26 ਜੁਲਾਈ
(੨੬ ਜੁਲਾਈ ਤੋਂ ਮੋੜਿਆ ਗਿਆ)
<< | ਜੁਲਾਈ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2025 |
26 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 207ਵਾਂ (ਲੀਪ ਸਾਲ ਵਿੱਚ 208ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 158 ਦਿਨ ਬਾਕੀ ਹਨ।
ਵਾਕਿਆ
ਸੋਧੋ- 1856 – ਹਿੰਦੂ ਵਿਧਵਾ ਪੁਨਰ ਵਿਆਹ ਐਕਟ1856 ਲਾਗੂ ਹੋਇਆ।
- 1945– ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਅਸਤੀਫ਼ਾ ਦੇ ਦਿਤਾ।
- 1953– ਕਿਊਬਾ ਦੇ ਫ਼ਿਡੈਲ ਕਾਸਟਰੋ ਨੇ ਮੁਲਕ ਤੇ ਕਬਜ਼ਾ ਕਰਨ ਵਾਸਤੇ ਮੁਲਕ ਦੇ ਹਾਕਮ ਫੁਲਗੈਨਸੀਓ ਬਤਿਸਤਾ ਦੇ ਖ਼ਿਲਾਫ਼ ਬਗ਼ਾਵਤ ਦੀ ਸ਼ੁਰੂਆਤ ਕੀਤੀ।
- 1956– ਮਿਸਰ ਦੇ ਰਾਸ਼ਟਰਪਤੀ ਜਮਾਲ ਅਬਦਲ ਨਾਸਿਰ ਨੇ ਸੁਏਜ਼ ਨਹਿਰ ਨੂੰ ਕੌਮ ਨੂੰ ਸਮਰਪਿਤ ਕੀਤਾ।
- 1959– ਛੱਬੀ ਜੁਲਾਈ ਅੰਦੋਲਨ ਜਿਸਨੇ ਵਿੱਚ ਕਿਊਬਾ ਦੀ ਬਤਿਸਤਾ ਤਾਨਾਸ਼ਾਹੀ ਦਾ ਤਖਤਾ ਪਲਟ ਦਿੱਤਾ।
- 1999– ਨਿਊ ਯਾਰਕ ਵਿੱਚ ਮਸ਼ਹੂਰ ਕਲਾਕਾਰ ਮਰਲਿਨ ਮੁਨਰੋ ਨਾਲ ਸਬੰਧਤ 1500 ਚੀਜ਼ਾਂ ਦੀ ਨੁਮਾਇਸ਼ ਲਾਈ ਗਈ।
- 2014– ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਤੇ ਦੀਦਾਰ ਸਿੰਘ ਨਲਵੀ ਸੀਨੀਅਰ ਮੀਤ ਪ੍ਰਧਾਨ ਬਣੇ।
ਜਨਮ
ਸੋਧੋ- 1829 – ਨੋਬਲ ਸ਼ਾਂਤੀ ਇਨਾਮ ਜੇਤੂ ਔਗੂਸਤ ਮੇਰੀ ਫਰਾਂਸੋਆ ਬੇਰਨਾਰਤ ਦਾ ਜਨਮ।
- 1856– ਆਇਰਿਸ਼ ਨਾਟਕਕਾਰ ਅਤੇ ਲੇਖਕ ਜਾਰਜ ਬਰਨਾਰਡ ਸ਼ਾਅ ਦਾ ਜਨਮ।
- 1875– ਸਵਿਟਜਰਲੈਂਡ ਦਾ ਮਨੋਵਿਗਿਆਨੀ ਅਤੇ ਮਨੋਚਿਕਿਤਸਕ ਕਾਰਲ ਜੁੰਗ ਦਾ ਜਨਮ।
- 1894– ਬ੍ਰਿਟਿਸ਼ ਲੇਖਕ ਐਲਡਸ ਹਕਸਲੇ ਦਾ ਜਨਮ।
- 1904 – ਭਾਰਤੀ ਨਾਗਰਿਕ ਅਧਿਕਾਰਾਂ ਅਤੇ ਆਜ਼ਾਦੀ ਦੀ ਕਾਰਕੁੰਨ ਅਤੇ ਗਾਂਧੀਵਾਦੀ ਮਾਲਤੀ ਚੌਧਰੀ ਦਾ ਜਨਮ।
- 1917 – ਅਮਰੀਕੀ ਡੇਟਰੋਇਟ ਬਲੂਜ਼, ਜੰਮਪ ਬਲੂਜ਼, ਅਤੇ ਸ਼ਿਕਾਗੋ ਬਲੂਜ਼ ਗਾਇਕਾ ਅਲਬਰਟਾ ਐਡਮਜ਼ ਦਾ ਜਨਮ।
- 1928 – ਅਫ਼ਸਾਨੇ ਅਤੇ ਹਾਸ ਵਿਅੰਗ ਵੀ ਲਿਖਕ ਇਬਨ-ਏ-ਸਫ਼ੀ ਦਾ ਜਨਮ।
- 1930 – ਬਰਤਾਨੀਆਂ ਦੇ ਪਹਿਲੇ ਏਸ਼ੀਅਨ ਜੱਜ ਸਰ ਮੋਤਾ ਸਿੰਘ ਦਾ ਜਨਮ।
- 1934 – ਭਾਰਤੀ ਅਰਥਸ਼ਾਸਤਰੀ ਹਨ ਅਤੇ ਕੋਲੰਬਿਆ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਅਤੇ ਕਨੂੰਨ ਦੇ ਪ੍ਰੋਫੈਸਰ ਜਗਦੀਸ਼ ਨਟਵਰਲਾਲ ਭਗਵਤੀ ਦਾ ਜਨਮ।
- 1934 – ਕੰਨੜ ਨਾਵਲਕਾਰ ਐਸ. ਐਲ. ਭੈਰੱਪ ਦਾ ਜਨਮ।
- 1943 – ਮਿਕ ਜੈਗਰਵਜੋਂ ਮਿਕ ਜੈਗਰ ਦਾ ਜਨਮ।
- 1943 – ਅਮਰੀਕੀ ਪੌਰਨੋਗ੍ਰਾਫਿਕ ਅਦਾਕਾਰਾ ਆਂਡਰਿਆ ਟ੍ਰਿਉ ਦਾ ਜਨਮ।
- 1947 – ਸੀਐਫਡੀਟੀ ਯੂਨੀਅਨ ਦੇ ਸਾਬਕਾ ਸਕੱਤਰ ਜਨਰਲ ਨਿਕੋਲ ਨੋਟੈਟ ਦਾ ਜਨਮ।
- 1949 – ਉੱਤਰ ਪ੍ਰਦੇਸ਼ ਦੀ ਵਿਧਾਨ ਪ੍ਰੀਸ਼ਦ ਅਸ਼ੋਕ ਬਾਜਪਾਈ ਦਾ ਜਨਮ।
- 1953 – ਭਾਰਤੀ ਕ੍ਰਿਕਟ ਅੰਪਾਇਰ ਬੀ. ਜਮੁਲਾ ਦਾ ਜਨਮ।
- 1955 – ਪਾਕਿਸਤਾਨ ਸਿਆਸੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ ਆਸਿਫ਼ ਅਲੀ ਜ਼ਰਦਾਰੀ ਦਾ ਜਨਮ।
- 1962– ਭਾਰਤ ਦਾ ਇੱਕ ਸਿਆਸਤਦਾਨ ਮਨਪ੍ਰੀਤ ਸਿੰਘ ਬਾਦਲ ਦਾ ਜਨਮ।* 1966 – ਲੇਖਕ ਨਵਰੂਪ ਕੌਰ ਦਾ ਜਨਮ।
- 1974 – ਹਿੰਦੀ ਫਿਲਮਾਂ ਕਲਾਕਾਰ ਸੁਮਨ ਰੰਗਨਾਥਨ ਦਾ ਜਨਮ।
- 1989 – ਭਾਰਤੀ ਟੈਲੀਵਿਜ਼ਨ ਅਦਾਕਾਰਾ ਦੀਪਿਕਾ ਸਿੰਘ ਦਾ ਜਨਮ।
- 1994 – ਭਾਰਤੀ ਅਦਾਕਾਰਾ, ਮਾਡਲ ਜਨਮ ਮਾਹੀਕਾ ਸ਼ਰਮਾ ਦਾ ਜਨਮ।
- 2005 – ਬਾਲ ਲੇਖਕ ਇਸ਼ਿਤਾ ਕਾਤਿਆਲ ਦਾ ਜਨਮ।
ਦਿਹਾਂਤ
ਸੋਧੋ- 1925 – ਜਰਮਨ ਤਰਕ ਸ਼ਾਸਤਰ, ਹਿਸਾਬਦਾਨ ਅਤੇ ਫ਼ਿਲਾਸਫ਼ਰ ਗੌਟਲੋਬ ਫਰੀਗ ਦਾ ਦਿਹਾਂਤ।
- 1976 – ਸੋਵੀਅਤ ਬਾਲ ਸਾਹਿਤਕਾਰ ਨਿਕੋਲਾਈ ਨੋਸੋਵ ਦਾ ਦਿਹਾਂਤ।
- 1987 – ਅਰਬੀ ਨਾਟਕਕਾਰ, ਕਹਾਣੀ ਅਤੇ ਨਾਵਲ ਤੌਫ਼ੀਕ ਅਲ-ਹਕੀਮ ਦਾ ਦਿਹਾਂਤ।
- 2001– ਭਾਰਤੀ ਲੇਖਿਕਾ ਅਤੇ ਗਾਇਕਾ ਸ਼ੀਲਾ ਧਰ ਦਾ ਦਿਹਾਂਤ।
- 2013 – ਦੱਖਣੀ ਕੋਰੀਆਈ ਮਨੁੱਖੀ ਅਧਿਕਾਰ ਨੂੰ ਕਾਰਕੁੰਨਾ ਅਤੇ ਸਿਵਲ ਦਾ ਹੱਕ ਕਾਰਕੁੰਨਾ ਸ਼ੰਙ ਜਏਗੀ ਦਾ ਦਿਹਾਂਤ।
- 2014 – ਨਵਾਏ ਵਕਤ ਸਮੂਹ ਦੇ ਪ੍ਰਕਾਸ਼ਨ ਦੇ ਮੁੱਖ ਸੰਪਾਦਕ ਅਤੇ ਪ੍ਰਕਾਸ਼ਕ ਮਜੀਦ ਨਿਜ਼ਾਮੀ ਦਾ ਦਿਹਾਂਤ।
- 2014 – ਪਾਕਿਸਤਾਨੀ ਪੱਤਰਕਾਰ, ਮਰਹੂਮ ਮਜੀਦ ਨਿਜ਼ਾਮੀ ਮਜੀਦ ਨਿਜ਼ਾਮੀ ਦਾ ਦਿਹਾਂਤ।
- 2019 – ਭਾਰਤੀ ਕਵੀ ਅਤੇ ਮਲਿਆਲਮ ਸਾਹਿਤ ਦਾ ਅਨੁਵਾਦਕ ਆਤੂਰ ਰਵੀ ਵਰਮਾ ਦਾ ਦਿਹਾਂਤ।