1994 ਏਸ਼ੀਆਈ ਖੇਡਾਂ
1994 ਏਸ਼ੀਆਈ ਖੇਡਾਂ, ਜਿਹਨਾਂ ਨੂੰ ਕਿ XII ਏਸ਼ਿਆਡ ਵੀ ਕਿਹਾ ਜਾਂਦਾ ਹੈ, ਇਹ ਖੇਡਾਂ 2 ਅਕਤੂਬਰ ਤੋਂ 16 ਅਕਤੂਬਰ 1994 ਵਿਚਕਾਰ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਵਿੱਚ ਹੋਈਆਂ ਸਨ। ਇਨ੍ਹਾਂ ਖੇਡਾਂ ਦਾ ਮੁੱਖ ਮੰਤਵ ਏਸ਼ੀਆ ਦੇ ਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਕਰਨਾ ਸੀ। ਹੀਰੋਸ਼ੀਮਾ ਤੇ ਹੋਏ ਪ੍ਰਮਾਣੂ ਹਮਲੇ ਤੋਂ 49 ਸਾਲਾਂ ਬਾਅਦ ਇਹ ਖੇਡਾਂ ਹੀਰੋਸ਼ੀਮਾ ਵਿੱਚ ਹੋ ਰਹੀਆਂ ਸਨ। 1991 ਦੇ ਗੁਲਫ਼ ਯੁੱਧ ਕਾਰਨ ਇਰਾਕ ਨੂੰ ਇਨ੍ਹਾਂ ਖੇਡਾਂ ਵਿੱਚ ਸਸਪੈਂਡ ਕਰ ਦਿੱਤਾ ਗਿਆ ਸੀ।[1]
XII ਏਸ਼ੀਆਈ ਖੇਡਾਂ | |||
---|---|---|---|
ਤਸਵੀਰ:12th asiad.png | |||
ਮਹਿਮਾਨ ਦੇਸ਼ | ਹੀਰੋਸ਼ੀਮਾ, ਜਪਾਨ | ||
ਭਾਗ ਲੇਣ ਵਾਲੇ ਦੇਸ | 42 | ||
ਭਾਗ ਲੈਣ ਵਾਲੇ ਖਿਡਾਰੀ | 6,828 | ||
ਈਵੈਂਟ | 337, 34 ਖੇਡਾਂ | ||
ਉਦਘਾਟਨ ਸਮਾਰੋਹ | 2 ਅਕਤੂਬਰ | ||
ਸਮਾਪਤੀ ਸਮਾਰੋਹ | 16 ਅਕਤੂਬਰ | ||
ਉਦਾਘਾਟਨ ਕਰਨ ਵਾਲ | ਜਪਾਨ ਦਾ ਰਾਜਾ ਅਕਿਹਿਤੋ | ||
ਜੋਤੀ ਜਗਾਉਣ ਵਾਲਾ | ਅਕੀ ਇਚਿਜੋ ਯਸੂਨੋਰੀ ਉਚੀਤੋਮੀ | ||
ਮੁੱਖ ਸਟੇਡੀਅਮ | ਹੀਰੋਸ਼ੀਮਾ ਬਿਗ ਆਰਚ | ||
|
ਇਨ੍ਹਾ ਏਸ਼ੀਆਈ ਖੇਡਾਂ ਵਿੱਚ 42 ਦੇਸ਼ਾਂ ਦੇ 6,828 ਖਿਡਾਰੀਆਂ ਅਤੇ ਹੋਰ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ ਸੀ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਵਿੱਚ ਬੇਸਬਾਲ, ਕਰਾਟੇ ਅਤੇ ਆਧੁਨਿਕ ਪੈਂਥਾਲੋਨ ਦੇ ਮੁਕਾਬਲੇ ਕਰਵਾਏ ਗਏ ਸਨ।
ਮਾਸਕਟ
ਸੋਧੋXII ਏਸ਼ਿਆਡ ਦਾ ਮੁੱਖ ਅਧਿਕਾਰਕ ਲੋਗੋ ਚਿੱਟੀਆਂ ਘੁੱਗੀਆਂ ਦਾ ਜੋੜਾ ਸੀ। ਇਸ ਜੋੜੇ ਦਾ ਨਾਮ ਪੋਪੋ ਅਤੇ ਕੁਕੂ ਸੀ। ਇਸ ਦਾ ਮੁੱਖ ਮੰਤਵ ਏਸ਼ੀਆ ਦੇ ਦੇਸ਼ਾਂ ਵਿਚਕਾਰ ਸ਼ਾਂਤੀ ਅਤੇ ਸਦਭਾਵਨਾ ਨੂੰ ਦਰਸਾਉਣਾ ਸੀ।[2]
ਏਸ਼ੀਆਈ ਖੇਡਾਂ ਬਾਰੇ ਸੰਖੇਪ ਵਿੱਚ ਜਾਣਕਾਰੀ
ਸੋਧੋਏਸ਼ੀਆਈ ਖੇਡਾਂ ਨੂੰ 'ਏਸ਼ਿਆਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਹਰ ਇੱਕ ਚਾਰ ਸਾਲ ਬਾਅਦ ਆਯੋਜਿਤ ਹੋਣ ਵਾਲੀ ਬਹੁ-ਖੇਡ ਪ੍ਰਤੀਯੋਗਤਾ ਹੈ, ਜਿਸ ਵਿੱਚ ਕੇਵਲ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਭਾਗ ਲੈਂਦੇ ਹਨ।
ਇਨ੍ਹਾਂ ਖੇਡਾਂ ਦਾ ਪ੍ਰਬੰਧ ਏਸ਼ੀਆਈ ਓਲੰਪਿਕ ਪਰਿਸ਼ਦ ਦੁਆਰਾ ਅੰਤਰ ਰਾਸ਼ਟਰੀ ਓਲੰਪਿਕ ਪਰਿਸ਼ਦ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। ਹਰ ਇੱਕ ਮੁਕਾਬਲੇ ਵਿੱਚ ਪਹਿਲਾਂ ਸਥਾਨ ਲਈ ਸੋਨਾ, ਦੂਜੇ ਲਈ ਰਜਤ, ਅਤੇ ਤੀਸਰੇ ਲਈ ਕਾਂਸੀ ਪਦਕ ਦਿੱਤੇ ਜਾਂਦੇ ਹਨ। ਇਸ ਪਰੰਪਰਾ ਦਾ ਆਰੰਭ 1951 ਵਿੱਚ ਹੋਇਆ ਸੀ।
ਪਹਿਲੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ ਦਿੱਲੀ, ਭਾਰਤ ਵਿੱਚ ਕੀਤਾ ਗਿਆ ਸੀ, ਜਿਸਨੇ 1982 ਵਿੱਚ ਫਿਰ ਇਨ੍ਹਾਂ ਖੇਡਾਂ ਦੀ ਮੇਜਬਾਨੀ ਕੀਤੀ। 15ਵੀਂ ਏਸ਼ੀਆਈ ਖੇਡਾਂ 1 ਦਸੰਬਰ ਤੋਂ 15 ਦਸੰਬਰ 2006 ਦੇ ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਹੋਏ ਸਨ। 16ਵੀਆਂ ਏਸ਼ੀਆਈ ਖੇਡਾਂ ਦਾ ਆਾਯੋਜਨ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਕੀਤਾ ਗਿਆ, ਜਿਹਨਾਂ ਦੀ ਮੇਜਬਾਨੀ ਗੁਆਂਗਜ਼ੂ, ਚੀਨ ਨੇ ਕੀਤੀ। 17ਵੀਆਂ ਏਸ਼ੀਆਈ ਖੇਡਾਂ ਦਾ ਪ੍ਰਬੰਧ 2014 ਵਿੱਚ ਦੱਖਣ ਕੋਰੀਆ ਦੇ ਇੰਚੇਯਾਨ ਵਿੱਚ ਹੋਇਆ ਸੀ।
ਸ਼ਾਮਿਲ ਖੇਡਾਂ
ਸੋਧੋ1994 ਏਸ਼ੀਆਈ ਖੇਡਾਂ ਵਿੱਚ ਹੇਠ ਲਿਖੀਆਂ ਖੇਡਾਂ ਸ਼ਾਮਿਲ ਸਨ:
- ਗੋਤਾਖੋਰੀ
- ਤੈਰਾਕੀ
- ਤੀਰੰਦਾਜ਼ੀ
- ਦੰਗਲ
- ਬੈਡਮਿੰਟਨ
- ਬੇਸਬਾਲ
- ਬਾਸਕਟਬਾਲ
- ਗੇਂਦਬਾਜੀ
- ਮੁੱਕੇਬਾਜ਼ੀ
- ਡੋਂਗੀਇਨ
- ਸਾਇਕਲਿੰਗ
- ਘੋੜਸਵਾਰੀ
- ਫੈਨਸਿੰਗ
- ਫੁੱਟਬਾਲ
- ਗੋਲਫ਼
- ਜਿਮਨਾਸਟਿਕਸ
- ਹੈਂਡਬਾਲ
- ਹਾਕੀ
- ਜੂਡੋ
- ਕਬੱਡੀ
- ਕਰਾਟੇ
- ਆਧੁਨਿਕ ਪੰਜ ਖੇਡਾਂ
- ਰੌਲਰ ਖੇਡਾਂ
- ਖੇਨਾ
- ਪਾਲ ਨੌਕਾਇਨ
- ਸੇਪਾਕਟਾਕਰੌ
- ਨਿਸ਼ਾਨੇਬਾਜ਼ੀ
- ਸਾਫਟਬਾਲ
- ਸਾਫਟ ਟੇਨਿਸ
- ਸਕਵੈਸ਼
- ਟੇਬਲ ਟੈਨਿਸ
- ਤਾਇਕਵਾਂਡੋ
- ਟੈਨਿਸ
- ਤ੍ਰੈ ਖੇਡਾਂ
- ਵਾਲੀਬਾਲ
- ਭਾਰਤੋਲਨ
- ਕੁਸ਼ਤੀ
ਕਲੰਡਰ
ਸੋਧੋ● | Opening ceremony | Event competitions | ● | Event finals | ● | Closing ceremony |
October 1994 | 1 ਸ਼ਨੀ |
2 ਐਤ |
3 ਸੋਮ |
4 ਮੰਗਲ |
5 ਬੁੱਧ |
6ਵਾਂ ਵੀਰ |
7ਵਾਂ ਸ਼ੁੱਕਰ |
8ਵਾਂ ਸ਼ਨੀ |
9ਵਾਂ ਐਤ |
10ਵਾਂ ਸੋਮ |
11ਵਾਂ ਮੰਗਲ |
12ਵਾਂ ਬੁੱਧ |
13ਵਾਂ ਵੀਰ |
14ਵਾਂ ਸ਼ੁੱਕਰ |
15ਵਾਂ ਸ਼ਨੀ |
16ਵਾਂ ਐਤ |
ਸੋਨਾ ਤਗਮੇ |
---|---|---|---|---|---|---|---|---|---|---|---|---|---|---|---|---|---|
ਤੀਰੰਦਾਜ਼ੀ | 1 | 1 | 2 | 4 | |||||||||||||
ਅਥਲੈਟਿਕਸ | 2 | 4 | 7 | 3 | 10 | 9 | 8 | 43 | |||||||||
ਬੈਡਮਿੰਟਨ | 2 | 5 | 7 | ||||||||||||||
ਬੇਸਬਾਲ | 1 | 1 | |||||||||||||||
ਬਾਸਕਟਬਾਲl | 1 | 1 | 2 | ||||||||||||||
ਗੇਂਦਬਾਜੀ | 2 | 2 | 2 | 4 | 2 | 12 | |||||||||||
ਮੁੱਕੇਬਾਜੀ | 12 | 12 | |||||||||||||||
ਡੋਗੀਇੰਗ | 7 | 6 | 13 | ||||||||||||||
ਸਾਇਕਲਿੰਗ | 1 | 2 | 3 | ||||||||||||||
ਸਾਇਕਲਿੰਗ-ਟਰੈਕ | 2 | 2 | 3 | 7 | |||||||||||||
ਗੋਤਾਖੋਰੀ | 2 | 2 | 4 | ||||||||||||||
ਅਕੁਐਸਟਰਨ | 1 | 1 | 1 | 1 | 4 | ||||||||||||
ਫੈਂਸਿੰਗ | 1 | 1 | 1 | 1 | 1 | 1 | 1 | 1 | 8 | ||||||||
ਫੀਲਡ ਹਾਕੀ | 1 | 1 | 2 | ||||||||||||||
ਫੁੱਟਬਾਲ | 1 | 1 | 2 | ||||||||||||||
ਗੋਲਫ਼ | 4 | 4 | |||||||||||||||
ਜਿਮਨਾਸਟਿਕਸ- ਅਰਸਟਿਕ | 1 | 1 | 2 | 10 | 14 | ||||||||||||
ਜਿਮਨਾਸਟਿਕਸ- ਰਿਦਮਿਕ | 1 | 2 | |||||||||||||||
ਹੈਂਡਬਾਲl | 1 | 1 | 2 | ||||||||||||||
ਜੂਡੋ | 4 | 4 | 4 | 4 | 16 | ||||||||||||
ਕਬੱਡੀ | 1 | 1 | |||||||||||||||
ਕਰਾਟੇ | 4 | 4 | 3 | 11 | |||||||||||||
ਆਧੁਨਿਕ ਪੰਜ ਖੇਡਾਂ | 2 | 2 | |||||||||||||||
ਰੋਇੰਗ | 12 | 12 | |||||||||||||||
ਸੇਲਿੰਗ | 7 | 7 | |||||||||||||||
ਸੇਪਾਕਤਕਰਾਅ | 1 | 1 | |||||||||||||||
ਨਿਸ਼ਾਨੇਬਾਜੀ | 4 | 6 | 4 | 2 | 4 | 4 | 6 | 4 | 34 | ||||||||
ਸਾਫ਼ਟ ਟੈਨਿਸ | 2 | 2 | 4 | ||||||||||||||
ਸਾਫ਼ਟਬਾਲ | 1 | 1 | |||||||||||||||
ਤੈਰਾਕੀ | 4 | 5 | 5 | 5 | 6 | 6 | 31 | ||||||||||
ਸਿੰਕਰਾਇਜਡ ਤੈਰਾਕੀ | 2 | 2 | |||||||||||||||
ਟੇਬਲ ਟੈਨਿਸ | 1 | 1 | 3 | 2 | 7 | ||||||||||||
ਤਾਇਕਵਾਡੋ | 4 | 4 | 8 | ||||||||||||||
ਟੈਨਿਸ | 1 | 1 | 5 | 7 | |||||||||||||
ਵਾਲੀਬਾਲ | 1 | 1 | 2 | ||||||||||||||
ਵਾਟਰ ਪੋਲੋ | 1 | 1 | |||||||||||||||
ਭਾਰਤੋਲਣ | 3 | 3 | 3 | 2 | 2 | 2 | 2 | 2 | 19 | ||||||||
ਕੁਸ਼ਤੀ | 5 | 5 | 5 | 5 | 20 | ||||||||||||
ਵੁਸ਼ੂ | 1 | 2 | 3 | 6 | |||||||||||||
ਕੁੱਲ ਸੋਨ ਤਮਗੇ | 14 | 16 | 22 | 28 | 17 | 23 | 41 | 35 | 22 | 17 | 36 | 32 | 24 | 10 | 337 | ||
ਸਮਾਰੋਹ | ● | ● | |||||||||||||||
ਅਕਤੂਬਰ 1994 | 1st ਸ਼ਨੀ |
2nd ਐਤ |
3rd ਸੋਮ |
4th ਮੰਗਲ |
5th ਬੁੱਧ |
6th ਵੀਰ |
7th ਸ਼ੁੱਕਰ |
8th ਸ਼ਨੀ |
9th ਐਤ |
10th ਸੋਮ |
11th ਮੰਗਲ |
12th ਬੁੱਧ |
13th ਵੀਰ |
14th ਸ਼ੁੱਕਰ |
15th ਸ਼ਨੀ |
16th ਐਤ |
ਸੋਨਾ ਮੈਡਲ |
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "Past Asian Games – Hiroshima 1994 Asian Games". beijing2008.cn (official website of 2008 Beijing Olympics). ਨਵੰਬਰ 22, 2006. Archived from the original on June 17, 2013. Retrieved ਮਈ 26, 2011.
{{cite web}}
: Unknown parameter|deadurl=
ignored (|url-status=
suggested) (help) - ↑ "12th Asian Games Hiroshima 1994 - Poppo & CuCCu". GAGOC. gz2010.cn (official website of 2010 Asian Games). ਅਪ੍ਰੈਲ 27, 2008. Archived from the original on 2012-03-07. Retrieved ਮਈ 26, 2011.
{{cite web}}
: Check date values in:|date=
(help); Unknown parameter|dead-url=
ignored (|url-status=
suggested) (help)