<< ਅਗਸਤ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31  
2025

28 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 240ਵਾਂ (ਲੀਪ ਸਾਲ ਵਿੱਚ 241ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 125 ਦਿਨ ਬਾਕੀ ਹਨ।

ਵਾਕਿਆ

ਸੋਧੋ
  • 1600 – ਮੁਗਲਾਂ ਨੇ ਅਹਿਮਦਨਗਰ ਤੇ ਕਬਜ਼ਾ ਕੀਤਾ।
  • 1904 – ਕੋਲਕਾਤਾ ਅਤੇ ਭਰਤਪੁਰ ਵਿੱਚ ਪਹਿਲੀ ਕਾਰ ਰੈਲੀ ਹੋਈ।
  • 1972 – ਜਰਨਲ ਬੀਮਾ ਉਦਯੋਗ ਦਾ ਕੌਮੀਕਰਨ ਕੀਤਾ।
  • 1973 – ਭਾਰਤ ਅਤੇ ਪਾਕਿਸਤਾਨ ਨੇ 90,000 ਪਾਕਿਸਤਾਨ ਦੇ ਜੰਗੀ ਕੈਦੀਆਂ ਨੂੰ ਰਿਹਾ ਕਰਨ ਤੇ ਸਮਝੋਤੇ ਤੇ ਦਸਤਖਤ ਕੀਤੇ।
  • 1976ਮਾਰੀਸ਼ਸ ਵਿੱਖੇ ਦੂਜੀ ਵਿਸ਼ਵ ਹਿੰਦੀ ਸਮੇਲਨ ਹੋਇਆ।
  • 1997 – ਭਾਰਤੀ ਚੋਣ ਕਮਿਸ਼ਨਰ ਨੇ ਹੁਕਮ ਕੀਤਾ ਕਿ ਕੋਈ ਵੀ ਸਜ਼ਾਯੁਕਤ ਇਨਸਾਨ ਚੋਣ ਨਹੀਂ ਲੜ ਸਕਦਾ।
  • 1997ਰਾਜੀਵ ਗਾਂਧੀ ਹੱਤਿਆਕਾਂਡ ਦੀ ਜਾਂਚ ਕਰ ਰਹੇ ਜੈਨ ਕਮਿਸ਼ਨ ਨੇ ਆਪਣੀ ਰਿਪੋਟ ਸੌਪੀ।
 
ਫ਼ਿਰਾਕ ਗੋਰਖਪੁਰੀ

ਦਿਹਾਂਤ

ਸੋਧੋ
  • 430 – ਧਰਮ ਸ਼ਾਸਤਰੀ ਸੰਤ ਅਗਸਤੀਨ ਦਾ ਦਿਹਾਂਤ।
  • 1667 – ਔਰੰਗਜ਼ੇਬ ਦੇ ਰਾਜ ਸਮੇਂ ਦਾ ਰਾਜਾ ਸਰਦਾਰ ਜੈ ਸਿੰਘ ਦਾ ਦਿਹਾਂਤ।
  • 2005 – ਪੰਜਾਬੀ ਦਾ ਪ੍ਰਤਿਭਾਸ਼ੀਲ ਕਵੀ ਅਮਿਤੋਜ ਦਾ ਦਿਹਾਂਤ।