ਮਿਸਲ

ਸਿੱਖ ਰਿਆਸਤਾਂ (1748–1799)
(ਸਿੱਖ ਸੰਘ ਤੋਂ ਮੋੜਿਆ ਗਿਆ)

ਸਿੱਖ ਮਿਸਲਾਂ (ਅਰਬੀ: مِثْل; ਭਾਵ: "ਬਰਾਬਰ") ਸਿੱਖਾਂ ਦੇ ਬਾਰਾਂ ਪ੍ਰਭੂਸੱਤਾ ਰਾਜਾਂ ਦਾ ਇੱਕ ਸੰਘ ਸੀ, ਜਿਹੜਾ 18ਵੀਂ ਸਦੀ ਦੌਰਾਨ ਭਾਰਤੀ ਉਪਮਹਾਂਦੀਪ ਦੇ ਪੰਜਾਬ ਖ਼ੇਤਰ ਵਿੱਚ ਸਥਾਪਿਤ ਹੋਇਆ ਤੇ ਨਾਦਰ ਸ਼ਾਹ ਦੇ ਹਮਲੇ ਤੋਂ ਪਹਿਲਾ ਮੁਗ਼ਲ ਸਾਮਰਾਜ ਦੇ ਕਮਜ਼ੋਰ ਹੋਣ ਦਾ ਕਾਰਨ ਬਣਿਆ।[1][2][3][4][5]

ਸਿੱਖ ਮਿਸਲਾਂ
1748–1799
Flag of ਮਿਸਲ
ਮਾਟੋ: "ਅਕਾਲ ਸਹਾਇ"
ਐਨਥਮ: "ਦੇਗ ਤੇਗ ਫ਼ਤਿਹ"
ਪੰਜਾਬ ਦਾ ਨਕਸ਼ਾ (1782)
ਪੰਜਾਬ ਦਾ ਨਕਸ਼ਾ (1782)
ਰਾਜਧਾਨੀਅੰਮ੍ਰਿਤਸਰ
ਭਾਸ਼ਾਪੰਜਾਬੀ
ਧਰਮ
ਸਿੱਖ ਧਰਮ
ਜਥੇਦਾਰ 
• 1748–1753
ਨਵਾਬ ਕਪੂਰ ਸਿੰਘ
• 1753–1783
ਜੱਸਾ ਸਿੰਘ ਆਹਲੂਵਾਲੀਆ
• 1783–1799
ਅਕਾਲੀ ਨੈਣਾ ਸਿੰਘ
ਵਿਧਾਨਪਾਲਿਕਾਸਰਬੱਤ ਖ਼ਾਲਸਾ
ਇਤਿਹਾਸ 
• ਮਿਸਲਾਂ ਬਣਾਉਣ ਲਈ ਗੁਰਮਤਾ ਦਾ ਪਾਸ ਹੋਣਾ
29 ਮਾਰਚ 1748
• ਰਣਜੀਤ ਸਿੰਘ ਨੇ ਮਿਸਲਾਂ ਨੂੰ ਸਿੱਖ ਸਾਮਰਾਜ ਵਿੱਚ ਜੋੜਿਆ।
7 ਜੁਲਾਈ 1799
ਮੁਦਰਾਗੋਬਿੰਦਸ਼ਾਹੀ ਸਿੱਕੇ
ਤੋਂ ਪਹਿਲਾਂ
ਤੋਂ ਬਾਅਦ
ਦੁਰਾਨੀ ਸਾਮਰਾਜ
ਮੁਗ਼ਲ ਸਾਮਰਾਜ
ਸਿੱਖ ਸਾਮਰਾਜ
Cis-Sutlej states
ਅੱਜ ਹਿੱਸਾ ਹੈਭਾਰਤ
ਪਾਕਿਸਤਾਨ

ਮਿਸਲਾਂ ਦੀ ਸੂਚੀ

ਸੋਧੋ
ਮਿਸਲਾਂ ਦੀ ਸੂਚੀ
ਲੜੀਵਾਰ ਨੰਬਰ ਨਾਮ ਬਾਨੀਆਂ ਦੀ ਗੋਤ ਰਾਜਧਾਨੀ ਮੁੱਖ ਜਥੇਦਾਰ ਰੋਜ਼ਾਨਾ ਘੋੜਸਵਾਰਾਂ ਦੀ ਤਾਕਤ (੧੭੮੦)[6][7] ੧੭੫੭ ਮਿਆਦ ਤੱਕ ਮਿਸਲਾਂ ਦੇ ਖੇਤਰ [8] ਸਮਾਨ ਮੌਜੂਦਾ ਖੇਤਰ
੧. ਫੂਲਕੀਆਂ ਮਿਸਲ ਸਿੱਧੂ ਜੱਟ ਪਟਿਆਲਾ, ਜੀਂਦ , ਨਾਭਾ ਫੂਲ ਸਿੱਧੂ, ਬਾਬਾ ਆਲਾ ਸਿੰਘ ਪਟਿਆਲਾ , ਹਮੀਰ ਸਿੰਘ ਨਾਭਾ , ਗਜਪਤ ਸਿੰਘ ਜੀਂਦ ੫,੦੦੦ ਬਰਨਾਲਾ, ਬਠਿੰਡਾ, ਸੰਗਰੂਰ ਪਟਿਆਲਾ, ਨਾਭਾ, ਜਿੰਦ, ਕੈਥਲ, ਬਰਨਾਲਾ, ਬਠਿੰਡਾ, ਸੰਗਰੂਰ
੨. ਆਹਲੂਵਾਲੀਆ ਮਿਸਲ ਕਲਾਲ[9] ਕਪੂਰਥਲਾ ਜੱਸਾ ਸਿੰਘ ਆਹਲੂਵਾਲੀਆ ਅਤੇ ਫਤਿਹ ਸਿੰਘ ਆਹਲੂਵਾਲੀਆ ੧੦,੦੦੦ ਨੂਰਮਹਿਲ, ਤਲਵੰਡੀ, ਫਗਵਾੜਾ ਜਲੰਧਰ ਜ਼ਿਲ੍ਹਾ, ਕਪੂਰਥਲਾ ਜ਼ਿਲ੍ਹਾ
੩. ਭੰਗੀ ਮਿਸਲ ਢਿੱਲੋਂ ਜੱਟ[10] ਅੰਮ੍ਰਿਤਸਰ ਭੁਮਾ ਸਿੰਘ ਢਿੱਲੋਂ, ਹਰੀ ਸਿੰਘ ਢਿੱਲੋਂ, ਸਰਦਾਰ ਝੰਡਾ ਸਿੰਘ ਭੰਗੀ ਸਰਦਾਰ ਗੰਡਾ ਸਿੰਘ ਭੰਗੀ ੧੦,੦੦੦ ਤਰਨ ਤਾਰਨ ਸਾਹਿਬ, ਲਾਹੌਰ ਤਰਨ ਤਾਰਨ ਜ਼ਿਲ੍ਹਾ, ਲਾਹੌਰ
੪. ਕਨ੍ਹੱਈਆ ਮਿਸਲ +[11] ਬਟਾਲਾ ਜੈ ਸਿੰਘ ਕਨ੍ਹਈਆ , ਮਾਈ ਸਦਾ ਕੌਰ ੮,੦੦੦ ਅਜਨਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ,

ਕਲਾਨੌਰ, ਪਠਾਨਕੋਟ, ਸੁਜਾਨਪੁਰ, ਹਾਂਸੀ, ਹਿਸਾਰ

ਗੁਰਦਾਸਪੁਰ ਜ਼ਿਲ੍ਹਾ, ਪਠਾਨਕੋਟ ਜ਼ਿਲ੍ਹਾ, ਹਿਸਾਰ ਜ਼ਿਲਾ
੫. ਰਾਮਗੜ੍ਹੀਆ ਮਿਸਲ ਤਰਖਾਣ ਸ਼੍ਰੀ ਹਰਗੋਬਿੰਦਪੁਰ ਜੱਸਾ ਸਿੰਘ ਰਾਮਗੜ੍ਹੀਆ, ਜੋਧ ਸਿੰਘ ਰਾਮਗੜ੍ਹੀਆ, ਤਾਰਾ ਸਿੰਘ ਰਾਮਗੜ੍ਹੀਆ ਅਤੇ ਮੰਗਲ ਸਿੰਘ ਰਾਮਗੜ੍ਹੀਆ ੫,੦੦੦ ਬਟਾਲਾ, ਮੁਕੇਰੀਆਂ, ਘੁੁੁਮਣ, ਆਦਿ। ਹੁਸ਼ਿਆਰਪੁਰ ਜ਼ਿਲ੍ਹਾ, ਗੁਰਦਾਸਪੁਰ ਜ਼ਿਲ੍ਹਾ
6. ਸਿੰਘਪੁਰੀਆ ਮਿਸਲ ਜੱਟ[12] ਪੱਟੀ ਨਵਾਬ ਕਪੂਰ ਸਿੰਘ , ਸਰਦਾਰ ਖ਼ੁਸਹਾਲ ਸਿੰਘ , ਸਰਦਾਰ ਬੁੱਧ ਸਿੰਘ ੫,੦੦੦ ਸਿੰਘਪੁਰਾ, ਅੰਮ੍ਰਿਤਸਰ, ਸ਼ੇਖ਼ੂਪੁਰਾ ਆਦਿ। ਅੰਮ੍ਰਿਤਸਰ ਜ਼ਿਲ੍ਹਾ, ਸ਼ੇਖੂਪੁਰਾ ਜ਼ਿਲ੍ਹਾ, ਪਾਕਿਸਤਾਨ
੭. ਕਰੋੜ ਸਿੰਘੀਆ ਮਿਸਲ ਜੱਟ[13] ਸ਼ਾਮ ਚੌਰਾਸੀ, ਹਰਿਆਣਾ ਸ਼ਹਿਰ ਸ਼ਾਮ ਸਿੰਘ ਨਾਰਲਾ ਅਤੇ ਬਘੇਲ ਸਿੰਘ ੧੦,੦੦੦ ਗੁਰਦਾਸਪੁਰ ਜ਼ਿਲ੍ਹਾ, ਹੁਸ਼ਿਆਰਪੁਰ, ਹਰਿਆਣਾ ਗੁਰਦਾਸਪੁਰ ਜ਼ਿਲ੍ਹਾ, ਹੁਸ਼ਿਆਰਪੁਰ ਜ਼ਿਲ੍ਹਾ
੮. ਨਿਸ਼ਾਨਵਾਲੀਆ ਮਿਸਲ ਗਿੱਲ ਜੱੱਟ ਅੰਬਾਲਾ ਦਸੋਧਾ ਸਿੰਘ , ਸੰਗਤ ਸਿੰਘ , ਮੋਹਰ ਸਿੰਘ ੨,੦੦੦ ਸ਼ਾਹਬਾਦ ਮਾਰਕੰਡਾ, ਅੰਬਾਲਾ, ਰੋਪੜ ਅਤੇ ਸ਼੍ਰੀ ਆਨੰਦਪੁਰ ਸਾਹਿਬ ਅੰਬਾਲਾ ਜ਼ਿਲਾ, ਰੂਪਨਗਰ ਜ਼ਿਲ੍ਹਾ, ਚੰਡੀਗੜ੍ਹ, ਯਮਨਾ ਨਗਰ ਜ਼ਿਲਾ, ਸ਼ਾਹਬਾਦ ਮਾਰਕੰਡਾਾ ਅਤੇ ਇਸਮਾਈਲਾਬਾਦ
੯. ਸ਼ੁੱਕਰਚੱਕੀਆ ਮਿਸਲ ਸ਼ੁੱਕਰਚੱਕੀਆ ਗੁਜਰਾਂਵਾਲਾ ਸਰਦਾਰ ਚੜਤ ਸਿੰਘ , ਸਰਦਾਰ ਮਹਾਂ ਸਿੰਘ , ਮਹਾਰਾਜਾ ਰਣਜੀਤ ਸਿੰਘ ੧੫,੦੦੦ ਕਿਲਾ ਦੀਦਾਰ ਸਿੰਘ, ਕਿਲਾ ਮੋਹਨ ਸਿੰਘ, ਕਿਲਾ ਸੁਰਾਂ ਸਿੰਘ, ਇਮਾਨਾਬਾਦ
 
ਜਦੋਂ ਰਣਜੀਤ ਸਿੰਘ ਦਾ ਸਿੱਖ ਰਾਜ ਬੁਲੰਦੀਆਂ ਤੇ ਸੀ
੧੦. ਡੱਲੇਵਾਲੀਆ ਮਿਸਲ ਰਾਹੋਂ ਗੁਲਾਬ ਸਿੰਘ ਡੱਲੇਵਾਲੀਆ, ਤਾਰਾ ਸਿੰਘ, ਮਾਨ ਸਿੰਘ [14] ੧੨,੦੦੦ [14] ਲੁਧਿਆਣਾ ਜ਼ਿਲ੍ਹਾ, ਜਲੰਧਰ ਜ਼ਿਲ੍ਹਾ ਨਕੋਦਰ, ਰਾਹੋਂ, ਫਿਲੌਰ, ਲੁਧਿਆਣਾ
੧੧. ਨਕਈ ਮਿਸਲ ਸੰਧੂ ਜੱਟ[15] ਚੁੰਨੀਆ [16] ਹੀਰਾ ਸਿੰਘ ਸੰਧੂ

ਸਰਦਾਰ ਰਣ ਸਿੰਘ ,

੭,੦੦੦ ਖੇਮਕਰਨ, ਖੁਦੀਆਂ, ਦੀਪਾਲਪੁਰ, ਓਕਾਰਾ, ਪਾਕਿਸਤਾਨ ਆਦਿ। ਓਕਾਰਾ ਜ਼ਿਲ੍ਹਾ, ਪਾਕਿਸਤਾਨ
੧੨ ਸ਼ਹੀਦਾਂ ਦੀ ਮਿਸਲ ਸੰਧੂ ਜੱੱਟ[17] ਸ਼ਾਹਜ਼ਾਦਪੁਰ ਸ਼ਹੀਦ ਬਾਬਾ ਦੀਪ ਸਿੰਘ , ਸ਼ਹੀਦ ਬਾਬਾ ਗੁਰਬਖਸ ਸਿੰਘ , ਸਰਦਾਰ ਸਦਾ ਸਿੰਘ ੫,੦੦੦ ਤਲਵੰਡੀ ਸਾਬੋ, ਉੱਤਰੀ ਅੰਬਾਲਾ ਬਠਿੰਡਾ ਜ਼ਿਲ੍ਹਾ, ਪੰਚਕੁਲਾ ਜ਼ਿਲਾ


ਸਮਾਂ

ਸੋਧੋ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1708ਈਸਵੀ ਵਿੱਚ ਜੋਤੀ ਜੋਤਿ ਸਮਾਉਣ ਉਪਰੰਤ ਸਰਦਾਰ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਇੱਕ ਹਨ੍ਹੇਰੀ ਵਾਂਗ ਆਇਆ ਅਤੇ ਆਪਣਾ ਪਰਭਾਵ ਦਿਖਾ ਕੇ ਕਿਸੇ ਹਨ੍ਹੇਰੀ ਵਾਂਗ ਹੀ ਚਲਾ ਗਿਆ। ਬਾਬਾ ਜੀ ਦੀ ਸ਼ਹਾਦਤ ਦੇ ਬਾਅਦ ਸਿੱਖਾਂ ਦੀ ਕੇਂਦਰੀ ਜੱਥੇਬੰਦੀ ਦਾ ਖਾਤਮਾ ਹੋ ਗਿਆ ਹੈ। ਸਿੱਖ ਪਹਿਲਾਂ ਵਾਂਗ ਹੀ ਜੰਗਲਾਂ ਅਤੇ ਪਹਾੜਾਂ ਵਿੱਚ ਜਿੰਦਗੀ ਬਤੀਤ ਕਰਨ ਲੱਗੇ। ਕਦੇ ਕਦੇ ਸਿੰਘ ਪੰਜਾਬ ਵਿੱਚ ਆ ਜਾਂਦੇ ਅਤੇ ਆਪਣੀ ਮੌਜੂਦਗੀ ਵੇਖਾਉਦੇ ਅਤੇ ਫੇਰ ਅਲੋਪ ਹੋ ਜਾਦੇ, ਪਰ ਕੋਈ ਵੀ ਕੇਂਦਰੀ ਜੱਥੇਬੰਦੀ ਦੀ ਅਣਹੋਂਦ ਵਿੱਚ ਸਦੀਵੀ ਪਰਭਾਵ ਨਹੀਂ ਪੈ ਸਕਿਆ। ਇਹ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਮੰਨੀ ਜਾ ਸਕਦੀ ਸੀ

18ਵੀਂ ਸਦੀ

ਸੋਧੋ

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਉਪਰੰਤ, ਪੰਜਾਬ ਵਿੱਚ ਵੱਖ ਵੱਖ ਜੱਥੇ ਵੱਖ ਵੱਖ ਖੇਤਰਾਂ ਵਿੱਚ ਸਰਗਰਮ ਹੋਣ ਲੱਗ ਪਏ। ਇਹਨਾਂ ਦੀ ਗਿਣਤੀ 11 ਦੀ ਸੀ। ਇਸ ਸਦੀ ਦੀਆਂ ਕੁਝ ਅਹਿਮ ਘਟਨਾਵਾਂ ਹੇਠ ਦਿੱਤੀਆਂ ਹਨ:

  1. 1762-1767 ਅਹਿਮਦ ਸ਼ਾਹ ਅਤੇ ਸਿੰਘਾਂ ਦੀ ਲੜਾਈ
  2. 1763-1774 ਚੜ੍ਹਤ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ, ਜਿਸ ਨੂੰ ਉਸਨੇ ਗੁੱਜਰਾਂਵਾਲੇ ਵਿਖੇ ਬਣਾਇਆ ਹੈ।
  3. 1773- ਅਹਿਮਦ ਸ਼ਾਹ ਦੀ ਮੌਤ ਅਤੇ ਉਸ ਦੇ ਪੁੱਤਰ ਤੈਮੂਰ ਸ਼ਾਹ ਦੀ ਸਿੱਖਾਂ ਨੂੰ ਦਬਾਉਣ ਦੀ ਅਸਫ਼ਲਤਾ।
  4. 1774-1790 ਮਹਾਂ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
  5. 1790-1801 ਰਣਜੀਤ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।

ਇਸ ਸਮੇਂ ਦੌਰਾਨ, ਜਿੱਥੇ ਕੁਝ ਮਿਸਲਾਂ ਨੇ ਪੱਛਮੀ ਅਫ਼ਗਾਨ ਹਮਲਿਆਂ ਨੂੰ ਰੋਕਿਆ, ਉੱਥੇ ਹੀ ਚੜ੍ਹਦੇ ਪੰਜਾਬ ਦੀਆਂ ਮਿਸਲਾਂ ਨੇ ਦਿੱਲੀ ਤੇ ਹਮਲੇ ਕਰਕੇ ਉਸ ਨੂੰ ਕਈ ਵਾਰ ਫਤਹਿ ਕੀਤਾ । ਇਹਨਾਂ ਵਿੱਚ ਸਰਦਾਰ ਬਘੇਲ ਸਿੰਘ ਕਰੋੜਾਸਿੰਘੀਆਂ ਮਿਸਲ ਵਾਲਿਆਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰ ਝੰਡਾ ਵੀ ਝੁਲਾ ਦਿੱਤਾ। ਇਸ ਨਾਲ ਮਿਸਲਾਂ ਨੇ ਆਪਣੇ ਆਪਣੇ ਖਿੱਤੇ ਵਿੱਚ ਮੱਲਾਂ ਮਾਰੀਆਂ ਅਤੇ ਸਿੰਘਾਂ ਦੀ ਚੜ੍ਹਤ ਨੂੰ ਬਣਾਈ ਰੱਖਿਆ।

19ਵੀਂ ਸਦੀ

ਸੋਧੋ

ਮੁੱਖ ਘਟਨਾਵਾਂ:

ਇਸ ਸਦੀ ਵਿੱਚ ਸਰਦਾਰ ਰਣਜੀਤ ਸਿੰਘ, ਜੋ ਸ਼ੁੱਕਰਚੱਕੀਆ ਮਿਸਲ ਦਾ ਮੁੱਖੀ ਸੀ, ਨੇ ਸਭ ਮਿਸਲਾਂ ਨੂੰ ਖਤਮ ਕਰਕੇ ਇੱਕ ਸਿੱਖ ਰਾਜ ਕਾਇਮ ਕੀਤਾ। ਇਸ ਨਾਲ ਹੀ ਮਿਸਲਾਂ ਦੀ ਤਾਕਤ ਨੇ ਇੱਕਠਾ ਹੋਕੇ ਇੱਕ ਖਾਲਸਾ ਰਾਜ ਦੀ ਨੀਂਹ ਰੱਖੀ, ਜਿਸ ਨੇ ਉਹਨਾਂ ਅਫ਼ਗਾਨਾਂ ਦੇ ਨੱਕ ਵਿੰਨ੍ਹ ਦਿੱਤੇ, ਜੋ ਕਿ ਪੰਜਾਬ ਵਿੱਚੋਂ ਲੰਘ ਕੇ ਸਾਰੇ ਭਾਰਤ ਵਿੱਚ ਲੁੱਟਮਾਰ ਕਰਦੇ ਸਨ।

ਮਹਾਰਾਜੇ ਦੇ ਦਰਬਾਰ ਵਿੱਚ ਇਹ ਮਿਸਲਦਾਰ ਮੌਜੂਦ ਰਹੇ ਅਤੇ ਅੰਤ ਸਮੇਂ ਤੱਕ ਮਹਾਰਾਜੇ ਦੇ ਰਾਜ ਵਿੱਚ ਸੇਵਾ ਦਿੰਦੇ ਰਹੇ।

ਹਵਾਲੇ

ਸੋਧੋ
  1. Kakshi et al. 2007
  2. Kaur, Prabhjot; Sharma, Rohita (3 June 2021). "CONTRIBUTION OF SIKH MISLS IN GREAT SIKH HISTORY" (PDF). Impact Journals. 9 (6): 20.
  3. "The Khalsa Era". Nishan Sahib. 2011. Retrieved 9 June 2013.
  4. Heath, Ian (1 January 2005). "The Sikh Army". Osprey. ISBN 9781841767772. Retrieved 9 June 2013.
  5. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000021-QINU`"'</ref>" does not exist.
  6. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000022-QINU`"'</ref>" does not exist.
  7. Bajwa, Sandeep Singh. "Sikh Misals (equal bands)". Archived from the original on 2018-09-10. Retrieved 2019-01-10. {{cite web}}: Unknown parameter |dead-url= ignored (|url-status= suggested) (help)
  8. Kakshi et al. 2007
  9. Bajwa, Sandeep Singh. "Misal Ahluwalia". Archived from the original on 2018-09-29. Retrieved 2019-01-10. {{cite web}}: Unknown parameter |dead-url= ignored (|url-status= suggested) (help)
  10. Bajwa, Sandeep Singh. "Bhangi Misl". Archived from the original on 2016-03-04. Retrieved 2019-01-10. {{cite web}}: Unknown parameter |dead-url= ignored (|url-status= suggested) (help)
  11. Bajwa, Sandeep Singh. "Misal Kanhaiya". Archived from the original on 2018-08-15. Retrieved 2019-01-10. {{cite web}}: Unknown parameter |dead-url= ignored (|url-status= suggested) (help)
  12. "The Sodhis of Anandpur Sahib". Archived from the original on 2016-07-11. Retrieved 2019-01-10. {{cite web}}: Unknown parameter |dead-url= ignored (|url-status= suggested) (help)
  13. Bajwa, Sandeep Singh. "Misal Karorasinghia". Archived from the original on 2018-08-15. Retrieved 2019-01-10. {{cite web}}: Unknown parameter |dead-url= ignored (|url-status= suggested) (help)
  14. 14.0 14.1 "Brief History of Sikh Misls" (PDF). SIKH MISSIONARY COLLEGE. Archived from the original (PDF) on 2019-10-20. Retrieved 2019-01-10. {{cite web}}: Unknown parameter |dead-url= ignored (|url-status= suggested) (help)
  15. Bajwa, Sandeep Singh. "Misal Nakai". Archived from the original on 2018-08-15. Retrieved 2019-01-10. {{cite web}}: Unknown parameter |dead-url= ignored (|url-status= suggested) (help)
  16. Sardar Singh Bhatia. "HIRA SINGH (1706-1767)". Encyclopaedia of Sikhism. Punjabi University Patiala. Retrieved 30 July 2016.
  17. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002C-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.