14 ਮਾਰਚ
(੧੪ ਮਾਰਚ ਤੋਂ ਮੋੜਿਆ ਗਿਆ)
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 | |||||
2025 |
14 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 73ਵਾਂ (ਲੀਪ ਸਾਲ ਵਿੱਚ 74ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 292 ਦਿਨ ਬਾਕੀ ਹਨ।
ਵਾਕਿਆ
ਸੋਧੋ- 1489 – ਸਾਈਪਰਸ ਦੀ ਰਾਣੀ ਕੈਥਰੀਨ ਕੋਰਨਾਰੋ ਨੇ ਆਪਣਾ ਦੇਸ਼ ਵੀਨਸ ਇਟਲੀ ਨੂੰ ਵੇਚ ਦਿੱਤਾ।
- 1558 – ਫਰਡੀਨੈਂਡ ਪਹਿਲੇ ਨੂੰ ਰੋਮ ਦਾ ਸ਼ਾਸਕ ਨਿਯੁਕਤ ਕੀਤਾ ਗਿਆ।
- 1914 – ਸਰਬੀਆ ਅਤੇ ਤੁਰਕੀ ਨੇ ਸ਼ਾਂਤੀ ਸੰਧੀ 'ਤੇ ਦਸਤਖਤ ਕੀਤੇ।
- 1914 – ਦੂਜਾ ਵਿਸ਼ਵ ਯੁਧ 'ਚ ਬਰਤਾਨੀਆ ਫੌਜ਼ਾ ਨੇ ਜਰਮਨੀ ਦੇ ਬਾਈਫੇਲਡ ਪੁੱਲ ਤੇ 22 ਹਜ਼ਾਰ ਪੌਂਡ ਦਾ ਗ੍ਰਾਂਡ ਸਲੈਮ ਬੰਬ ਸੁਟਿਆ।
- 1916 – ਜਰਮਨੀ ਨੇ ਵਰਦੂਨ ਤੇ ਹਮਲਾ ਕੀਤਾ ਜਿਸ ਤੇ ਲੱਖਾਂ ਲੋਕ ਮਾਰੇ ਗਏ।
- 1923 – ਜਰਮਨੀ ਦੇ ਸੁਪਰੀਮ ਕੋਰਟ ਨੇ ਨਾਜੀ ਪਾਰਟੀ 'ਤੇ ਰੋਕ ਲਗਾਈ।
- 1931 – ਨਿਰਦੇਸ਼ਕ ਅਰਦੇਸ਼ਿਰ ਇਰਾਨੀ ਦੀ ਪਹਿਲੀ ਬੋਲਤੀ ਫ਼ਿਲਮ ਆਲਮ ਆਰਾ ਮੁੰਬਈ'ਚ ਰਿਲੀਜ ਹੋਈ।
- 1951 – ਕੋਰੀਆ ਯੁੱਧ ਦੌਰਾਨ ਅਮਰੀਕੀ ਅਤੇ ਸੰਯੁਕਤ ਰਾਸ਼ਟਰ ਦੀ ਫੌਜ ਨੇ ਸਿਓਲ 'ਤੇ ਕੰਟਰੋਲ ਕੀਤਾ।
- 1955 – ਪ੍ਰਿੰਸ ਮਹੇਂਦਰ ਬੀਰ ਵਿਕਰਮ ਸ਼ਾਹ ਦੇਵ ਨੇਪਾਲ ਦੇ ਸਮਰਾਟ ਬਣੇ।
- 1958 – ਅਮਰੀਕਾ ਨੇ ਨਵਾਡਾ 'ਚ ਪਰਮਾਣੂੰ ਪਰਖ ਕੀਤਾ।
- 1971 – ਮਸ਼ਹੂਰ ਗਾਇਕ ਗਰੁੱਪ ਰੋਲਿੰਗ ਸਟੋਨ ਟੈਕਸ ਤੋਂ ਬਚਣ ਲਈ ਇੰਗਲੈਂਡ ਨੂੰ ਛੱਡ ਕੇ ਫ੍ਰਾਂਸ ਚਲਾ ਗਿਆ।
- 1995 – ਪਹਿਲੀ ਵਾਰ 13 ਪੁਲਾੜ ਯਾਤਰੀ ਪੁਲਾੜ 'ਚ ਪਹੁੰਚੇ।
- 1998 – ਸੋਨੀਆ ਗਾਂਧੀ ਕਾਂਗਰਸ ਦੀ ਪ੍ਰਧਾਨ ਬਣੀ।
ਜਨਮ
ਸੋਧੋ- 1691 – ਸਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ।
- 1879 – ਮਹਾਨ ਭੌਤਿਕ ਵਿਗਿਆਨੀ ਅਲਬਰਟ ਆਈਨਸਟਾਈਨ ਦਾ ਜਨਮ।
- 1905 – ਫਰਾਂਸੀਸੀ ਦਾਰਸ਼ਨਿਕ, ਸਮਾਜ-ਵਿਗਿਆਨੀ, ਪੱਤਰਕਾਰ ਅਤੇ ਰਾਜਨੀਤਿਕ ਵਿਗਿਆਨੀ ਰੇਮੋਂ ਆਰੋਂ ਦਾ ਜਨਮ।
- 1915 – ਉਜਬੇਕ ਲੇਖਕ ਜੁਲਫ਼ੀਆ ਖ਼ਾਨਮ ਦਾ ਜਨਮ।
- 1949 – ਭਾਰਤੀ ਫ਼ਿਲਮੀ ਅਦਾਕਾਰਾ ਫ਼ਰੀਦਾ ਜਲਾਲ ਦਾ ਜਨਮ।
- 1952 – ਪੰਜਾਬੀ ਦੇ ਵਿਦਵਾਨ ਆਲੋਚਕ ਅਤੇ ਲੇਖਕ ਡਾ. ਕਰਮਜੀਤ ਸਿੰਘ ਦਾ ਜਨਮ।
- 1961 – ਸਵਿਟਜ਼ਰਲੈਂਡ 'ਚ ਰਹਿੰਦਾ ਪੰਜਾਬੀ ਫ਼ਿਲਮ ਨਿਰਮਾਤਾ-ਨਿਰਦੇਸ਼ਕ ਅਨੂਪ ਸਿੰਘ ਦਾ ਜਨਮ।
- 1965 – ਭਾਰਤੀ ਫਿਲਮ ਐਕਟਰ, ਨਿਰਮਾਤਾ, ਨਿਰਦੇਸ਼ਕ, ਪਟਕਥਾ ਲੇਖਕ ਆਮਿਰ ਖ਼ਾਨ ਦਾ ਜਨਮ।
- 1972 – ਮਨੀਪੁਰ, ਭਾਰਤ ਦੀ ਆਇਰਨ ਲੇਡੀ ਇਰੋਮ ਸ਼ਰਮੀਲਾ ਦਾ ਜਨਮ।
- 1975 – ਬਰਤਾਨਵੀ ਲੇਬਰ ਪਾਰਟੀ ਦੀ ਸਿਆਸਤਦਾਨ ਰੁਸ਼ਨਾਰਾ ਅਲੀ ਦਾ ਜਨਮ।
ਦਿਹਾਂਤ
ਸੋਧੋ- 1823 – ਨੌਸਹਿਰਾ ਦੀ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਸ਼ਹੀਦ ਹੋਏ।
- 1883 – ਜਰਮਨ ਦਾਰਸ਼ਨਿਕ, ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ਕਾਰਲ ਮਾਰਕਸ ਦਾ ਦਿਹਾਂਤ।
- 1926 – ਇਰਾਨੀ ਦਾ ਕਵੀ ਈਰਜ ਮਿਰਜ਼ਾ ਦਾ ਦਿਹਾਂਤ।
- 1932 – ਕੋਡਿਕ ਕੰਪਨੀ ਦੇ ਸੰਥਾਪਿਕ ਜਾਰਜ ਈਸਟਮੈਨ ਨੇ ਆਤਮਹੱਤਿਆ ਕੀਤੀ।
- 2013 – ਭਾਰਤ ਦੇ ਕਮਿਊਨਿਸਟ ਅਤੇ ਲੇਖਿਕਾ ਉਰਮਿਲਾ ਆਨੰਦ ਦਾ ਦਿਹਾਂਤ।