24 ਸਤੰਬਰ
ਮਿਤੀ
(੨੪ ਸਤੰਬਰ ਤੋਂ ਮੋੜਿਆ ਗਿਆ)
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
24 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 267ਵਾਂ (ਲੀਪ ਸਾਲ ਵਿੱਚ 268ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 98 ਦਿਨ ਬਾਕੀ ਹਨ।
ਵਾਕਿਆ
ਸੋਧੋ- 1861 – ਪੈਰਸ ਵਿੱਚ ਪਹਿਲੀ ਵਾਰ ਔਰਤਾਂ ਦੇ ਹੱਕਾਂ ਲਈ ਕੌਮੀ ਝੰਡਾ ਲਹਿਰਾਉਣ ਵਾਲੀ ਮੈਡਮ ਭਿਕਾਜੀ ਕਾਮਾ ਦਾ ਜਨਮ।
- 1873 – ਜੋਤੀਬਾ ਫੁਲੇ ਨੇ ਸਤਿਆਸ਼ੋਧਕ ਸਮਾਜ ਸਥਾਪਤ ਇੱਕ ਪੰਥ ਥਾਪਿਆ।
- 1932 – ਅੰਗਰੇਜ਼ਾਂ ਦੀ ਯੂਰਪੀ ਕਲਬ ਚਿਟਾਗਾਉਂ ਤੇ ਬੰਬ ਨਾਲ ਹਮਲਾ ਕਰਨ ਵਾਲੀ ਦੇਸ ਭਗਤ ਪ੍ਰੀਤੀ ਲਤਾ ਦੀ ਪੁਲਸ ਮੁਕਾਬਲੇ ਵਿੱਚ ਸ਼ਹੀਦੀ।
- 1932 – ਅਛੂਤਾਂ ਦੇ ਅਧਿਕਾਰਾਂ ਪੂਨਾ ਪੈਕਟ ਤੇ ਡਾਕਟਰ ਅੰਬੇਦਕਰ ਤੇ ਗਾਂਧੀ ਵਿੱਚ ਸਮਝੌਤਾ।
- 1969 – ਰਾਸ਼ਟਰੀ ਸੇਵਾ ਯੋਜਨਾ ਸ਼ੁਰੂ ਹੋਇਆ।
- 2007 – ਅਮਰੀਕਾ ਦਾ ਟੀਵੀ ਲੜੀਵਾਰ ਬਿਗ ਬੈਂਗ ਥਿਊਰੀ ਸ਼ੁਰੂ ਹੋਇਆ।
- 2009 – ਦੇਸ਼ ਦੇ ਪਹਿਲੇ ਚੰਦਰਯਾਨ-1 ਨੇ ਚੰਦ ਦੀ ਸਤਹ ਤੇ ਪਾਣੀ ਲਭਿਆ।
- 2012 – ਗੁਜਰਾਤ ਵਿੱਚ ਅਕਸਰਧਾਮ ਮੰਦਰ ਤੇ ਅਤਵਾਦੀ ਹਮਲੇ ਵਿੱਚ 30 ਮੌਤਾਂ ਤੇ 80 ਜਖ਼ਮੀ।
- 2014 – ਭਾਰਤ ਦਾ ਮੰਗਲ ਉਪਗ੍ਰਹਿ ਮਿਸ਼ਨ ਮੰਗਲ ਗ੍ਰਹਿ ਤੇ ਪਰਿਕਰਮਾ ਤੇ ਪਹੁੰਚਿਆ।
- 2015 – 2015 ਹਜ ਭਾਜੜ: ਮੱਕਾ ਵਿੱਚ ਹਜ ਯਾਤਰਾ ਦੇ ਦੌਰਾਨ ਪਈ ਇੱਕ ਭਾਜੜ ਵਿੱਚ ਘੱਟ ਵਲੋਂ ਘੱਟ 1,464 ਹਾਜੀਆਂ ਦੀ ਦਰੜੇ ਜਾਣ ਜਾਂ ਸਾਹ ਘੁੱਟੇ ਜਾਣ ਨਾਲ ਮੌਤ ਹੋਈ।
ਜਨਮ
ਸੋਧੋ- 1793 – ਸਿੱਖ ਰਾਜ ਸਮੇਂ ਤੋਪਖ਼ਾਨੇ ਦਾ ਪ੍ਰਬੰਧ ਅਤੇ ਫ਼ਰਾਂਸੀਸੀ ਫ਼ੌਜੀ ਕਲੌਦ ਅਗਸਤ ਕੂਰ ਦਾ ਜਨਮ।
- 1861 – ਭਾਰਤੀ ਇਨਕਲਾਬ ਦੀ ਮਹਾਂ ਮਾਤਾ ਮੈਡਮ ਕਾਮਾ ਦਾ ਜਨਮ।
- 1902 – ਇਰਾਨੀ ਧਾਰਮਿਕ ਅਤੇ ਸਿਆਸਤਦਾਨ ਰੂਹੁੱਲਾ ਖ਼ੁਮੈਨੀ ਦਾ ਜਨਮ।
- 1914 – ਵਿਕਟੋਰੀਆ ਕਰੌਸ ਨਾਲ ਸਨਮਾਨਿਤ ਭਾਰਤੀ ਸੈਨਿਕ ਨੰਦ ਸਿੰਘ ਦਾ ਜਨਮ।
- 1924 – ਪੰਜਾਬ ਦਾ ਧਾਰਮਿਕ ਅਤੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦਾ ਜਨਮ।
- 1924 – ਭਾਰਤੀ ਕਮਿਊਨਿਸਟ ਪਾਰਟੀ ਦਾ ਨੇਤਾ ਏ ਬੀ ਬਰਧਨ ਦਾ ਜਨਮ।
- 1950 – ਭਾਰਤੀ ਕ੍ਰਿਕਟ ਖਿਡਾਰੀ ਮੋਹਿੰਦਰ ਅਮਰਨਾਥ ਦ ਜਨਮ।
- 1985 – ਨਿਊਜੀਲੈਂਡ ਦੀ ਲੇਖਿਕਾ ਬੁੱਕਰ ਪੁਰਸਕਾਰ ਜੇਤੂ ਏਲੀਨੋਰ ਕੈਟਨ ਦਾ ਜਨਮ।
- 1987 – ਦੱਖਣੀ ਅਫਰੀਕਾ ਦਾ ਫੁਟਬਾਲ ਖਿਡਾਰੀ ਸੈਂਜ਼ੋ ਮੇਈਵਾ ਦਾ ਜਨਮ।
ਦਿਹਾਂਤ
ਸੋਧੋ- 1921 – ਪੰਜਾਬੀ ਵਿਦਵਾਨ, ਖੋਜੀ, ਇਤਿਹਾਸਕਾਰ, ਵਾਰਤਕ ਲੇਖਕ ਅਤੇ ਕਵੀ ਗਿਆਨੀ ਗਿਆਨ ਸਿੰਘ ਦਾ ਦਿਹਾਂਤ।
- 1983 – ਭਰਤ ਦਾ ਕਵੀ ਅਤੇ ਸਾਹਿਤਕਾਰ ਸਰਵੇਸ਼ਵਰ ਦਿਆਲ ਸਕਸੇਨਾ ਦਾ ਦਿਹਾਂਤ।
- 2006 – ਭਾਰਤੀ ਫ਼ਿਲਮੀ ਅਭਿਨੇਤਰੀ ਪਦਮਨੀ (ਅਦਾਕਾਰਾ) ਦਾ ਦਿਹਾਂਤ।