6 ਅਗਸਤ
(੬ ਅਗਸਤ ਤੋਂ ਮੋੜਿਆ ਗਿਆ)
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2025 |
6 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 218ਵਾਂ (ਲੀਪ ਸਾਲ ਵਿੱਚ 219ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 147 ਦਿਨ ਬਾਕੀ ਹਨ।
ਵਾਕਿਆ
ਸੋਧੋ- 1825 – ਬੋਲੀਵੀਆ ਅਜ਼ਾਦ ਹੋਇਆ।
- 1890 – ਨਿਊ ਯਾਰਕ ਵਿੱਚ ਪਹਿਲੀ ਵਾਰ ਕਾਤਲ ਵਿਲੀਅਮ ਕੇਮਲਰ ਨੂੰ ਬਿਜਲੀ ਵਾਲੀ ਕੁਰਸੀ ਨਾਲ ਕਤਲ ਕੀਤਾ ਗਿਆ।
- 1940 – ਸੋਵੀਅਤ ਯੂਨੀਅਨ ਨੇ ਇਸਤੋਨੀਆ ਨੂੰ ਗੈਰਕਨੂੰਨੀ ਆਪਣੇ ਵਿੱਚ ਮਿਲਾ ਲਿਆ।
- 1945 – ਦੂਜੀ ਸੰਸਾਰ ਜੰਗ 'ਚ ਜਾਪਾਨ ਦਾ ਸ਼ਹਿਰ ਹੀਰੋਸ਼ੀਮਾ ਪ੍ਰਮਾਣੂ ਬੰਬ ਨਾਲ ਤਬਾਹ ਹੋ ਗਿਆ ਅਤੇ ਲਗਭਗ 70,000 ਲੋਕ ਮਾਰੇ ਗਏ।
- 1962 – ਜਮਾਇਕਾ ਅਜ਼ਾਦ ਹੋਇਆ।
- 2010 – ਭਾਰਤ ਦੇ ਪ੍ਰਾਂਤ ਜੰਮੂ ਅਤੇ ਕਸ਼ਮੀਰ ਵਿੱਚ ਹੜ੍ਹ ਨਾਲ 71 ਕਸਬੇ ਤਬਾਹ ਹੋ ਗਏ ਅਤੇ ਲਗਭਗ 255 ਲੋਕ ਮਾਰੇ ਗਏ।
- 2012 – ਨਾਸਾ ਦਾ ਕਿਊਰੀਆਸਿਟੀ ਰੋਵਰ ਮੰਗਲ ਗ੍ਰਹਿ 'ਤੇ ਉਤਰਿਆ।
ਜਨਮ
ਸੋਧੋ- 1698 – ਇਰਾਨ ਦਾ ਬਾਦਸ਼ਾਹ ਨਾਦਰ ਸ਼ਾਹ ਦਾ ਜਨਮ।
- 1809 – ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਮੋਹਰੀ ਕਵੀ ਅਲਫ਼ਰੈਡ ਟੈਨੀਸਨ ਦਾ ਜਨਮ।
- 1881 – ਅਲੈਗਜ਼ੈਂਡਰ ਫ਼ਲੈਮਿੰਗ ਦਾ ਜਨਮ।
- 1925 – ਭਾਰਤੀ ਰਾਜਨੇਤਾ ਅਤੇ ਸਿੱਖਿਆ ਸ਼ਾਸਤਰੀ ਸਰਿੰਦਰਨਾਥ ਬੈਨਰਜੀ ਦਾ ਦਿਹਾਂਤ।
- 1938 – ਸਿਆਸੀ ਪਾਰਟੀ ਸਮਾਜਵਾਦੀ ਮਨਪਾਲ ਸਿੰਘ ਦਾ ਜਨਮ।
- 1947 – ਮੁਹੰਮਦ ਨਜੀਬਉੱਲਾ ਦਾ ਜਨਮ।
- 1959 – ਭਾਰਤੀ ਵਾਤਾਵਰਨ ਮਾਹਰ ਰਾਜਿੰਦਰ ਸਿੰਘ ਦਾ ਜਨਮ।
- 1970 – ਸਿੰਗਾਪੁਰੀ ਉਦਯੋਗਪਤੀ, ਲੇਖਕ ਅਤੇ ਪ੍ਰਾਪਰਟੀ ਨਿਵੇਸ਼ਕ ਐਂਡੀ ਓਂਗ ਦਾ ਜਨਮ।
- 1971 – ਭਾਰਤੀ ਨਿਸ਼ਾਨੇਬਾਜ਼ ਅਨੁਜਾ ਜੰਗ ਦਾ ਜਨਮ।
- 1978 – ਯੂਨਾਇਟਡ ਕਿੰਗਡਮ ਪੇਸ਼ਾ ਅਦਾਕਾਰਾ ਅਰੁਣਾ ਸ਼ੀਲਡ ਦਾ ਜਨਮ।
- 1985 – ਭਾਰਤੀ ਟੈਲੀਵਿਜ਼ਨ ਅਭਿਨੇਤਰੀ ਓਜਸਵੀ ਅਰੋੜਾ ਦਾ ਜਨਮ।
- 1986 – ਭਾਰਤੀ ਟੈਲੀਵਿਜ਼ਨ ਅਭਿਨੇਤਰੀ ਦੀਪਿਕਾ ਕੱਕੜ ਦਾ ਜਨਮ।
- 1987 – ਮੁਹੰਮਦ ਇਮਰਾਨ ਪ੍ਰਤਾਪਗੜ੍ਹੀ ਦਾ ਜਨਮ।
- 1989 – ਭਾਰਤੀ ਪਹਿਲਵਾਨ ਨਰਸਿੰਘ ਪੰਚਮ ਯਾਦਵ ਦਾ ਜਨਮ।
- 1995 – ਪਾਕਿਸਤਾਨੀ ਗਾਇਕਾ ਅਤੇ ਸੰਗੀਤਕਾਰ ਨਿਰਮਲ ਰੌਏ ਦਾ ਜਨਮ।
ਦਿਹਾਂਤ
ਸੋਧੋ- 1637 – ਅੰਗਰੇਜ਼ ਕਵੀ ਅਤੇ ਨਾਟਕਕਾਰ ਬੈਨ ਜਾਨਸਨ ਦਾ ਦਿਹਾਂਤ।
- 1976 – ਅੱਛਰ ਸਿੰਘ ਜਥੇਦਾਰ ਦਾ ਦਿਹਾਂਤ।
- 1979 – ਥਿਓਡੋਰ ਵਿਸੇਨਗ੍ਡ ਦਾ ਦਿਹਾਂਤ।
- 1981 – ਭਾਰਤ ਦਾ ਸਿਆਸਤਦਾਨ, ਪਾਰਲੀਮੈਂਟੇਰੀਅਨ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਭੁਪੇਸ਼ ਗੁਪਤਾ ਦਾ ਦਿਹਾਂਤ।
- 1982 – ਮਸ਼ਹੂਰ ਮਲਿਆਲਮ ਲੇਖਕ ਐਸ ਕੇ ਪੋਟੇਕੱਟ ਦਾ ਦਿਹਾਂਤ।
- 1997 – ਭਾਰਤੀ ਕ੍ਰਿਕਟ ਅੰਪਾਇਰ ਸਮਰ ਰਾਏ ਦਾ ਦਿਹਾਂਤ।
- 1997 – ਭਾਰਤੀ ਲੇਖਕ ਬੀਰੇਂਦਰ ਕੁਮਾਰ ਭੱਟਾਚਾਰੀਆ ਦਾ ਦਿਹਾਂਤ।
- 1999 – ਸਿਆਸਤਦਾਨ ਕਲਪਨਾਥ ਰਾਏ ਦਾ ਦਿਹਾਂਤ।
- 2001 – ਆਧੁਨਿਕਤਾਵਾਦੀ ਬ੍ਰਾਜ਼ਿਲੀਅਨ ਲੇਖਕ ਜਾਰਜ ਅਮਾਡੋ ਦਾ ਦਿਹਾਂਤ।
- 2019 – ਭਾਜਪਾ ਦੀ ਸੀਨੀਅਰ ਆਗੂ ਅਤੇ ਸੁਪਰੀਮ ਕੋਰਟ ਦੀ ਸਾਬਕਾ ਵਕੀਲ ਸੁਸ਼ਮਾ ਸਵਰਾਜ ਦਾ ਦਿਹਾਂਤ।
- 2019 – ਤਾਮਿਲ ਫ਼ਿਲਲਮ ਅਤੇ ਸਟੇਜ ਅਦਾਕਾਰ ਰਾਜਲਕਸ਼ਮੀ ਪਾਰਥਸਾਰਥੀ ਦਾ ਦਿਹਾਂਤ।