29 ਜੂਨ
<< | ਜੂਨ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | ||||||
2024 |
29 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 180ਵਾਂ (ਲੀਪ ਸਾਲ ਵਿੱਚ 181ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 185 ਦਿਨ ਬਾਕੀ ਹਨ।
ਵਾਕਿਆ
ਸੋਧੋਜਨਮ
ਸੋਧੋ- 1861 – ਹਿੰਦੀ ਦੇ ਪਹਿਲੇ ਭਾਰਤੀ ਤਲਿਸਮੀ ਲੇਖਕ ਦੇਵਕੀ ਨੰਦਨ ਖੱਤਰੀ ਦਾ ਜਨਮ।
- 1873 – ਜਰਮਨ ਪੁਰਾਤਤਵ ਵਿਗਿਆਨੀ ਲੀਓ ਫਰੋਬੀਨੀਅਸ ਦਾ ਜਨਮ।
- 1888 – ਅਮਰੀਕੀ ਸਮਾਜ ਵਿਗਿਆਨੀ ਵਿਲੀਅਮ ਔਗਬਰਨ ਦਾ ਜਨਮ।
- 1893 – ਭਾਰਤ ਵਿਗਿਆਨੀ ਅਤੇ ਵਿਵਹ ਾਰਕ ਅੰਕੜਾ ਵਿਗਿਆਨ ਦਾ ਮਾਹਿਰ ਪੀ ਸੀ ਮਹਾਲਨੋਬਿਸ ਦਾ ਜਨਮ।
- 1914 – ਪਾਕਿਸਤਾਨ ਦਾ ਉਰਦੂ ਕਵੀ ਮਜੀਦ ਅਮਜਦ ਦਾ ਜਨਮ।
- 1917 – ਅਮਰੀਕਾ ਦਾ ਲੋਕਧਾਰਾ ਸ਼ਾਸਤਰੀ ਆਰਚੀ ਗਰੀਨ ਦਾ ਜਨਮ।
- 1934 – ਭਾਰਤ ਦੇ ਸੂਫੀ ਅਧਿਆਪਕ ਨਿਸਾਰ ਅਹਿਮਦ ਫ਼ਾਰੂਕੀ ਦਾ ਜਨਮ।
- 1951 – ਪੰਜਾਬੀ ਸਾਹਿਤ ਦਾ ਵਿਦਵਾਨ, ਆਲੋਚਕ, ਕਵੀ ਅਤੇ ਲੇਖਕ ਅਵਤਾਰ ਜੌੜਾ ਦਾ ਜਨਮ।
- 1952 – ਦੱਖਣੀ ਅਫ਼ਰੀਕੀ ਸਿਆਸਤਦਾਨ ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ ਦਾ ਜਨਮ।
- 1971 – ਅਮਰੀਕੀ ਸਾਬਕਾ ਪੌਰਨੋਗ੍ਰਾਫਿਕ ਅਭਿਨੇਤਰੀ ਕੈਤਲਿਨ ਐਸ਼ਲੇ ਦਾ ਜਨਮ।
- 1980 – ਵੇਲਸ਼ ਗੀਤ ਹੈਮੇਜ਼ੋ-ਸੋਪਰੈਨੋ, ਗਾਇਕ/ ਗੀਤਕਾਰ ਕੈਥਰੀਨ ਜੇਨਕਿੰਸ ਦਾ ਜਨਮ।
ਦਿਹਾਂਤ
ਸੋਧੋ- 1873 – ਬੰਗਲਾ ਭਾਸ਼ਾ ਦੇ ਮਸ਼ਹੂਰ ਕਵੀ ਅਤੇ ਨਾਟਕਕਾਰ ਮਾਇਕਲ ਮਧੁਸੂਦਨ ਦੱਤ ਦਾ ਦਿਹਾਂਤ।
- 1961 – ਸਾਬਕਾ ਰੱਖਿਆ ਮੰਤਰੀ ਬਲਦੇਵ ਸਿੰਘ ਦੀ ਮੌਤ।
- 1966 – ਭਾਰਤ ਦੇ ਹਿਸਾਬਦਾਨ, ਮਾਰਕਸਵਾਦੀ ਇਤਹਾਸਕਾਰ, ਰਾਜਨੀਤਕ ਚਿੰਤਕ ਡੀ ਡੀ ਕੌਸ਼ਾਂਬੀ ਦਾ ਦਿਹਾਂਤ।
- 2003 – ਅਮਰੀਕੀ ਅਦਾਕਾਰਾ ਕੈਥਰੀਨ ਹੇਪਬਰਨ ਦਾ ਦਿਹਾਂਤ।