ਫ਼ਿਲਮਫ਼ੇਅਰ ਸਭ ਤੋਂ ਵਧੀਆ ਨਿਰਦੇਸ਼ਕ
ਫ਼ਿਲਮਫ਼ੇਅਰ ਸਭ ਤੋਂ ਵਧੀਆ ਨਿਰਦੇਸ਼ਕ ਦਾ ਸਨਮਾਨ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਸਭ ਤੋਂ ਵਧੀਆ ਫਿਲਮ ਦੇ ਨਿਰਦੇਸ਼ਕ ਨੂੰ ਇਹ ਸਨਮਾਨ ਦਿਤਾ ਜਾਂਦਾ ਹੈ। ਸੰਨ 1954 ਵਿੱਚ ਇਹ ਸਨਮਾਨ ਸ਼ੁਰੂ ਕੀਤਾ ਗਿਆ।
ਉੱਤਮ
ਸੋਧੋਵਰਗ | ਨਾਮ | ਉਤਮ | ਸਾਲ | ਵਿਸ਼ੇਸ਼ |
ਸਭ ਤੋਂ ਜ਼ਿਆਦਾ ਇਨਾਮ | ਬਿਮਲ ਰਾਏ | 7 ਇਨਾਮ | 1954–1964 | 7 ਨਾਮਜਦਗੀਆਂ ਤੋਂ ਪ੍ਰਾਪਤ |
ਸਭ ਤੋਂ ਜ਼ਿਆਦਾ ਨਾਮਜਦਗੀਆਂ | ਯਸ ਚੋਪੜਾ | 12 ਨਾਮਜਦਗੀਆਂ | 1966–2005 | ਨਾਮਜਦਗੀਆਂ ਤੋਂ 4 ਇਨਾਮ |
ਬਿਨਾਂ ਇਨਾਮ ਪਰ ਜ਼ਿਆਦਾ ਨਾਮਜਦਗੀਆਂ | ਮਹੇਸ਼ ਭੱਟ | 6 ਨਾਮਜਦਗੀਆਂ | 1984–1994 | – |
- ਬਿਮਲ ਰਾਏ ਨੂੰ ਸੱਤ, ਰਾਜ ਕਪੂਰ ਅਤੇ ਯਸ ਚੋਪੜਾ ਚਾਰ-ਚਾਰ, ਚੋਪੜਾ ਨੂੰ ਬਾਰਾਂ ਨਾਮਜਦਗੀਆਂ ਮਿਲੀਆ।
- ਬਿਮਲ ਰਾਏ ਨੂੰ ਸੱਤ ਨਾਮਜਦਗੀਆਂ ਅਤੇ ਰਾਜ ਕਪੂਰ, ਗੁਲਜ਼ਾਰ, ਸੁਭਾਸ਼ ਘਈ ਅਤੇ ਮਹੇਸ਼ ਭੱਟ ਨੂੰ ਛੇ ਨਾਮਜਦਗੀਆਂ ਮਿਲੀਆ ਹਨ।
- ਬਿਮਲ ਰਾਏ ਨੂੰ ਲਗਾਤਾਰ ਤਿਨ ਤਿਨ ਇਨਾਮ (1954–1956 ਅਤੇ 1959–1961) ਦੋ ਵਾਰੀ ਮੋਕੇ ਮਿਲੇ।
- ਮਹੇਸ਼ ਭੱਟ ਨੂੰ ਤਿਨ ਸਾਲ (1984–1986) ਇੱਕ ਵਾਰੀ ਨਾਮਜਦਗੀਆ ਮਿਲੀਆ।
- ਗੁਲਜ਼ਾਰ ਨੂੰ 1974, ਬਾਸੂ ਚੈਟਰਜ਼ੀ ਨੂੰ 1977 ਅਤੇ ਰਿਸ਼ੀਕੇਸ਼ ਮੁਕਰਜ਼ੀ ਨੂੰ 1980 ਵਿੱਚ ਦੋ ਦੋ ਨਾਮਜਦਗੀਆ ਮਿਲੀਆਂ।
- ਸਾਈ ਪ੍ਰਾਂਜੇਪੇ ਪਹਿਲੀ ਅਤੇ ਜ਼ੋਆ ਅਖਤਰ ਦੁਜੀ ਔਰਤ ਹਨ ਜਿਹਨਾਂ ਨੂੰ ਵਧੀਆ ਨਿਰਦੇਸ਼ਕ ਦਾ ਇਨਾਮ ਮਿਲਿਆਂ।
- 1985 ਵਿੱਚ ਸਪਰਸ਼ ਵਿੱਚ ਸਨਮਾਨ ਮਿਲਿਆਂ ਚਸਮੇ ਬਦੂਰ (1981) 'ਚ ਨਾਮਜਦਗੀਆਂ ਮਿਲੀਆ।
- ਇਸ ਤੋਂ ਇਲਾਵਾ ਮੀਰਾ ਨਾਈਰ ਨੂੰ ਸਲਾਮ ਬੰਬੇ ਸਾਲ 1990 ਵਿੱਚ ਅਤੇ ਫਰਹਾ ਖਾਨ ਨੂੰ ਮੈਂ ਹੂੰ ਨਾ ਸਾਲ 2005 ਵਿੱਚ ਅਤੇ ਓਮ ਸ਼ਾਂਤੀ ਓਮ ਸਾਲ 2008 ਵਿੱਚ ਨਾਮਜਦਗੀਆਂ ਮਿਲੀਆ।
ਸਭ ਤੋਂ ਜ਼ਿਆਦਾ ਨਾਮਜਦਗੀਆਂ
ਸੋਧੋਜੇਤੂ ਅਤੇ ਨਾਮਜਦਗੀਆਂ
ਸੋਧੋ1950 ਦਾ ਦਹਾਕਾ
ਸੋਧੋਸਾਲ | ਨਿਰਦੇਸ਼ਕ ਦਾ ਨਾਮ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
1954 | ਬਿਮਲ ਰਾਏ | ਦੋ ਬੀਘਾ ਜਮੀਨ | ਜੇਤੂ |
1955 | ਬਿਮਲ ਰਾਏ | ਪ੍ਰੀਨੀਤਾ | ਜੇਤੂ |
1956 | ਬਿਮਲ ਰਾਏ | ਬਿਰਾਜ ਬਹੁ | ਜੇਤੂ |
ਸੱਤਿਆਨ ਬੋਸ | ਜਾਗ੍ਰਿਤੀ | ਨਾਮਜ਼ਦਗੀ | |
ਸੋਹਰਾਬ ਮੋਦੀ | ਕੁੰਦਨ | ਨਾਮਜ਼ਦਗੀ | |
1957 | ਵੀ. ਸਾਂਤਾਰਾਮ | ਝਨਕ ਝਨਕ ਪਾਇਲ ਬਾਜੇ | ਜੇਤੂ |
1958 | ਮਹਿਬੂਬ ਖਾਨ | ਮਦਰ ਇੰਡੀਆ | ਜੇਤੂ |
1959 | ਬਿਮਲ ਰਾਏ | ਮਧੂਮਤੀ | ਜੇਤੂ |
ਬੀ. ਆਰ. ਚੋਪੜਾ | ਸਧਨਾ | ਨਾਮਜ਼ਦਗੀ | |
ਮਹੇਸ਼ ਕੋਲ | ਤਲਾਕ | ਨਾਮਜ਼ਦਗੀ |
1960 ਦਾ ਦਹਾਕਾ
ਸੋਧੋਸਾਲ | ਨਿਰਦੇਸ਼ਕ ਦਾ ਨਾਮ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
1960 | ਬਿਮਲ ਰਾਏ | ਸੁਜਾਤਾ | ਜੇਤੂ |
ਐਲ.ਵੀ. ਪ੍ਰਸਾਦ | ਛੋਟੀ ਬਹਿਨ | ਨਾਮਜ਼ਦਗੀ | |
ਵੀ. ਸ਼ਾਂਤਾਰਾਮ | ਨਵਰੰਗ | ਨਾਮਜ਼ਦਗੀ | |
1961 | ਬਿਮਲ ਰਾਏ | ਪਰਖ | ਜੇਤੂ |
ਕੇ. ਆਸਿਫ | ਮੁਗਲੇ-ਏ- ਆਜ਼ਮ | ਨਾਮਜ਼ਦਗੀ | |
ਕਿਸ਼ੋਰ ਸਾਹੂ | ਦਿਲ ਆਪਣਾ ਪ੍ਰੀਤ ਪਰਾਈ | ਨਾਮਜਦਗੀ | |
1962 | ਬੀ. ਆਰ. ਚੋਪੜਾ | ਕਨੂਨ | ਜੇਤੂ |
ਨਿਤਿਨ ਬੋਸ | ਗੰਗਾ ਜਨਮਾ | ਨਾਮਜਦਗੀ | |
ਰਾਧੂ ਕਰਮੇਕਰ | ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ | ਨਾਮਜ਼ਦਗੀ | |
1963 | ਅਬਰਾਰ ਅਲਵੀ | ਸਾਹਿਬ ਬੀਬੀ ਔਰ ਗੁਲਾਮ | ਜੇਤੂ |
ਬੇਰਨ ਨਾਗ | ਬੀਸ ਸਾਲ ਬਾਅਦ | ਨਾਮਜ਼ਦਗੀ | |
ਮਹਿਬੂਬ ਖਾਨ | ਸਨ ਆਫ ਇੰਡੀਆ | ਨਾਮਜ਼ਦਗੀ | |
1964 | ਬਿਮਲ ਰਾਏ | ਬੰਦਨੀ | ਜੇਤੂ |
ਬੀ. ਆਰ. ਚੋਪੜਾ | ਗੁਮਰਾਹ | ਨਾਮਜ਼ਦਗੀ | |
ਸੀ. ਵੀ. ਸ੍ਰੀਧਰ | ਦਿਲ ਏਕ ਮੰਦਰ | ਨਾਮਜ਼ਦਗੀ | |
1965 | ਰਾਜ ਕਪੂਰ | ਸੰਗਮ | ਜੇਤੂ |
ਖਵਾਜਾ ਅਹਿਮਦ ਅਬਾਸ | ਸ਼ਹਿਰ ਔਰ ਸਪਨਾ | ਨਾਮਜ਼ਦਗੀ | |
ਸੱਤਿਆਨ ਬੋਸ | ਦੋਸਤੀ | ਨਾਮਜ਼ਦਗੀ | |
1966 | ਯਸ਼ ਚੋਪੜਾ | ਵਕਤ | ਨਾਮਜ਼ਦਗੀ |
ਚੇਤਨ ਅਨੰਦ | ਹਕੀਕਤ | ਨਾਮਜ਼ਦਗੀ | |
ਰਾਮਾਨੰਦ ਸਾਗਰ | ਆਰਜੂ | ਨਾਮਜ਼ਦਗੀ | |
1967 | ਵਿਜੇ ਅਨੰਦ | ਗਾਇਡ | ਜੇਤੂ |
ਅਸਿਤ ਸੇਨ | ਮਮਤਾ | ਨਾਮਜ਼ਦਗੀ | |
ਰਿਸ਼ੀਕੇਸ਼ ਮੁਕਰਜ਼ੀ | ਅਨੁਪਮਾ | ਨਾਮਜ਼ਦਗੀ | |
1968 | ਮਨੋਜ ਕੁਮਾਰ | ਉਪਕਾਰ | ਨਾਮਜ਼ਦਗੀ |
ਏ. ਭੀਮਸਿੰਘ | ਮੇਹਰਬਾਨ | ਨਾਮਜ਼ਦਗੀ | |
ਏ, ਸੇਬਾ ਰਾਉ | ਮਿਲਨ | ਨਾਮਜ਼ਦਗੀ | |
1969 | ਰਾਮਾਨੰਦ ਸਾਗਰ | ਆਂਖੇਂ | ਜੇਤੂ |
ਭੱਪੀ ਸੋਨੀ | ਬਰੱਹਮਚਾਰੀ | ਨਾਮਜ਼ਦਗੀ | |
ਰਾਮ ਮਹੇਸ਼ਵਰੀ | ਨੀਲ ਕਮਨ | ਨਾਮਜ਼ਦਗੀ |
1970 ਦਾ ਦਹਾਕਾ
ਸੋਧੋ1980 ਦਾ ਦਹਾਕਾ
ਸੋਧੋ1990 ਦਾ ਦਹਾਕਾ
ਸੋਧੋ2000 ਦਾ ਦਹਾਕਾ
ਸੋਧੋ2010 ਦਾ ਦਹਾਕਾ
ਸੋਧੋਸਾਲ | ਨਿਰਦੇਸ਼ਕ ਦਾ ਨਾਮ | ਫਿਲਮ ਦਾ ਨਾਮ | ਜੇਤੂ ਜਾਂ ਨਾਮਜਦਗੀ |
2010 | ਰਾਜਕੁਮਾਰ ਹਿਰਾਨੀ | 3 ਇਡੀਇਟ | ਜੇਤੂ |
ਅਨੁਰਾਗ ਕਸ਼ਿਆਪ | ਦੇਵ ਡੀ | ਨਾਮਜ਼ਦਗੀ | |
ਅਵਾਨ ਮੁਕਰਜ਼ੀ | ਵੇਕ ਅਪ ਸਿਡ | ਨਾਮਜ਼ਦਗੀ | |
ਇੰਤਿਆਜ਼ ਅਲੀ | ਲੱਵ ਆਜ ਕਲ | ਨਾਮਜ਼ਦਗੀ | |
ਆਰ. ਬਲਕੀ | ਪਾ | ਨਾਮਜ਼ਦਗੀ | |
ਵਿਸ਼ਾਲ ਭਾਰਦਵਾਜ | ਕਮੀਨੇ | ਨਾਮਜ਼ਦਗੀ | |
2011 | ਕਰਨ ਜੋਹਰ | ਮਾਈ ਨੇਮ ਇਜ਼ ਖਾਨ | ਜੇਤੂ |
ਅਭਿਨਵ ਕਸ਼ਿਆਪ | ਦਬੰਗ | ਨਾਮਜ਼ਦਗੀ | |
ਮੁਨੀਸ਼ ਸ਼ਰਮਾ | ਬੈਂਡ ਬਾਜਾ ਬਰਾਤ | ਨਾਮਜ਼ਦਗੀ | |
ਸੰਜੇ ਲੀਲਾ ਭੰਸਾਲੀ | ਗੁਜ਼ਾਰਿਸ਼ | ਨਾਮਜ਼ਦਗੀ | |
ਵਿਕਰਮਾਦਿਤਿਆ ਮੋਤਵਾਨੇ | ਉਡਾਨ | ਨਾਮਜ਼ਦਗੀ | |
2012 | ਜ਼ੋਆ ਅਖਤਰ | ਜ਼ਿੰਦਗੀ ਨਾ ਮਿਲੇਗੀ ਦੁਬਾਰ | ਜੇਤੂ |
ਅਭੀਨਵ ਦਿਉ | ਦਿੱਲੀ ਬੈਲੀ | ਨਾਮਜ਼ਦਗੀ | |
ਫਰਹਾਨ ਅਖਤਰ | ਡਾਨ 2 | ਨਾਮਜ਼ਦਗੀ | |
ਇਮਤਿਜ਼ ਅਲੀ | ਰੋਕਸਟਾਰ | ਨਾਮਜ਼ਦਗੀ | |
ਮਿਲਨ ਲੁਥਰੀਆ | ਦਿ ਡਰਟੀ ਪਿਕਚਰ | ਨਾਮਜ਼ਦਗੀ | |
ਰਾਜ ਕੁਮਾਰ ਗੁਪਤਾ | ਨੋ ਵਨ ਕਿਲਡ ਜੈਸਿਕਾ | ਨਾਮਜ਼ਦਗੀ | |
2013 | ਸੁਜੋਆ ਘੋਸ਼ | ਕਹਾਣੀ | ਜੇਤੂ |
ਅਨੁਰਾਗ ਬਾਸੁ | ਬਰਫੀ! | ਨਾਮਜ਼ਦਗੀ | |
ਅਨੁਰਾਗ ਕਸ਼ਿਆਪ | ਗੈੰਗ ਆਪ ਵਾਸੇਪੁਰ | ਨਾਮਜ਼ਦਗੀ | |
ਗੋਅਰੀ ਸ਼ਿੰਦੇ | ਇੰਗਲਿਸ਼ ਵਿੰਗਲਿਸ਼ | ਨਾਮਜ਼ਦਗੀ | |
ਸ਼ੂਜੀਤ ਸਿਰਕਾਰ | ਵਿੱਕੀ ਡੋਨਰ | ਨਾਮਜ਼ਦਗੀ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |