ਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂ
ਪੰਜਾਬ ਵਿੱਚ 18ਵੀਂ ਲੋਕ ਸਭਾ ਸੀਟਾਂ ਲਈ ਚੋਣਾਂ
ਪੰਜਾਬ ਵਿੱਚ 2024 ਦੀਆਂ ਭਾਰਤੀ ਆਮ ਚੋਣਾਂ 1 ਜੂਨ 2024 ਨੂੰ 18ਵੀਂ ਲੋਕ ਸਭਾ ਦੇ 13 ਮੈਂਬਰਾਂ ਦੀ ਚੋਣ ਕਰਨ ਲਈ ਕਰਵਾਈਆਂ ਗਈਆਂ ਸਨ।[2][3]
| |||||||||||||||||||||||||||||||||||||||||||||||
ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ | |||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਓਪੀਨੀਅਨ ਪੋਲ | |||||||||||||||||||||||||||||||||||||||||||||||
| |||||||||||||||||||||||||||||||||||||||||||||||
ਰਾਜ ਵਿੱਚ ਹਲਕੇ। ਪੀਲੇ ਰੰਗ ਵਿੱਚ ਹਲਕੇ ਅਨੁਸੂਚਿਤ ਜਾਤੀ ਲਈ ਰਾਖਵੀਆਂ ਸੀਟਾਂ ਨੂੰ ਦਰਸਾਉਂਦੇ ਹਨ।
| |||||||||||||||||||||||||||||||||||||||||||||||
|
ਚੋਣ ਕਾਰਜਕ੍ਰਮ
ਸੋਧੋ16 ਮਾਰਚ 2024 ਨੂੰ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ।[4] ਦੇਸ਼ ਭਰ ਵਿੱਚ ਸੱਤ ਪੜਾਵਾਂ ਵਿੱਚ ਚੋਣਾਂ ਹੋਈਆਂ, ਜਿਸ ਵਿੱਚ ਪੰਜਾਬ ਵਿੱਚ ਆਖਰੀ ਪੜਾਅ ਵਿੱਚ ਚੋਣਾਂ ਕਰਵਾਈਆਂ ਗਈਆਂ ਸੀ।[5]
ਪੋਲ ਇਵੈਂਟ | ਪੜਾਅ |
---|---|
7 | |
ਸੂਚਨਾ ਮਿਤੀ | 7 ਮਈ |
ਨਾਮਜ਼ਦਗੀ ਭਰਨ ਦੀ ਆਖਰੀ ਮਿਤੀ | 14 ਮਈ |
ਨਾਮਜ਼ਦਗੀ ਦੀ ਪੜਤਾਲ | 15 ਮਈ |
ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ | 17 ਮਈ |
ਮਤਦਾਨ ਦੀ ਮਿਤੀ | 1 ਜੂਨ |
ਵੋਟਾਂ ਦੀ ਗਿਣਤੀ/ਨਤੀਜੇ ਦੀ ਮਿਤੀ | 4 ਜੂਨ 2024 |
ਹਲਕੇ | 13 |
ਉਮੀਦਵਾਰ
ਸੋਧੋਨਤੀਜੇ
ਸੋਧੋਗਠਜੋੜ ਜਾਂ ਪਾਰਟੀ ਅਨੁਸਾਰ ਨਤੀਜੇ
ਸੋਧੋਗਠਜੋੜ/ ਪਾਰਟੀ | ਪਾਪੂਲਰ ਵੋਟ | ਸੀਟਾਂ | |||||||
---|---|---|---|---|---|---|---|---|---|
ਵੋਟਾਂ | % | ±ਪੀਪੀ | ਚੋਣ ਲੜੇ | ਜਿੱਤੇ | +/− | ||||
ਇੰਡੀਆ | ਕਾਂਗਰਸ | 3,543,824 | 26.30 | 13.82 | 13 | 7 | 1 | ||
ਆਪ | 3,506,939 | 26.02 | 18.64 | 13 | 3 | 2 | |||
ਅਕਾਲੀ ਦਲ | 1,808,837 | 13.42 | 14.34 | 13 | 1 | 1 | |||
ਐੱਨਡੀਏ | ਭਾਜਪਾ | 2,500,877 | 18.56 | 8.93 | 13 | 0 | 2 | ||
ਅਕਾਲੀ ਦਲ (ਅ) | 517,024 | 12 | 0 | ||||||
ਬਸਪਾ | 335,921 | 2.49 | 1.03 | 0 | |||||
ਹੋਰ | 0 | ||||||||
ਆਜ਼ਾਦ | 2 | 2 | |||||||
ਨੋਟਾ | 66,263 | 0.49 | 0.63 | ||||||
ਕੁੱਲ | 100% | - | 13 | - |
ਹਲਕੇ ਅਨੁਸਾਰ ਨਤੀਜੇ
ਸੋਧੋਹਲਕਾ | ਭੁਗਤੀਆਂ ਵੋਟਾਂ | ਜੇਤੂ | ਉਪਜੇਤੂ | ਫ਼ਰਕ | |||||||||||||
---|---|---|---|---|---|---|---|---|---|---|---|---|---|---|---|---|---|
ਨੰ. | ਨਾਮ | ਪਾਰਟੀ | ਗਠਜੋੜ | ਉਮੀਦਵਾਰ | ਵੋਟਾਂ | % | ਪਾਰਟੀ | ਗਠਜੋੜ | ਉਮੀਦਵਾਰ | ਵੋਟਾਂ | % | ||||||
1 | ਗੁਰਦਾਸਪੁਰ | 66.67% | INC | INDIA | ਸੁਖਜਿੰਦਰ ਸਿੰਘ ਰੰਧਾਵਾ | 3,64,043 | 33.78 | ਭਾਜਪਾ | NDA | ਦਿਨੇਸ਼ ਸਿੰਘ | 2,81,182 | 26.09 | 82,861 | ||||
2 | ਅੰਮ੍ਰਿਤਸਰ | 56.06% | INC | INDIA | ਗੁਰਜੀਤ ਸਿੰਘ ਔਜਲਾ | 2,55,181 | 28.18 | ਆਪ | INDIA | ਕੁਲਦੀਪ ਸਿੰਘ ਧਾਲੀਵਾਲ | 2,14,880 | 23.73 | 40,301 | ||||
3 | ਖਡੂਰ ਸਾਹਿਬ | 62.55% | IND | None | ਅੰਮ੍ਰਿਤਪਾਲ ਸਿੰਘ | 4,04430 | 38.62 | INC | INDIA | ਕੁਲਬੀਰ ਸਿੰਘ ਜੀਰਾ | 2,07,310 | 19.80 | 1,97,120 | ||||
4 | ਜਲੰਧਰ (SC) | 59.70% | INC | INDIA | ਚਰਨਜੀਤ ਸਿੰਘ ਚੰਨੀ | 3,90,053 | 39.43 | ਭਾਜਪਾ | NDA | ਸੁਸ਼ੀਲ ਕੁਮਾਰ ਰਿੰਕੂ | 2,14,060 | 21.64 | 1,75,993 | ||||
5 | ਹੁਸ਼ਿਆਰਪੁਰ (SC) | 58.86% | ਆਪ | INDIA | ਰਾਜ ਕੁਮਾਰ ਚੱਬੇਵਾਲ | 3,03,859 | 32.04 | INC | INDIA | ਯਾਮਿਨੀ ਗੋਮਰ | 2,59,748 | 27.39 | 44,111 | ||||
6 | ਆਨੰਦਪੁਰ ਸਾਹਿਬ | 61.98% | ਆਪ | INDIA | ਮਾਲਵਿੰਦਰ ਸਿੰਘ ਕੰਗ | 3,13,217 | 29.08 | INC | INDIA | ਵਿਜੈ ਇੰਦਰ ਸਿੰਗਲਾ | 3,02,371 | 28.07 | 10,846 | ||||
7 | ਲੁਧਿਆਣਾ | 60.12% | INC | INDIA | ਅਮਰਿੰਦਰ ਸਿੰਘ ਰਾਜਾ ਵੜਿੰਗ | 3,22,224 | 30.42 | ਭਾਜਪਾ | NDA | ਰਵਨੀਤ ਸਿੰਘ ਬਿੱਟੂ | 3,01,282 | 28.45 | 20,942 | ||||
8 | ਫ਼ਤਹਿਗੜ੍ਹ ਸਾਹਿਬ (SC) | 62.53% | INC | INDIA | ਅਮਰ ਸਿੰਘ | 3,32,591 | 34.14 | ਆਪ | INDIA | ਗੁਰਪ੍ਰੀਤ ਸਿੰਘ ਜੀਪੀ | 2,98,389 | 30.63 | 34,202 | ||||
9 | ਫ਼ਰੀਦਕੋਟ (SC) | 63.34% | IND | None | ਸਰਬਜੀਤ ਸਿੰਘ ਖ਼ਾਲਸਾ | 2,98,062 | 29.38 | ਆਪ | INDIA | ਕਰਮਜੀਤ ਅਨਮੋਲ | 2,28,009 | 22.48 | 70,053 | ||||
10 | ਫ਼ਿਰੋਜ਼ਪੁਰ | 67.02% | INC | INDIA | ਸ਼ੇਰ ਸਿੰਘ ਘੁਬਾਇਆ | 2,66,626 | 23.70 | ਆਪ | INDIA | ਜਗਦੀਪ ਸਿੰਘ ਕਾਕਾ ਬਰਾੜ | 2,63,384 | 23.41 | 3,242 | ||||
11 | ਬਠਿੰਡਾ | 69.36% | SAD | None | ਹਰਸਿਮਰਤ ਕੌਰ ਬਾਦਲ | 3,76,558 | 32.71 | ਆਪ | INDIA | ਗੁਰਮੀਤ ਸਿੰਘ ਖੁੱਡੀਆਂ | 3,26,902 | 28.40 | 49,656 | ||||
12 | ਸੰਗਰੂਰ | 64.63% | ਆਪ | INDIA | ਗੁਰਮੀਤ ਸਿੰਘ ਮੀਤ ਹੇਅਰ | 3,64,085 | 36.06 | INC | INDIA | ਸੁਖਪਾਲ ਸਿੰਘ ਖਹਿਰਾ | 1,91,525 | 18.97 | 1,72,560 | ||||
13 | ਪਟਿਆਲਾ | 63.63% | INC | INDIA | ਧਰਮਵੀਰ ਗਾਂਧੀ | 3,05,616 | 26.54 | ਆਪ | INDIA | ਬਲਬੀਰ ਸਿੰਘ | 2,90,785 | 25.25 | 14,831 |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ 1.0 1.1 1.2 1.3 "GENERAL ELECTION TO LOK SABHA - 2019". CEO Punjab.
- ↑ "Congress preparing a roadmap in Punjab while eyeing 2024 Lok Sabha Elections".
- ↑ "Punjab: BJP may fight on all seats in 2024 Lok Sabha elections". The Times of India. 17 July 2022.
- ↑ "Model Code of Conduct comes into force for 2024 Lok Sabha elections: What does it mean?". The Indian Express (in ਅੰਗਰੇਜ਼ੀ). 2024-03-16. Retrieved 2024-03-21.
- ↑ "Lok Sabha election 2024: Punjab, Himachal to vote in last phase, Haryana on May 25". Hindustan Times (in ਅੰਗਰੇਜ਼ੀ). 2024-03-16. Retrieved 2024-03-21.