19 ਸਤੰਬਰ
(੧੯ ਸਤੰਬਰ ਤੋਂ ਮੋੜਿਆ ਗਿਆ)
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
19 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 262ਵਾਂ (ਲੀਪ ਸਾਲ ਵਿੱਚ 263ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 103 ਦਿਨ ਬਾਕੀ ਹਨ।
ਵਾਕਿਆ
ਸੋਧੋ- 1952 – ਇੰਗਲੈਂਡ ਦੇ ਟੂਰ ਤੋਂ ਬਾਅਦ ਅਮਰੀਕਾ ਨੇ ਚਾਰਲੀ ਚੈਪਲਿਨ ਨੂੰ ਦੇਸ਼ 'ਚ ਦਾਖਲ ਹੋਣ ਲਈ ਰੋਕਿਆ।
- 1983 – ਸੇਂਟ ਕਿਟਸ ਅਤੇ ਨੇਵਿਸ ਅਜ਼ਾਦ ਹੋਇਆ।
- 2008 – ਬਾਟਲਾ ਹਾਉਸ ਐਨਕਾਊਂਟਰ ਦਿੱਲੀ ਪੁਲਿਸ ਨੇ ਇੰਡੀਅਨ ਮੁਜਾਹਿਦੀਨ ਦੇ ਸ਼ੱਕੀ ਆਤੰਕਵਾਦੀਆਂ ਦੇ ਖਿਲਾਫ ਕੀਤੀ ਗਈ ਮੁੱਠਭੇੜ।
ਜਨਮ
ਸੋਧੋ- 1797 – ਪੋਲਿਸ਼ ਚਿੱਤਰਕਾਰ ਅਤੇ ਫ਼ੋਜੀ ਅਫਸਰ ਜੇਨੁਰੀ ਸਚੋਦੋਲਸਕੀ ਦਾ ਜਨਮ।
- 1911 – ਅੰਗਰੇਜ਼ੀ ਨਾਵਲਕਾਰ, ਨਾਟਕਕਾਰ ਅਤੇ ਕਵੀ ਵਿਲੀਅਮ ਗੋਲਡਿੰਗ ਦਾ ਜਨਮ।
- 1919 – ਪੰਜਾਬੀ, ਲੋਕ ਗੀਤ ਅਤੇ ਫ਼ਿਲਮੀ ਗਾਇਕਾ ਪ੍ਰਕਾਸ਼ ਕੌਰ ਦਾ ਜਨਮ।
- 1921 – ਬਰਾਜ਼ੀਲੀ ਵਿਦਿਆਵਿਦ ਅਤੇ ਦਾਰਸ਼ਨਿਕ ਪਾਓਲੋ ਫਰੇਰੇ ਦਾ ਜਨਮ।
- 1922 – ਚੈੱਕ ਗਣਰਾਜ ਲੰਮੇ ਪੈਂਡੇ ਦਾ ਪਾਂਧੀ ਉਲੰਪਿਕ ਸੋਨ ਤਗਮਾ ਜੇਤੂ ਏਮਿਲ ਜਤੋਪੇਕ ਦਾ ਜਨਮ।
- 1927 – ਹਿੰਦੀ ਕਵੀ ਕੁੰਵਰ ਨਰਾਇਣ ਦਾ ਜਨਮ।
- 1929 – ਕੰਨੜ ਅਤੇ ਹਿੰਦੀ ਦੇ ਰੰਗਕਰਮੀ, ਨਿਰਦੇਸ਼ਕ ਬੀ. ਵੀ. ਕਾਰੰਤ ਦਾ ਜਨਮ।
- 1936 – ਅਮਰੀਕਾ ਦੇ ਅਥਲੀਟ ਅਲ ਓਰਟਰ ਦਾ ਜਨਮ।
- 1982 – ਅੰਗਰੇਜ਼ੀ ਐੱਮ.ਸੀ., ਰੈਪਰ, ਗ੍ਰਾਈਮ ਕਲਾਕਾਰ, ਗੀਤਕਾਰ ਅਤੇ ਰਿਕਾਰਡ ਸਕੈਪਟਾ ਦਾ ਜਨਮ।
- 1986 – ਆਸਟਰੇਲੀਆ ਖਿਡਾਰਨ ਸੈਲੀ ਪੀਅਰਸਨ ਦਾ ਜਨਮ।
ਦਿਹਾਂਤ
ਸੋਧੋ- 1980 – ਪੰਜਾਬ ਦਾ ਉਰਦੂ ਸ਼ਾਇਰ ਮੇਲਾ ਰਾਮ ਵਫ਼ਾ ਦਾ ਦਿਹਾਂਤ।
- 2014 – ਭਾਰਤੀ ਮੈਂਡੋਲਿਨ ਪਲੇਅਰ ਅਤੇ ਦੱਖਣੀ ਭਾਰਤ ਦੀ ਸੰਗੀਤਕ ਪਰੰਪਰਾ ਕਾਰਨਾਟਿਕ ਦਾ ਕੰਪੋਜਰ ਯੂ ਸ੍ਰੀਨਿਵਾਸ ਦਾ ਦਿਹਾਂਤ।