਖਤਮ ਹੋਇਆ।
- 1991 –ਬਰਤਾਨੀਆ ਦੀ ਮਹਾਰਾਣੀ ਐਲੀਜਾਬੇਥ ਦੂਜਾ ਅਮਰੀਕੀ ਸੰਸਦ ਨੂੰ ਸੰਬੋਧਨ ਕਰਨ ਵਾਲੀ ਪਹਿਲੀ ਬ੍ਰਿਟਿਸ਼ ਮਹਾਰਾਣੀ ਬਣੀ।
- 1991 –ਮਹਾਰਾਣੀ ਐਲਿਜ਼ਬੈਥ ਅਮਰੀਕਾ ਦੀ ਪਾਰਲੀਮੈਂਟ ਵਿੱਚ ਲੈਕਚਰ ਕਰਨ ਵਾਲੀ ਇੰਗਲੈਂਡ ਦੀ ਪਹਿਲੀ ਮੁਖੀ ਬਣੀ।
- 2005 – ਸੋਨੀ ਕਾਰਪੋਰੇਸ਼ਨ ਨੇ ਮਸ਼ੀਨ 'ਪਲੇਅ ਸੇਸ਼ਨ ਤਿੰਨ' ਜਾਰੀ ਕੀਤੀ।
- 2013 –ਮਾਨਵ ਸਟੇਮ ਸੈੱਲ ਦਾ ਕਲੋਨ ਬਣਾਉਣ 'ਚ ਸਫਲਤਾ ਮਿਲੀ।