21 ਦਸੰਬਰ
(੨੧ ਦਸੰਬਰ ਤੋਂ ਮੋੜਿਆ ਗਿਆ)
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2025 |
21 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 355ਵਾਂ (ਲੀਪ ਸਾਲ ਵਿੱਚ 356ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 10 ਦਿਨ ਬਾਕੀ ਹਨ।
ਵਾਕਿਆ
ਸੋਧੋ- 1401 – ਇਤਾਲਵੀ ਪੁਨਰ-ਜਾਗਰਣ ਦਾ ਮਹਾਨ ਚਿੱਤਰਕਾਰ ਮਸਾਚੋ ਦਾ ਜਨਮ।
- 1704 – ਅਨੰਦਪੁਰ ਸਾਹਿਬ ਦੀ ਦੂਜੀ ਲੜਾਈ: ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿਤਾ।
- 1705 – ਗੁਰੂ ਗੋਬਿੰਦ ਸਿੰਘ ਮਾਲਵੇ ਦੀ ਧਰਤੀ ਦੀਨਾ ਸਾਹਿਬ ਵਿਖੇ ਪਹੁੰਚੇ।
- 1705 – ਗੁਰੂ ਗੋਬਿੰਦ ਸਿੰਘ ਸਾਹਿਬ ਦੀਨਾ ਪਿੰਡ ਪੁੱਜੇ।
- 1844 – ਹੀਰਾ ਸਿੰਘ ਡੋਗਰਾ, ਪੰਡਤ ਜੱਲ੍ਹਾ ਖ਼ਜ਼ਾਨਾ ਲੈ ਕੇ ਖਜਾਨਾ ਲੈ ਕਿ ਭੱਜੇ ਜਾਂਦੇ ਮਾਰੇ ਗਏ| ਇਨ੍ਹਾਂ ਸਾਰਿਆਂ ਦੇ ਮਰਨ ਮਗਰੋਂ ਫ਼ੌਜਾਂ ਦਰਬਾਰ ਦਾ ਸਾਰਾ ਖ਼ਜ਼ਾਨਾ ਤੇ ਹੋਰ ਸਾਰਾ ਮਾਲ-ਮੱਤਾ ਲੈ ਕੇ ਲਾਹੌਰ ਮੁੜ ਆਈਆਂ।
- 1845 – ਫੇਰੂ ਸ਼ਹਿਰ ਦੀ ਜੰਗ (ਫ਼ਿਰੋਜ਼ਸ਼ਾਹ) ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਹੋਈ।
- 1898 – ਪੀਅਰੇ ਕਿਊਰੀ ਤੇ ਮੇਰੀ ਕਿਊਰੀ, ਦੋ (ਪਤੀ ਪਤਨੀ) ਸਾਇੰਸਦਾਨਾਂ, ਨੇ ਰੇਡੀਅਮ ਦੀ ਖੋਜ ਕੀਤੀ।
- 1937 – ਵਾਲਟ ਡਿਜ਼ਨੀ ਨੇ ਪਹਿਲੀ ਐਨੀਮਲ (ਜਾਨਵਰਾਂ ਦੀ) ਫ਼ਿਲਮ ਬਣਾਈ।
- 1958 – ਸ਼ਾਰਲ ਡ ਗੋਲ ਫ਼ਰਾਂਸ ਦਾ ਪਹਿਲਾ ਰਾਸ਼ਟਰਪਤੀ ਬਣਿਆ।
- 1975 – ਜਲਗਾਹਾਂ ਵਾਰੇ ਰਾਮਸਰ ਸਮਝੌਤਾ ਲਾਗੂ ਕੀਤਾ।
- 1986 – ਚੀਨ ਦੀ ਰਾਜਧਾਨੀ ਬੀਜਿੰਗ ਵਿੱਚ 5 ਲੱਖ ਸਟੂਡੈਂਟ ਇਕੱਠੇ ਹੋਏ ਅਤੇ ਲੋਕਤੰਤਰ ਅਤੇ ਪ੍ਰੈੱਸ ਦੀ ਆਜ਼ਾਦੀ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ।
- 1995 – ਇਜ਼ਰਾਈਲ ਨੇ ਬੈਥਲਹਮ ਨਗਰ ਦਾ ਕੰਟਰੋਲ ਫ਼ਿਲਸਤੀਨੀਆਂ ਦੇ ਹਵਾਲੇ ਕਰ ਦਿਤਾ।
- 2002 – ਮਲਿਆਲਮ ਵਿਕੀਪੀਡੀਆ ਸ਼ੁਰੂ ਹੋਇਆ।
- 2002 – ਅਮਰੀਕਾ ਵਿੱਚ ਲੈਰੀ ਮੇਅਜ਼ ਨੂੰ, ਬਿਨਾ ਕੋਈ ਜੁਰਮ ਕੀਤਿਉਾ, 21 ਸਾਲ ਕੈਦ ਰਹਿਣ ਮਗਰੋਂ ਡੀ.ਐਨ. ਟੈਸਟ ਤੋਂ ਉਸ ਦੀ ਬੇਗੁਨਾਹੀ ਦਾ ਸਬੂਤ ਮਿਲਣ ਕਾਰਨ ਇਹ ਰਿਹਾਈ ਹੋ ਸਕੀ ਸੀ। ਅਮਰੀਕਾ ਵਿੱਚ ਇਸ ਟੈਸਟ ਕਾਰਨ ਰਿਹਾ ਹੋਣ ਵਾਲਾ ਉਹ 100ਵਾਂ ਬੇਗ਼ੁਨਾਹ ਕੈਦੀ ਸੀ।
- 2007 – ਪੋਲੈਂਡ, ਲਿਥੂਆਨੀਆ, ਲਾਤਵੀਆ, ਏਸਟੋਨਿਆ, ਚੈੱਕ ਗਣਰਾਜ, ਸਲੋਵਾਕੀਆ, ਸਲੋਵੇਨੀਆ, ਹੰਗਰੀ, ਅਤੇ ਮਾਲਟਾ ਮਾਸਤਰਿਖ ਸੁਲਾਹ ਨੂੰ ਅਪਨਾਇਆ, ਅਤੇ ਇਹਨਾਂ ਨੇ ਵੀ ਆਪਣੇ ਬਾਰਡਰ ਬਾਕੀ ਯੂਰਪੀ ਯੂਨੀਅਨ ਦੇ ਦੇਸ਼ਾਂ ਲਈ ਖੋਲੇ।
ਜਨਮ
ਸੋਧੋ- 1571 – ਜਰਮਨੀ ਪੁਲਾੜ ਵਿਗਿਆਨੀ ਜੋਹਾਨਸ ਕੈਪਲਰ ਦਾ ਜਨਮ।
- 1917 – ਜਰਮਨੀ ਦਾ ਲੇਖਕ ਹਾਈਨਰਿਸ਼ ਬਲ ਦਾ ਜਨਮ।
- 1932 – ਕੰਨੜ-ਭਾਸ਼ੀ ਲੇਖਕ ਅਤੇ ਆਲੋਚਕ ਯੂ ਆਰ ਅਨੰਤਮੂਰਤੀ ਦਾ ਜਨਮ।
- 1942 – ਪੰਜਾਬੀ ਗ਼ਜਲ਼ਗੋ, ਕਹਾਣੀਕਾਰ, ਆਲੋਚਕ ਤੇ ਸੰਪਾਦਕ ਐੱਸ ਤਰਸੇਮ ਦਾ ਜਨਮ।
- 1947 – ਸਪੇਨੀ ਫਲੇਮੈਨਕੋ ਗਿਟਾਰਿਸਟ ਅਤੇ ਕੰਪੋਜ਼ਰ ਪਾਕੋ ਦੇ ਲੂਸੀਆ ਦਾ ਜਨਮ।
- 1949 – ਬੁਰਕੀਨਾ ਫ਼ਾਸੋ ਦਾ ਇਨਕਲਾਬੀ ਰਾਸ਼ਟਰਪਤੀ ਥੋਮਸ ਸਾਨਕਾਰਾ ਦਾ ਜਨਮ।
- 1954 – ਅਮਰੀਕੀ ਟੈਨਿਸ ਖਿਡਾਰਨ ਕਰਿਸ ਐਵਰਟ ਦਾ ਜਨਮ।
- 1963 – ਭਾਰਤੀ ਪੁਲਿਸ ਸੇਵਾਵਾਂ ਦਾ ਅਧਿਕਾਰੀ ਸੰਜੀਵ ਭੱਟ ਦਾ ਜਨਮ।
- 1990 – ਅਮਰੀਕੀ ਗਾਇਕ, ਗੀਤਕਾਰ, ਪ੍ਰੋਡਿਊਸਰ ਤੇ ਡਾਂਸਰ ਮਿੱਕੀ ਸਿੰਘ ਦਾ ਜਨਮ।
ਦਿਹਾਤ
ਸੋਧੋ- 1375 – ਇਤਾਲਵੀ ਕਵੀ ਅਤੇ ਲੇਖਕ ਜਿਓਵਾਨੀ ਬੋਕਾਸੀਓ ਦਾ ਦਿਹਾਂਤ।
- 1940 – ਅਮਰੀਕੀ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਸਕੌਟ ਫ਼ਿਟਜ਼ਜੇਰਾਲਡ ਦਾ ਦਿਹਾਂਤ।
- 1954 – ਰੂਸੀ ਧਾਰਮਿਕ ਅਤੇ ਸਿਆਸੀ ਫ਼ਿਲਾਸਫ਼ਰ ਇਵਾਨ ਇਲੀਅਨ ਦਾ ਦਿਹਾਂਤ।
- 1982 – ਪਾਕਿਸਤਾਨ ਦਾ ਕੌਮੀ ਤਰਾਨਾ ਲਿਖਾਰੀ ਉਰਦੂ ਸ਼ਾਇਰ ਹਫ਼ੀਜ਼ ਜਲੰਧਰੀ ਦਾ ਦਿਹਾਂਤ।
- 1983 – ਬੈਲਜੀਅਮ ਦਾ ਸਾਹਿਤ ਆਲੋਚਕ ਅਤੇ ਸਿਧਾਂਤਕਾਰ ਪਾਲ ਡੀ ਮਾਨ ਦਾ ਦਿਹਾਂਤ।