ਸਾਲ
|
ਲੇਖਕ
|
ਰਚਨਾ
|
---|
1955
|
ਭਾਈ ਵੀਰ ਸਿੰਘ
|
ਮੇਰੇ ਸਾਈਆਂ ਜੀਓ (ਕਵਿਤਾ)
|
1956
|
ਅੰਮ੍ਰਿਤਾ ਪ੍ਰੀਤਮ
|
ਸੁਨੇਹੜੇ (ਕਵਿਤਾ)
|
1959
|
ਮੋਹਨ ਸਿੰਘ
|
ਵੱਡਾ ਵੇਲਾ (ਕਵਿਤਾ)
|
1961
|
ਨਾਨਕ ਸਿੰਘ
|
ਇੱਕ ਮਿਆਨ ਦੋ ਤਲਵਾਰਾਂ (ਨਾਵਲ)
|
1962
|
ਬਲਵੰਤ ਗਾਰਗੀ
|
ਰੰਗਮੰਚ (ਭਾਰਤੀ ਰੰਗਮੰਚ ਦਾ ਇਤਿਹਾਸ ਤੇ ਵਿਕਾਸ)
|
1964
|
ਪ੍ਰਭਜੋਤ ਕੌਰ
|
ਪੱਬੀ (ਕਵਿਤਾ)
|
1965
|
ਕਰਤਾਰ ਸਿੰਘ ਦੁੱਗਲ
|
ਇੱਕ ਛਿੱਟ ਚਾਨਣ ਦੀ (ਨਿੱਕੀਆਂ ਕਹਾਣੀਆਂ)
|
1967
|
ਸ਼ਿਵ ਕੁਮਾਰ ਬਟਾਲਵੀ
|
ਲੂਣਾ (ਕਾਵਿ-ਨਾਟ)
|
1968
|
ਕੁਲਵੰਤ ਸਿੰਘ ਵਿਰਕ
|
ਨਵੇਂ ਲੋਕ (ਨਿੱਕੀਆਂ ਕਹਾਣੀਆਂ)
|
1969
|
ਹਰਭਜਨ ਸਿੰਘ
|
ਨਾ ਧੁੱਪੇ ਨਾ ਛਾਵੇਂ (ਕਵਿਤਾ)
|
1971
|
ਦਲੀਪ ਕੌਰ ਟਿਵਾਣਾ
|
ਏਹੁ ਹਮਾਰਾ ਜੀਵਣਾ (ਨਾਵਲ)
|
1972
|
ਸੰਤ ਸਿੰਘ ਸੇਖੋਂ
|
ਮਿੱਤਰ ਪਿਆਰਾ (ਨਾਟਕ)
|
1973
|
ਹਰਚਰਨ ਸਿੰਘ
|
ਕੱਲ ਅੱਜ ਤੇ ਭਲਕ (ਨਾਟਕ)
|
1974
|
ਸੋਹਣ ਸਿੰਘ ਸੀਤਲ
|
ਜੁੱਗ ਬਦਲ ਗਿਆ (ਨਾਵਲ)
|
1975
|
ਗੁਰਦਿਆਲ ਸਿੰਘ
|
ਅੱਧ ਚਾਨਣੀ ਰਾਤ (ਨਾਵਲ)
|
1976
|
ਨਰਿੰਦਰ ਪਾਲ ਸਿੰਘ
|
ਬ ਮੁਲਾਹਜਾ ਹੁਸ਼ਿਆਰ (ਨਾਵਲ)
|
1977
|
ਸੋਹਣ ਸਿੰਘ ਮੀਸ਼ਾ
|
ਕੱਚ ਦੇ ਵਸਤਰ (ਕਵਿਤਾ)
|
1978
|
ਗੁਰਮੁਖ ਸਿੰਘ ਮੁਸਾਫ਼ਿਰ
|
ਉਰਵਾਰ ਪਾਰ (ਨਿੱਕੀਆਂ ਕਹਾਣੀਆਂ)
|
1979
|
ਜਸਵੰਤ ਸਿੰਘ ਨੇਕੀ
|
ਕਰੁਣਾ ਦੀ ਛੋਹ ਤੋਂ ਮਗਰੋਂ (ਕਵਿਤਾ)
|
1980
|
ਸੁਖਪਾਲ ਵੀਰ ਸਿੰਘ ਹਸਰਤ
|
ਸੂਰਜ ਤੇ ਕਹਿਕਸ਼ਾਂ (ਕਵਿਤਾ)
|
1981
|
ਵ. ਨ. ਤਿਵਾੜੀ
|
ਗੈਰਜ ਤੋਂ ਫੁੱਟਪਾਥ ਤੀਕ (ਕਵਿਤਾ)
|
1982
|
ਗੁਲਜ਼ਾਰ ਸਿੰਘ ਸੰਧੂ
|
ਅਮਰ ਕਥਾ (ਨਿੱਕੀਆਂ ਕਹਾਣੀਆਂ)
|
1983
|
ਪ੍ਰੀਤਮ ਸਿੰਘ ਸਫ਼ੀਰ
|
ਅਨਿਕ ਬਿਸਥਾਰ (ਕਵਿਤਾ)
|
1984
|
ਕਪੂਰ ਸਿੰਘ ਘੁੰਮਣ
|
ਪਾਗਲ ਲੋਕ (ਨਾਟਕ)
|
1985
|
ਅਜੀਤ ਕੌਰ
|
ਖਾਨਾ ਬਦੋਸ਼ (ਸਵੈ-ਜੀਵਨੀ)
|
1986
|
ਸ. ਸੁਜਾਨ ਸਿੰਘ
|
ਸ਼ਹਿਰ ਤੇ ਗਰਾਂ (ਨਿੱਕੀਆਂ ਕਹਾਣੀਆਂ)
|
1987
|
ਰਾਮ ਸਰੂਪ ਅਣਖੀ
|
ਕੋਠੇ ਖੜਕ ਸਿੰਘ (ਨਾਵਲ)
|
1988
|
ਸ.ਸ. ਵਣਜਾਰਾ ਬੇਦੀ
|
ਗਲੀਏ ਚਿੱਕੜ ਦੂਰ ਘਰ (ਸਵੈ-ਜੀਵਨੀ)
|
1989
|
ਤਾਰਾ ਸਿੰਘ ਕਾਮਿਲ
|
ਕਹਿਕਸ਼ਾਂ (ਕਵਿਤਾ)
|
1990
|
ਮਨਜੀਤ ਟਿਵਾਣਾ
|
ਉਨੀਂਦਾ ਵਰਤਮਾਨ (ਕਵਿਤਾ)
|
1991
|
ਹਰਿੰਦਰ ਸਿੰਘ ਮਹਿਬੂਬ
|
ਝਨਾਂ ਦੀ ਰਾਤ (ਕਵਿਤਾ)
|
1992
|
ਪ੍ਰੇਮ ਪ੍ਰਕਾਸ਼
|
ਕੁਝ ਅਣਕਿਹਾ ਵੀ (ਨਿੱਕੀਆਂ ਕਹਾਣੀਆਂ)
|
1993
|
ਸੁਰਜੀਤ ਪਾਤਰ
|
ਹਨੇਰੇ ਵਿੱਚ ਸੁਲਗਦੀ ਵਰਣਮਾਲਾ (ਕਵਿਤਾ)
|
1994
|
ਮਹਿੰਦਰ ਸਿੰਘ ਸਰਨਾ
|
ਨਵੇਂ ਜੁੱਗ ਦੇ ਵਾਰਸ (ਨਿੱਕੀਆਂ ਕਹਾਣੀਆਂ)
|
1995
|
ਜਗਤਾਰ
|
ਜੁਗਨੂੰ ਦੀਵਾ ਤੇ ਦਰਿਆ (ਕਵਿਤਾ)
|
1996
|
ਸੰਤੋਖ ਸਿੰਘ ਧੀਰ
|
ਪੱਖੀ (ਨਿੱਕੀਆਂ ਕਹਾਣੀਆਂ)
|
1997
|
ਜਸਵੰਤ ਸਿੰਘ ਕੰਵਲ
|
ਤੌਸ਼ਾਲੀ ਦੀ ਹੰਸੋ (ਨਾਵਲ)
|
1998
|
ਮੋਹਨ ਭੰਡਾਰੀ
|
ਮੂਨ ਦੀ ਅੱਖ (ਨਿੱਕੀਆਂ ਕਹਾਣੀਆਂ)
|
1999
|
ਨਰਿੰਜਨ ਤਸਨੀਮ
|
ਗਵਾਚੇ ਅਰਥ (ਨਾਵਲ)
|
2000
|
ਵਰਿਆਮ ਸਿੰਘ ਸੰਧੂ
|
ਚੌਥੀ ਕੂਟ (ਨਿੱਕੀਆਂ ਕਹਾਣੀਆਂ)
|
2001
|
ਦੇਵ
|
ਸ਼ਬਦਾਂਤ (ਕਵਿਤਾ)
|
2002
|
ਹਰਭਜਨ ਸਿੰਘ ਹਲਵਾਰਵੀ
|
ਪੁਲਾਂ ਤੋਂ ਪਾਰ (ਕਵਿਤਾਵਾਂ)
|
2003
|
ਚਰਨ ਦਾਸ ਸਿੱਧੂ
|
ਭਗਤ ਸਿੰਘ ਸ਼ਹੀਦ:ਨਾਟਕ ਤਿੱਕੜੀ (ਨਾਟਕ)
|
2004
|
ਸਤਿੰਦਰ ਸਿੰਘ ਨੂਰ
|
ਕਵਿਤਾ ਦੀ ਭੂਮਿਕਾ (ਆਲੋਚਨਾ)
|
2005
|
ਗੁਰਬਚਨ ਸਿੰਘ ਭੁੱਲਰ
|
ਅਗਨੀ-ਕਲਸ (ਨਿੱਕੀਆਂ ਕਹਾਣੀਆਂ)
|
2006
|
ਅਜਮੇਰ ਸਿੰਘ ਔਲਖ
|
ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ (ਨਾਟਕ)
|
2007
|
ਜਸਵੰਤ ਦੀਦ
|
ਕਮੰਡਲ (ਕਵਿਤਾ)
|
2008
|
ਮਿੱਤਰ ਸੈਨ ਮੀਤ
|
ਸੁਧਾਰ ਘਰ (ਨਾਵਲ)
|
2009
|
ਆਤਮਜੀਤ
|
ਤੱਤੀ ਤਵੀ ਦਾ ਸੱਚ (ਨਾਟਕ)
|
2010
|
ਵਨੀਤਾ
|
ਕਾਲ ਪਹਿਰ ਘੜੀਆਂ (ਕਵਿਤਾ)
|
2011
|
ਬਲਦੇਵ ਸਿੰਘ ਸੜਕਨਾਮਾ
|
ਢਾਹਵਾਂ ਦਿੱਲੀ ਦੇ ਕਿੰਗਰੇ (ਨਾਵਲ)
|
2012
|
ਦਰਸ਼ਨ ਬੁੱਟਰ
|
ਮਹਾ ਕੰਬਣੀ (ਕਵਿਤਾ)
|
2013
|
ਡਾ. ਮਨਮੋਹਨ
|
ਨਿਰਵਾਨ(ਨਾਵਲ)
|
2014
|
ਜਸਵਿੰਦਰ
|
ਅਗਰਬੱਤੀ (ਗ਼ਜ਼ਲ)
|
2015
|
ਡਾ. ਜਸਵਿੰਦਰ ਸਿੰਘ
|
ਮਾਤ ਲੋਕ (ਨਾਵਲ)
|
2016
|
ਸਵਰਾਜਬੀਰ
|
ਮੱਸਿਆ ਦੀ ਰਾਤ (ਨਾਟਕ)
|
2017
|
ਨਛੱਤਰ
|
ਸਲੋਅ ਡਾਊਨ (ਨਾਵਲ)
|
2018
|
ਡਾ. ਮੋਹਨਜੀਤ
|
ਕੋਣੇ ਦਾ ਸੂਰਜ (ਕਵਿਤਾ)
|
2019
|
ਕਿਰਪਾਲ ਕਜ਼ਾਕ
|
ਅੰਤਹੀਣ (ਕਹਾਣੀ)
|
2020
|
ਗੁਰਦੇਵ ਰੁਪਾਣਾ
|
ਆਮ ਖ਼ਾਸ (ਕਹਾਣੀ ਸੰਗ੍ਰਹਿ)
|
2021
|
ਖ਼ਾਲਿਦ ਹੁਸੈਨ
|
ਸੂਲਾਂ ਦਾ ਸਾਲਣੁ (ਕਹਾਣੀ ਸੰਗ੍ਰਹਿ)
|
2022
|
ਸੁਖਜੀਤ
|
ਮੈਂ ਅਯਨਘੋਸ਼ ਨਹੀਂ (ਕਹਾਣੀ ਸੰਗ੍ਰਹਿ)
|
ਨੋਟ: 1957, 1958, 1960, 1963, 1966 ਵਿੱਚ ਪੁਰਸਕਾਰ ਨਹੀਂ ਦਿੱਤੇ ਗਏ।
|
|
|