<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29 30 31
2021

22 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 203ਵਾਂ (ਲੀਪ ਸਾਲ ਵਿੱਚ 204ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 162 ਦਿਨ ਬਾਕੀ ਹਨ।

ਵਾਕਿਆਸੋਧੋ

  • 1906 –ਵੈਨਕੂਵਰ ਕਨੇਡਾ ਵਿੱਚ ਪਹਿਲੇ ਗੁਰਦਆਰੇ ਦੀ ਨੀਂਹ ਰੱਖੀ ਗਈ
  • 1947ਭਾਰਤ ਦਾ ਝੰਡਾ ਅਪਣਾਇਆ ਗਿਆ।
  • 1962 –ਮੁੱਲਾਂਪੁਰ ਕਨਵੈਨਸ਼ਨ ਨੇ ਅਕਾਲੀ ਦਲ ਵਿੱਚ ਫੁਟ ‘ਤੇ ਮੁਹਰ ਲਾਈ
  • 1971 –ਫਤਹਿ ਸਿੰਘ 101 ਸਿੱਖਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਚੱਲਿਆ
  • 1976ਸਮਝੌਤਾ ਐਕਸਪ੍ਰੈਸ ਪਾਕਿਸਤਾਨ ਅਤੇ ਭਾਰਤ 'ਚ ਰੇਲ ਸਮਝੋਤਾ ਹੋਇਆ।

ਜਨਮਸੋਧੋ

ਦਿਹਾਂਤਸੋਧੋ