ਗਣਿਤ ਅਤੇ ਵਿਗਿਆਨ ਵਿੱਚ ਵਰਤੇ ਜਾਂਦੇ ਅੱਖਰਾਂ ਦੀ ਸੂਚੀ
- ਇਹ ਸੂਚੀ ਗਣਿਤ ਅਤੇ ਵਿਗਿਆਨ ਵਿੱਚ ਵਰਤੇ ਜਾਂਦੇ ਅੱਖਰਾਂ ਦੇ ਅਰਥਾਂ ਬਾਬਤ ਹੈ| SI ਇਕਾਈਆਂ ਬਰੈਕਟਾਂ ਅੰਦਰ ਇਸ਼ਾਰਾ ਕੀਤੀਆਂ ਗਈਆਂ ਹਨ| ਯੂਨੀਕੋਡ ਬਲੌਕ ਵਾਸਤੇ, ਗਣਿਤਿਕ ਅਲਫਾਨਿਊਮਰਿਕ ਚਿੰਨ ਦੇਖੋ|
ਕੁੱਝ ਸਾਂਝੀਆਂ ਧਾਰਨਾਵਾਂ:
- ਭੌਤਿਕ ਵਿਗਿਆਨ ਅੰਦਰ ਤੀਬਰ ਮਾਤਰਾਵਾਂ ਆਮ ਤੌਰ 'ਤੇ ਛੋਟੇ ਅੱਖਰਾਂ (ਲੋਅਰ ਕੇਸ) ਨਾਲ ਲਿਖੀਆਂ ਜਾਂਦੀਆਂ ਹਨ, ਜਦੋਂਕਿ ਵਿਆਪਕ ਮਾਤਰਾਵਾਂ ਨੂੰ ਵੱਡੇ ਅੱਖਰਾਂ (ਕੈਪੀਟਲ ਲੈਟਰਾਂ) ਨਾਲ ਚਿੰਨ੍ਹ ਦਿੱਤਾ ਜਾਂਦਾ ਹੈ।
- ਜਿਆਦਾਤਰ ਅੱਖਰ ਇਟਾਲਿਕ ਕਿਸਮ ਨਾਲ ਲਿਖੇ ਜਾਂਦੇ ਹਨ।
- ਵੈਕਟਰਾਂ ਨੂੰ ਬੋਲਡਫੇਸ (ਮੋਟੇ ਅੱਖਰਾਂ) ਵਿੱਚ ਲਿਖਿਆ ਜਾਂਦਾ ਹੈ।
- ਸੰਖਿਆਵਾਂ ਦੇ ਸੈੱਟਾਂ ਨੂੰ ਵਿਸ਼ੇਸ਼ਤੌਰ 'ਤੇ ਬੋਲਡ ਜਾਂ ਬਲੈਕਬੋਰਡ ਬੋਲਡ ਅੱਖਰਾਂ ਨਾਲ ਲਿਖਿਆ ਜਾਂਦਾ ਹੈ।
ਲੈਟਿਨ
ਸੋਧੋA
ਸੋਧੋ- ਐਂਪੀਅਰ,
- ਏਰੀਆ,
- ਇੱਕ ਖੂਨ ਦੀ ਕਿਸਮ,
- ਇੱਕ ਸਪੈਕਟ੍ਰਲ ਕਿਸਮ,
- ਵੈਕਟਰ ਪੁਟੈਂਸ਼ਲ,
- ਕੰਮ,
- ਅਲਜਬਰਿਕ ਨੰਬਰਾਂ ਦਾ ਸੈੱਟ
B
ਸੋਧੋ- B ਮੀਜ਼ੌਨ,
- ਇੱਕ ਖੂਨ ਦੀ ਕਿਸਮ,
- ਬੋਰੌਨ,
- ਚਮਕ,
- ਚੁੰਬਕੀ ਫੀਲਡ,
- ਇੱਕ ਸਪੈਕਟ੍ਰਲ ਕਿਸਮ
C
ਸੋਧੋ- ਕਾਰਬਨ,
- ਸੈਲਸੀਅਸ ਡਿਗਰੀਆਂ,
- ਕੰਪਲੈਕਸ ਨੰਬਰਾਂ ਦਾ ਸੈੱਟ,
- ਕੁਲੌਂਬ,
- ਮੋਲਰ ਤਾਪ ਸਮਰੱਥਾ,
- C ਪ੍ਰੋਗ੍ਰਾਮਿੰਗ ਭਾਸ਼ਾ,
- ਵਿਸ਼ੇਸ਼ ਤਾਪ ਸਮਰੱਥਾ,
- ਕੁਨਿੰਘਮ ਕੁਰੈਕਸ਼ਨ ਫੈਕਟਰ
D
ਸੋਧੋE
ਸੋਧੋ- ਇਲੈਕਟ੍ਰਿਕ ਫੀਲਡ,
- ਐਨਰਜੀ,
- SI ਉਪਸਰਗ exa–,
- ਐਕਸਪੈਕਟਡ ਮੁੱਲ
F
ਸੋਧੋ- ਫਾਰਨਹੀਟ ਡਿਗਰੀਆਂ,
- ਫੈਰਾਡ,
- ਫਲੋਰੀਨ,
- ਫੋਰਸ,
- ਹੈਮਹੋਲਟਜ਼ ਸੁਤੰਤਰ ਊਰਜਾ,
- ਇੱਕ ਸਪੈਕਟ੍ਰਲ ਕਿਸਮ
G
ਸੋਧੋ- ਆਈਨਸਟਾਈਨ ਟੈਂਸਰ
- SI ਉਪਸਰਗ ਗੀਗਾ- (giga–)
- ਗਿੱਬਜ਼ ਸੁਤੰਤਰ ਊਰਜਾ
- ਗਰੈਵੀਟੇਸ਼ਨਲ ਸਥਿਰਾਂਕ
- ਗਰੀਨ ਦਾ ਫੰਕਸ਼ਨ
- ਮੋਮੈਂਟਮ
- ਇੱਕ ਸਪੈਕਟ੍ਰਲ ਕਿਸਮ
H
ਸੋਧੋ- ਬਾਹਰੀ ਚੁੰਬਕੀ ਫੀਲਡ
- ਐਨਥਲਪੀ
- ਹੈਮਿਲਟੋਨੀਅਨ
- ਹੈਂਕਲ ਫੰਕਸ਼ਨ
- ਹੈਵੀਸਾਈਡ ਸਟੈੱਪ ਫੰਕਸ਼ਨ
- ਹੈਨਰੀ
- ਹਿਗਜ਼ ਬੋਸੌਨ
- ਹੋਮੌਲੌਜੀ ਗਰੁੱਪ
- ਹੱਬਲ ਸਥਿਰਾਂਕ
- ਹਾਈਡ੍ਰੋਜਨ
- ਕੁਆਟ੍ਰਨੀਔਨਾਂ ਦਾ ਸੈੱਟ
- ਹੈਟ ਮੈਟ੍ਰਿਕਸ
I
ਸੋਧੋJ
ਸੋਧੋ- ਐਂਗੁਲਰ ਮੋਮੈਂਟਮ,
- ਪਹਿਲੀ ਕਿਸਮ ਦਾ ਬੈੱਸਲ ਫੰਕਸ਼ਨ,
- ਕਰੰਟ,
- ਜੂਲ
K
ਸੋਧੋ- ਕਾਔਨ,
- ਕੈਲਵਿਨ,
- ਪੋਟਾਸ਼ੀਅਮ,
- ਸੈਕਸ਼ਨਲ ਕਰਵੇਚਰ,
- ਇੱਕ ਸਪੈਕਟ੍ਰਲ ਕਿਸਮ
L
ਸੋਧੋ- ਐਂਗੁਲਰ ਮੋਮੈਂਟਮ,
- ਇੰਡਕਟੈਂਸ (ਹੈਨਰੀਆਂ ਵਿੱਚ)
- ਲਗਰਾਂਜੀਅਨ,
- ਇੱਕ ਸਪੈਕਟ੍ਰਲ ਕਿਸਮ,
M
ਸੋਧੋ- ਮੈਗਨੇਟਾਇਜ਼ੇਸ਼ਨ,
- ਮਾਸ (ਪੁੰਜ),
- SI ਉਪਸਰਗ ਮੈੱਗਾ (mega–),
- ਇੱਕ ਸਪੈਕਟ੍ਰਲ ਕਿਸਮ,
- ਟੌਰਕ
N
ਸੋਧੋ- ਐਵੋਗੈਡ੍ਰੋ ਦਾ ਨੰਬਰ,
- ਦੂਜੀ ਕਿਸਮ ਦਾਬੈੱਸਲ ਫੰਕਸ਼ਨ
- ਕੁਦਰਤੀ ਨੰਬਰਾਂ ਦਾ ਸੈੱਟ
- ਨਿਊਟਨ,
- ਨਾਈਟ੍ਰੋਜਨ,
- ਨੌਰਮਲ ਵਿਸਥਾਰ-ਵੰਡ,
- ਨੌਰਮਲ ਵੈਕਟਰ
O
ਸੋਧੋ- ਵੱਡੀ O ਦਾ ਚਿੰਨ,
- ਇੱਕ ਖੂਨ ਦੀ ਕਿਸਮ,
- ਆਕਸੀਜਨ,
- ਸਪੈਕਟ੍ਰਲ ਕਿਸਮ
P
ਸੋਧੋQ
ਸੋਧੋ- ਇਲੈਕਟ੍ਰਿਨ ਚਾਰਜ,
- ਤਾਪ ਦੀ ਮਾਤਰਾ,
- ਰੇਸ਼ਨਲ ਨੰਬਰਾਂ ਦਾ ਸੈੱਟ,
- ਪ੍ਰਵਾਹ ਦਰ,
R
ਸੋਧੋ- ਕਰਵੇਚਰ ਟੈਂਸਰ,
- ਇਲੈਕਟ੍ਰੀਕਲ ਰਜ਼ਿਸਟੈਂਸ,
- ਰੇਡੀਅਸ,
- ਵਾਸਤਵਿਕ ਨੰਬਰਾਂ ਦਾ ਸੈੱਟ,
S
ਸੋਧੋT
ਸੋਧੋU
ਸੋਧੋV
ਸੋਧੋW
ਸੋਧੋX
ਸੋਧੋY
ਸੋਧੋ- ਦੂਜੀ ਕਿਸਮ ਦਾ ਬੇਸੈੱਲ ਫੰਕਸ਼ਨ,
- SI ਉਪਸਰਗ ਯੋਟਾ (prefix yotta–)
- ਯਟ੍ਰੀਅਮ,
- ਔਰਡੀਨੇਟ,
- ਚਮਕ
Z
ਸੋਧੋ- ਐਟੌਮਿਕ ਨੰਬਰ,
- ਇੰਪੀਡੈਂਸ,
- ਇੰਟਜਰਾਂ ਦਾ ਸੈੱਟ,
- ਪਾਰਟੀਸ਼ਨ ਫੰਕਸ਼ਨ (ਸਟੈਟਿਸਟੀਕਲ ਮਕੈਨਿਕਸ),
- ਪਾਰਟੀਸ਼ਨ ਫੰਕਸ਼ਨ (ਕੁਆਂਟਮ ਫੀਲਡ ਥਿਊਰੀ),
- Z ਬੋਸੌਨ,
- SI ਉਪਸਰਗ ਜ਼ੀਟਾ (zetta–),
- ਐਲਟੀਟਿਊਡ
a
ਸੋਧੋ- SI ਉਪਸਰਗ ਅੱਟੋ (prefix atto–)
- ਐਕਸਲਰੇਸ਼ਨ,
- ਪ੍ਰਤਿਬਿੰਬਤਾ,
b
ਸੋਧੋc
ਸੋਧੋd
ਸੋਧੋ- SI prefix ਡੈਸੀ (deci–),
- ਡਿਸਟੈਂਸ,
- ਡਾਊਨ ਕੁਆਰਕ
- ਅੱਤ ਸੂਖਮ ਵਾਧਾ,
- ਡਿੱਫ੍ਰੈਂਸ਼ੀਅਲ ਓਪਰੇਟਰ,
- ਡੈੱਨਸਟੀ
e
ਸੋਧੋf
ਸੋਧੋg
ਸੋਧੋh
ਸੋਧੋi
ਸੋਧੋj
ਸੋਧੋ- ਇਲੈਕਟ੍ਰਿਕ ਕਰੰਟ ਅਤੇ ਕਰੰਟ ਘਣਤਾ,
- ਰੇਡੀਅੰਟ ਤੀਬਰਤਾ,
- ਪਹਿਲੀ ਕਿਸਮ ਦਾ ਗੋਲ ਬੈੱਸੈਲ ਫੰਕਸ਼ਨ,
- ਯੂਨਿਟ ਵੈਕਟਰ,
- ਕਾਲਮ ਸੂਚਕਾਂਕ
- ਕਾਲਪਨਿਕ ਕੰਪਲੈਕਸ ਇਕਾਈ,
- ਕਾਲਪਨਿਕ ਕੁਆਟ੍ਰਨੀਔਨ ਇਕਾਈ
k
ਸੋਧੋ- ਬੋਲਟਜ਼ਮਾੱਨ ਸਥਿਰਾਂਕ,
- ਕਾਲਪਨਿਕ ਕੁਆਟ੍ਰਨੀਔਨ ਇਕਾਈ,
- SI ਉਪਸਰਗ ਕਿਲੋ (prefix kilo–),
- ਵੇਵ ਵੈਕਟਰ,
- ਯੂਨਿਟ ਵੈਕਟਰ
l
ਸੋਧੋm
ਸੋਧੋn
ਸੋਧੋ- SI ਉਪਸਰਗ ਨੈਨੋ (prefix nano–)
- ਨਿਊਟ੍ਰੌਨ,
- ਰਿੱਫ੍ਰੈਕਟਿਵ ਸੂਚਕਾਂਕ,
- ਦੂਜੀ ਕਿਸਮ ਦਾ ਗੋਲ ਬੇਸੈੱਲ ਫੰਕਸ਼ਨ,
o
ਸੋਧੋp
ਸੋਧੋ- ਇਲੈਕਟ੍ਰਿਕ ਡਾਈਪੋਲ ਮੋਮੈਂਟ,
- ਮੋਮੈਂਟਮ,
- SI ਉਪਸਰਗ ਪੀਕੋ (prefix pico-)
- ਪ੍ਰੋਟੌਨ
- ਕਿਸੇ ਸਪੇਸ ਦਾ ਪੋਆਇੰਟ
- ਅਵਾਜ਼ ਪ੍ਰੈੱਸ਼ਰ
q
ਸੋਧੋr
ਸੋਧੋs
ਸੋਧੋt
ਸੋਧੋu
ਸੋਧੋv
ਸੋਧੋ- ਵਿਲੌਸਿਟੀ ਮੀਟਰ ਪ੍ਰਤਿ ਸਕਿੰਟ (m/s)
w
ਸੋਧੋ- ਵੇਗ ਮੀਟਰ/ਸਕਿੰਟ (m/s)
x
ਸੋਧੋy
ਸੋਧੋ- ਔਰਡੀਨੇਟ,
- SI ਉਪਸਰਗ ਯੌਕਟੋ (prefix yocto-)
- ਪਿਕਸਲ ਕਤਾਰ ਸੂਚਕਾਂਕ
z
ਸੋਧੋ- ਕੰਪਲੈਕਸ ਵੇਰੀਏਬਲ
- ਐਲਟੀਟਿਊਡ,
- SI ਉਪਰਸਗ ਜ਼ੈਪਟੋ (prefix zepto-)
ਗਰੀਕ
ਸੋਧੋΒ (ਬੀਟਾ)
ਸੋਧੋΓ (ਗਾਮਾ)
ਸੋਧੋΔ (ਡੈਲਟਾ)
ਸੋਧੋ- ਕਿਸੇ ਅਸਥਰਿ ਮੁੱਲ ਵਿੱਚ ਇੱਕ ਮੈਕ੍ਰੋਸਕੋਪਿਕ ਤਬਦੀਲੀ,
- ਲੈਪਲੇਸ ਓਪਰੇਟਰ,
- ਡੈਲਟਾ ਪਾਰਟੀਕਲ
Θ (ਥੀਟਾ)
ਸੋਧੋΛ (ਲੈਂਬਡਾ/ਲੈੱਮਡਾ)
ਸੋਧੋ- ਇਵਾਸਾਵਾ ਅਲਜਬਰਾ,
- ਲੌਰੰਟਜ਼ ਪਰਿਵਰਤਨ,
- ਲੈਂਬਡਾ ਹਾਈਪ੍ਰੌਨ
Ξ (ਕਸਾਇ)
ਸੋਧੋ- ਕੈਸਕੇਡ ਹਾਈਪ੍ਰੌਨ,
Π (ਪਾਈ)
ਸੋਧੋΣ (ਸਿਗਮਾ)
ਸੋਧੋΦ (ਫਾਈ)
ਸੋਧੋ- ਕੁਆਂਟਮ ਮਕੈਨੀਕਲ ਵੇਵ ਫੰਕਸ਼ਨ ਵਾਸਤੇ ਅਲਟ੍ਰੀਨਾ (ਵਿਕਲਪਿਕ) ਚਿੰਨ
Ψ (ਸਾਈ)
ਸੋਧੋΩ (ਓਮੇਗਾ)
ਸੋਧੋα (ਅਲਫਾ)
ਸੋਧੋβ (ਬੀਟਾ)
ਸੋਧੋγ (ਗਾਮਾ)
ਸੋਧੋδ (ਡੈਲਟਾ)
ਸੋਧੋε (ਐਪਸਾਇਲਨ)
ਸੋਧੋζ (ਜ਼ੀਟਾ)
ਸੋਧੋη (ਈਟਾ)
ਸੋਧੋθ (ਥੀਟਾ)
ਸੋਧੋι (ਆਇਓਟਾ)
ਸੋਧੋ??
κ (ਕਾਪਾ)
ਸੋਧੋλ (ਲੈਂਬਡਾ/ਲੈੱਮਡਾ)
ਸੋਧੋμ (ਮਿਊ)
ਸੋਧੋ- ਅਬੌਰਸ਼ਨ ਗੁਣਾਂਕ,
- ਰਸਾਇਣਕ ਪੁਟੈਂਸ਼ਲ,
- ਚੁੰਬਕੀ ਡਾਇਪੋਲ ਮੋਮੈਂਟ,
- ਮੀਨ,
- SI ਉਪਸਰਗ ਮਾਈਕ੍ਰੋ (prefix micro-)
- ਮਾਈਕ੍ਰੋਨ,
- ਮੂਔਨ,
- ਪਰਮੇਬਿਲਟੀ (ਇਲੈਕਟ੍ਰੋਮੈਗਨਟਿਜ਼ਮ),
- ਰਿਡਿਊਸਡ ਮਾਸ (ਸੋਧਿਆ ਪੁੰਜ)
ν (ਨਿਊ)
ਸੋਧੋξ (ਕਸਾਇ)
ਸੋਧੋο (ਓਮੀਕ੍ਰੌਨ)
ਸੋਧੋ??
π (ਪਾਈ)
ਸੋਧੋ- ਬੁਨਿਆਦੀ ਗਰੁੱਪ,
- ਕੰਜੂਗੇਟ ਮੋਮੈਂਟਮ,
- ਹੋਮੋਟੋਪੀ ਗਰੁੱਪ
- π ਨੰਬਰ,
- ਪਾਈਔਨ,
- ਪਰਾਈਮ-ਕਾਉਂਟਿੰਗ ਫੰਕਸ਼ਨ,
- ਪ੍ਰੋਜੈਕਸ਼ਨ (ਗਣਿਤ)
ρ (ਰੋ)
ਸੋਧੋσ (ਸਿਗਮਾ)
ਸੋਧੋτ (ਟਾਓ)
ਸੋਧੋ- ਟਾਓ ਲੈਪਟੌਨ,
- ਟੌਰਕ,
- ਸ਼ੀਅਰ ਸਟ੍ਰੈੱਸ,
- ਟਾਈਮ ਕੌਂਸਟੈਂਟ,
- τ ਨੰਬਰ
υ (ਉਪਸਿਲੌਨ)
ਸੋਧੋ??
φ (ਫਾਈ)
ਸੋਧੋχ (ਚਾਇ)
ਸੋਧੋψ (ਸਾਈ)
ਸੋਧੋω (ਓਮੇਗਾ)
ਸੋਧੋ- ਫਰੀਕੁਐਂਸੀ ਰੇਡੀਅਨ ਪ੍ਰਤਿ ਸਕਿੰਟ (rad/s),
- ਐਂਗੁਲਰ ਵਿਲੌਸਿਟੀ ਰੇਡੀਅਨ/ਸਕਿੰਟ (rad/sec)
ਹੋਰ
ਸੋਧੋÅ (ਐਂਗਸਟ੍ਰੌਮ)
ਸੋਧੋШ (ਸ਼ਾਅ)
ਸੋਧੋ- ਟੇਟ-ਸ਼ਾਫੇਰੇਵਿਚ ਗਰੁੱਪ (Ш(G))