28 ਸਤੰਬਰ
(ਸਤੰਬਰ 28 ਤੋਂ ਮੋੜਿਆ ਗਿਆ)
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
28 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 271ਵਾਂ (ਲੀਪ ਸਾਲ ਵਿੱਚ 272ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 94 ਦਿਨ ਬਾਕੀ ਹਨ।
ਵਾਕਿਆ
ਸੋਧੋ- 1837 – ਮੁਗ਼ਲ ਬਹਾਦੁਰ ਸ਼ਾਹ ਜ਼ਫ਼ਰ ਬਾਦਸ਼ਾਹ ਬਣਿਆ।
- 1929 – ਬਾਲ ਵਿਆਹ ਰੋਕੂ ਐਕਟ ਭਾਰਤ ਵਿੱਚ ਬਰਤਾਨਵੀ ਭਾਰਤੀ ਵਿਧਾਨਸਭਾ ਨੇ ਪਾਸ ਕੀਤਾ।
- 1963 – ਗੌਦੀ ਘਰ-ਅਜਾਇਬਘਰਦਾ ਉਦਘਾਟਨ ਹੋਇਆ।
- 1993 – ਕੌਮੀ ਮਨੁੱਖੀ ਹੱਕ ਕਮਿਸ਼ਨ (ਭਾਰਤ) ਦਾ ਗਠਨ ਹੋਇਆ।
ਜਨਮ
ਸੋਧੋ- 1746 – ਅੰਗਰੇਜ਼ ਭਾਸ਼ਾ ਸ਼ਾਸਤਰੀ ਅਤੇ ਪ੍ਰਾਚੀਨ ਭਾਰਤ ਸੰਬੰਧੀ ਸਾਂਸਕ੍ਰਿਤਕ ਅਨੁਸੰਧਾਨਾਂ ਦਾ ਮੋਢੀ ਵਿਲੀਅਮ ਜੋਨਜ਼ ਦਾ ਜਨਮ।
- 1907 – ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ।
- 1918 – ਯੂਕਰੇਨੀ ਮਾਨਵਵਾਦੀ ਵਿੱਦਿਆ-ਵਿਗਿਆਨੀ ਵਾਸਿਲ ਸੁਖੋਮਲਿੰਸਕੀ ਦਾ ਜਨਮ।
- 1929 – ਭਾਰਤੀ ਪਿੱਠਵਰਤੀ ਗਾਇਕਾ ਲਤਾ ਮੰਗੇਸ਼ਕਰ ਦਾ ਜਨਮ।
- 1929 – ਭਾਰਤ ਕਿੱਤਾ ਅਭਿਨੇਤਰੀ ਅਤੇ ਗਾਇਕਾ ਈਲਾ ਅਰੁਣ ਦਾ ਜਨਮ।
- 1940 – ਪੰਜਾਬੀ ਵਾਰਤਕ ਲੇਖਕ ਕਰਨੈਲ ਸਿੰਘ ਸੋਮਲ ਦਾ ਜਨਮ।
- 1943 – ਪੰਜਾਬੀ ਕਵੀ, ਲੇਖਕ ਅਤੇ ਆਈ.ਏ.ਐਸ. ਅਧਿਕਾਰੀ ਨਿਰਪਿੰਦਰ ਸਿੰਘ ਰਤਨ ਦਾ ਜਨਮ।
- 1947 – ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਜਨਮ।
- 1892 – ਅਮਰੀਕੀ ਨਾਟਕਕਾਰ ਅਲਮੇਰ ਰਿਚ ਦਾ ਜਨਮ।
- 1968 – ਬਰਤਾਨਵੀ ਅਭਿਨੇਤਰੀ ਨਾਓਮੀ ਵਾਟਸ ਦਾ ਜਨਮ।
- 1974 – ਪੰਜਾਬੀ ਕਵਿਤਰੀ ਅਤੇ ਨਾਵਲਕਾਰ ਹਰਪਿੰਦਰ ਰਾਣਾ ਦਾ ਜਨਮ।
- 1982 – ਭਾਰਤ ਫ਼ਿਲਮੀ ਅਦਾਕਾਰ ਰਣਬੀਰ ਕਪੂਰ ਦਾ ਜਨਮ।
- 1982 – ਭਾਰਤੀ ਓਲੰਪਿਕ ਗੋਲਡ ਮੈਡਲ ਜੇਤੂ ਨਿਸ਼ਾਨੇਬਾਜ ਅਭਿਨਵ ਬਿੰਦਰਾ ਦਾ ਜਨਮ।
- 1992 – ਪਾਕਿਸਤਾਨੀ ਵੀਜ਼ੇ, ਮਾਡਲ ਅਤੇ ਅਦਾਕਾਰਾ ਮਾਵਰਾ ਹੋਕੇਨ ਦਾ ਜਨਮ।
ਦਿਹਾਂਤ
ਸੋਧੋ- 1891 – ਅਮਰੀਕੀ ਨਾਵਲਕਾਰ, ਕਹਾਣੀਕਾਰ, ਨਿਬੰਧਕਾਰ, ਅਤੇ ਕਵੀ ਹਰਮਨ ਮੈਲਵਿਲ ਦਾ ਦਿਹਾਂਤ।
- 1966 – ਫ਼ਰਾਂਸੀਸੀ ਲੇਖਕ ਅਤੇ ਕਵੀ ਆਂਦਰੇ ਬਰੇਤੋਂ ਦਾ ਦਿਹਾਂਤ।
- 1991 – ਅਮਰੀਕੀ ਜੈਜ਼ ਸੰਗੀਤਕਾਰ, ਬੈਂਡਲੀਡਰ ਅਤੇ ਸੰਗੀਤਕਾਰ ਮਾਇਲਸ ਡੇਵਿਸ ਦਾ ਦਿਹਾਂਤ।
- 1997 – ਪੰਜਾਬੀ ਕਵੀ ਸਵਿਤੋਜ ਦਾ ਦਿਹਾਂਤ।
- 2004 – ਭਾਰਤ ਦਾ ਅੰਗਰੇਜ਼ੀ ਸਾਹਿਤ ਦਾ ਲੇਖਕ ਮੁਲਕ ਰਾਜ ਆਨੰਦ ਦਾ ਦਿਹਾਂਤ।
- 2014 – ਪੰਜਾਬੀ ਕਵੀ, ਜਲੰਧਰ ਦੂਰਦਰਸ਼ਨ ਦੇ ਨਿਊਜ਼ ਰੀਡਰ ਪ੍ਰੋ. ਕੰਵਲਜੀਤ ਸਿੰਘ ਦਾ ਦਿਹਾਂਤ।