24 ਜੂਨ
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | |||
5 | 6 | 7 | 8 | 9 | 10 | 11 |
12 | 13 | 14 | 15 | 16 | 17 | 18 |
19 | 20 | 21 | 22 | 23 | 24 | 25 |
26 | 27 | 28 | 29 | 30 | ||
2022 |
24 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 175ਵਾਂ (ਲੀਪ ਸਾਲ ਵਿੱਚ 176ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 190 ਦਿਨ ਬਾਕੀ ਹਨ।
ਵਾਕਿਆਸੋਧੋ
- 1206– ਕੁਤੁਬੁੱਦੀਨ ਐਬਕ ਦੀ ਲਾਹੌਰ 'ਚ ਤਾਜਪੋਸ਼ੀ।
- 1322– ਫਰਾਂਸ ਤੋਂ ਯਹੂਦੀਆਂ ਨੂੰ ਤੀਜੀ ਵਾਰ ਦੇਸ਼ ਨਿਕਾਲਾ ਕੀਤਾ।
- 1940– ਦੂਜਾ ਵਿਸ਼ਵ ਯੁੱਧ ਦੌਰਾਨ ਫਰਾਂਸ ਅਤੇ ਇਟਲੀ 'ਚ ਜੰਗਬੰਦੀ ਸੰਧੀ।
- 1941– ਦੂਜੀ ਵੱਡੀ ਜੰਗ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਰੂਸ ਨੂੰ ਹਰ ਮੁਮਕਿਨ ਮਾਲੀ ਮਦਦ ਦੇਣ ਦਾ ਐਲਾਨ ਕੀਤਾ।
- 1948– ਰੂਸ ਨੇ ਬਰਲਿਨ 'ਬਲਾਕੇਜ' (ਬਰਲਿਨ ਸ਼ਹਿਰ ਵਿੱਚੋਂ ਲੰਘਣ ਦਾ ਬੈਨ ਲਾਉਣ) ਦਾ ਐਲਾਨ ਕੀਤਾ।
- 1955– ਰੂਸ ਦੇ ਐਮ.ਆਈ.ਜੀ. ਨੇ ਬਰਿੰਗ ਸਟਰੇਟ ਥਾਂ ਉੱਤੇ ਇੱਕ ਅਮਰੀਕਨ ਨੇਵੀ ਜਹਾਜ਼ ਨੂੰ ਥੱਲੇ ਲਾਹਿਆ।
- 1961– ਇਰਾਕ ਨੇ ਕੁਵੈਤ 'ਤੇ ਮਲਕੀਅਤ ਦੀ ਮੰਗ ਕੀਤੀ।
- 1986– ਭਾਰਤ ਦੀ ਕੇਂਦਰ ਸਰਕਾਰ ਨੇ ਅਵਿਆਹੁਤਾ ਮਾਤਾਵਾਂ ਲਈ ਵੀ ਮਾਂ ਛੁੱਟੀ ਦੀ ਮਨਜ਼ੂਰੀ ਦਿੱਤੀ।
- 2002– ਮਸ਼ਹੂਰ ਪੇਂਟਰ ਮੌਨੇਟ ਦੀ ਇੱਕ ਪੇਂਟਿੰਗ 2 ਕਰੋੜ ਡਾਲਰ ਤੋਂ ਵਧ ਵਿੱਚ ਵਿਕੀ।
ਜਨਮਸੋਧੋ
- 1885– ਮਾਸਟਰ ਤਾਰਾ ਸਿੰਘ ਦਾ ਜਨਮ ਹੋਇਆ।
ਮੌਤਸੋਧੋ
- 1734–ਭਾਈ ਮਨੀ ਸਿੰਘ ਜੀ ਸ਼ਹੀਦ ਹੋਏ।