1997 ਪੰਜਾਬ ਵਿਧਾਨ ਸਭਾ ਚੋਣਾਂ

ਪੰਜਾਬ ਵਿਧਾਨ ਸਭਾ ਚੋਣਾਂ 1997 ਜੋ 30 ਜਨਵਰੀ, 1997 ਵਿੱਚ ਹੋਈਆ ਅਤੇ ਇਸ ਦਾ ਨਤੀਜਾ ਫਰਵਰੀ 1997 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਰਾਜਿੰਦਰ ਕੌਰ ਭੱਠਲ ਦੀ ਅਗਵਾਹੀ ਵਿੱਚ ਇਹ ਚੋਣਾਂ ਦਾ ਮੁਕਾਬਲਾ ਹੋਇਆ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 14 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦੋਂ ਕਿ ਅਕਾਲੀ ਦਲ ਨੂੰ 76 ਸੀਟਾਂ ਮਿਲੀਆਂ। ਭਾਜਪਾ ਨੂੰ 17 ਤੇ ਹੋਰਾਂ ਨੇ 10 ਸੀਟਾਂ ’ਤੇ ਜਿੱਤ ਹਾਸਲ ਕੀਤੀ। 12 ਫਰਵਰੀ 1997 ਤੋਂ ਇੱਕ 24 ਫਰਵਰੀ 2007 ਤਕ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ।[1]

ਪੰਜਾਬ ਵਿਧਾਨ ਸਭਾ ਚੋਣਾਂ 1997

← 1992 30 ਜਨਵਰੀ, 1997 2002 →
← ਵਿਧਾਨ ਸਭਾ ਮੈਂਬਰਾਂ ਦੀ ਸੂਚੀ

ਵਿਧਾਨ ਸਭਾ ਦੀਆਂ ਸੀਟਾਂ
59 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
ਮਤਦਾਨ %66.38%
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
ਲੀਡਰ ਪ੍ਰਕਾਸ਼ ਸਿੰਘ ਬਾਦਲ ਰਾਜਿੰਦਰ ਕੌਰ ਭੱਠਲ
Party SAD INC
ਗਠਜੋੜ NDA UPA
ਲੀਡਰ ਦੀ ਸੀਟ ਲੰਬੀ ਵਿਧਾਨ ਸਭਾ ਚੋਣ ਹਲਕਾ ਪਟਿਆਲਾ
ਆਖ਼ਰੀ ਚੋਣ 0 87
ਜਿੱਤੀਆਂ ਸੀਟਾਂ ਸ਼੍ਰੋਅਦ: 75
ਗਠਜੋੜ: 92
ਕਾਂਗਰਸ: 14
ਸੀਟਾਂ ਵਿੱਚ ਫ਼ਰਕ Increase76 Decrease76
ਪ੍ਰਤੀਸ਼ਤ 52.19% 32.92%

ਪੰਜਾਬ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਰਾਜਿੰਦਰ ਕੌਰ ਭੱਠਲ
INC

ਮੁੱਖ ਮੰਤਰੀ

ਪ੍ਰਕਾਸ਼ ਸਿੰਘ ਬਾਦਲ
SAD

ਵੋਟਰ ਅੰਕੜੇ

ਸੋਧੋ
ਨੰ. ਵੇਰਵਾ #
1. ਵੋਟਰ 1,52,25,395
2. ਭੁਗਤੀਆਂ ਵੋਟਾਂ 1,04,63,868
3. ਵੋਟ ਫ਼ੀਸਦੀ 68.7%
4. ਕੁੱਲ ਸੀਟਾਂ 117
5. ਆਮ ਸੀਟਾਂ 88
6. ਰਿਜ਼ਰਵ ਸੀਟਾਂ 29

ਵੋਟ ਫ਼ੀਸਦੀ

ਸੋਧੋ
   # ਹਲਕਾ ਨੰ. ਰਿਜ਼ਰਵ ਕੁੱਲ ਵੋਟਰ[2] ਭੁਗਤੀਆਂ ਵੋਟਾਂ ਵੋਟ %
ਗੁਰਦਾਸਪੁਰ ਜਿਲ੍ਹਾ
1 ਫਤਹਿਗੜ੍ਹ 1 ਜਨਰਲ 1,10,698 82,970 75.0 %
2 ਬਟਾਲਾ 2 ਜਨਰਲ 1,30,145 89,860 69.0 %
3 ਕਾਦੀਆਂ 3 ਜਨਰਲ 1,31,298 94,523 72.0 %
4 ਸ੍ਰੀ ਹਰਗੋਬਿੰਦਪੁਰ 4 ਜਨਰਲ 1,06,090 71,137 67.1 %
5 ਕਾਹਨੂੰਵਾਨ 5 ਜਨਰਲ 1,12,812 81,502 72.2 %
6 ਧਾਰੀਵਾਲ 6 ਜਨਰਲ 1,17,425 85,062 72.4 %
7 ਗੁਰਦਾਸਪੁਰ 7 ਜਨਰਲ 1,30,216 88,016 67.6 %
8 ਦੀਨਾ ਨਗਰ 8 ਐੱਸ ਸੀ 1,24,892 75,556 60.5 %
9 ਨਰੋਟ ਮਹਿਰਾ 9 ਐੱਸ ਸੀ 1,06,958 70,189 65.6 %
10 ਪਠਾਨਕੋਟ 10 ਜਨਰਲ 1,23,297 82,711 67.1 %
11 ਸੁਜਾਨਪੁਰ 11 ਜਨਰਲ 1,19,889 85,810 71.6 %
ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ
12 ਬਿਆਸ 12 ਜਨਰਲ 1,26,962 91,722 72.2 %
13 ਮਜੀਠਾ 13 ਜਨਰਲ 1,16,382 88,158 75.7 %
14 ਵੇਰਕਾ 14 ਐੱਸ ਸੀ 1,65,207 93,809 56.8 %
15 ਜੰਡਿਆਲਾ 15 ਐੱਸ ਸੀ 1,45,055 92,821 64.0 %
16 ਅੰਮ੍ਰਿਤਸਰ ਉੱਤਰੀ 16 ਜਨਰਲ 1,14,372 59,968 52.4 %
17 ਅੰਮ੍ਰਿਤਸਰ ਪੱਛਮੀ 17 ਜਨਰਲ 1,83,163 1,07,564 58.7 %
18 ਅੰਮ੍ਰਿਤਸਰ ਕੇਂਦਰੀ 18 ਜਨਰਲ 83,232 50,771 61.0 %
19 ਅੰਮ੍ਰਿਤਸਰ ਦੱਖਣੀ 19 ਜਨਰਲ 1,40,221 77,599 55.3 %
20 ਅਜਨਾਲਾ 20 ਜਨਰਲ 1,34,221 1,02,467 76.3 %
21 ਰਾਜਾ ਸਾਂਸੀ 21 ਜਨਰਲ 1,12,257 85,695 76.3 %
22 ਅਟਾਰੀ 22 ਐੱਸ ਸੀ 1,07,125 70,340 65.7 %
23 ਤਰਨ ਤਾਰਨ 23 ਜਨਰਲ 1,20,879 77,100 63.8 %
24 ਸ਼੍ਰੀ ਖਡੂਰ ਸਾਹਿਬ 24 ਐੱਸ ਸੀ 1,14,193 74,413 65.2 %
25 ਨੌਸ਼ਹਿਰਾ ਪੰਨੂਆ 25 ਜਨਰਲ 1,03,296 68,702 66.5 %
26 ਪੱਟੀ 26 ਜਨਰਲ 1,25,816 85,999 68.4 %
27 ਵਲਟੋਹਾ 27 ਜਨਰਲ 1,08,827 80,618 74.1 %
ਜੁਲੂੰਧਰ ਜਿਲ੍ਹਾ
28 ਆਦਮਪੁਰ 28 ਜਨਰਲ 1,19,434 84,410 70.7 %
29 ਜੁਲੂੰਧਰ ਕੰਟੋਨਮੈਂਟ 29 ਜਨਰਲ 1,27,315 77,077 60.5 %
30 ਜੁਲੂੰਧਰ ਉੱਤਰੀ 30 ਜਨਰਲ 1,19,515 74,623 62.4 %
31 ਜੁਲੂੰਧਰ ਕੇਂਦਰੀ 31 ਜਨਰਲ 1,23,014 71,826 58.4 %
32 ਜੁਲੂੰਧਰ ਦੱਖਣੀ 32 ਐੱਸ ਸੀ 1,31,230 85,882 65.4 %
33 ਕਰਤਾਰਪੁਰ 33 ਐੱਸ ਸੀ 1,20,395 84,205 69.9 %
34 ਲੋਹੀਆਂ 34 ਜਨਰਲ 1,34,946 1,00,051 74.1 %
35 ਨਕੋਦਰ 35 ਜਨਰਲ 1,24,878 89,874 72.0 %
36 ਨੂਰ ਮਹਿਲ 36 ਜਨਰਲ 1,22,281 92,836 75.9 %
37 ਫਿਲੌਰ 39 ਐੱਸ ਸੀ 1,22,565 88,955 72.6 %
ਕਪੂਰਥਲਾ ਜਿਲ੍ਹਾ
38 ਭੋਲੱਥ 40 ਜਨਰਲ 1,12,970 80,783 71.5 %
38 ਕਪੂਰਥਲਾ 41 ਜਨਰਲ 1,11,537 71,100 63.7 %
40 ਸੁਲਤਾਨਪੁਰ 42 ਜਨਰਲ 1,12,575 80,650 71.6 %
41 ਫਗਵਾੜਾ 43 ਐੱਸ ਸੀ 1,47,094 96,996 65.9 %
ਸ਼ਹੀਦ ਭਗਤ ਸਿੰਘ ਨਗਰ ਜਿਲ੍ਹਾ
42 ਬੰਗਾ 37 ਐੱਸ ਸੀ 1,11,340 81,150 72.9 %
43 ਨਵਾਂ ਸ਼ਹਿਰ 38 ਜਨਰਲ 1,41,268 1,04,391 73.9 %
44 ਬਲਾਚੌਰ 44 ਜਨਰਲ 1,25,037 80,941 64.7 %
ਹੁਸ਼ਿਆਰਪੁਰ ਜਿਲ੍ਹਾ
45 ਗੜ੍ਹਸ਼ੰਕਰ 45 ਜਨਰਲ 1,15,301 77,489 67.2 %
46 ਮਾਹਿਲਪੁਰ 46 ਐੱਸ ਸੀ 1,00,624 66,855 66.4 %
47 ਹੁਸ਼ਿਆਰਪੁਰ 47 ਜਨਰਲ 1,28,754 80,793 62.7 %
48 ਸ਼ਾਮ ਚੌਰਾਸੀ 48 ਐੱਸ ਸੀ 1,17,504 74,559 63.5 %
49 ਟਾਂਡਾ 49 ਜਨਰਲ 1,14,886 79,405 69.1 %
50 ਗੜ੍ਹਦੀਵਾਲਾ 50 ਐੱਸ ਸੀ 1,17,417 73,251 62.4 %
51 ਦਸੂਹਾ 51 ਜਨਰਲ 1,20,362 82,180 68.3 %
52 ਮੁਕੇਰੀਆਂ 52 ਜਨਰਲ 1,37,792 99,545 72.2 %
ਲੁਧਿਆਣਾ ਜਿਲ੍ਹਾ
53 ਜਗਰਾਓਂ 53 ਜਨਰਲ 1,37,323 96,946 70.6 %
54 ਰਾਏਕੋਟ 54 ਜਨਰਲ 1,23,977 92,032 74.2 %
55 ਦਾਖਾ 55 ਐੱਸ ਸੀ 2,09,058 1,26,522 60.5 %
56 ਕਿਲਾ ਰਾਇਪੁਰ 56 ਜਨਰਲ 1,22,318 87,511 71.5 %
57 ਲੁਧਿਆਣਾ ਉੱਤਰੀ 57 ਜਨਰਲ 1,31,959 65,217 49.4 %
58 ਲੁਧਿਆਣਾ ਪੱਛਮੀ 58 ਜਨਰਲ 1,40,898 76,375 54.2 %
59 ਲੁਧਿਆਣਾ ਪੂਰਬੀ 59 ਜਨਰਲ 1,07,827 62,874 58.3 %
60 ਲੁਧਿਆਣਾ ਰੂਰਲ 60 ਜਨਰਲ 3,04,396 1,64,704 54.1 %
61 ਪਾਇਲ 61 ਜਨਰਲ 1,22,579 87,148 71.1 %
62 ਕੂਮਕਲਾਂ 62 ਐੱਸ ਸੀ 1,33,344 92,374 69.3 %
63 ਸਮਰਾਲਾ 63 ਜਨਰਲ 1,10,568 83,098 75.2 %
64 ਖੰਨਾ 64 ਐੱਸ ਸੀ 1,30,540 89,207 68.3 %
ਰੂਪ ਨਗਰ ਜਿਲ੍ਹਾ
65 ਨੰਗਲ 65 ਜਨਰਲ 1,14,113 75,259 66.0 %
66 ਆਨੰਦਪੁਰ ਸਾਹਿਬ-ਰੋਪੜ 66 ਜਨਰਲ 1,26,851 81,387 64.2 %
67 ਚਮਕੌਰ ਸਾਹਿਬ 67 ਐੱਸ ਸੀ 1,13,509 71,922 63.4 %
68 ਮੋਰਿੰਡਾ 68 ਜਨਰਲ 1,34,315 95,268 70.9 %
ਪਟਿਆਲਾ ਜਿਲ੍ਹਾ
69 ਖਰੜ 69 ਜਨਰਲ 1,86,970 1,01,492 54.3 %
70 ਬਨੂੜ 70 ਜਨਰਲ 1,34,234 92,554 68.9 %
71 ਰਾਜਪੁਰਾ 71 ਜਨਰਲ 1,38,793 93,450 67.3 %
72 ਘਨੌਰ 72 ਜਨਰਲ 1,28,171 89,964 70.2 %
73 ਡਕਾਲਾ 73 ਜਨਰਲ 1,39,963 1,05,788 75.6 %
74 ਸ਼ੁਤਰਾਣਾ 74 ਐੱਸ ਸੀ 1,41,832 96,590 68.1 %
75 ਸਮਾਣਾ 75 ਜਨਰਲ 2,14,305 1,14,127 53.3 %
76 ਪਟਿਆਲਾ ਟਾਊਨ 76 ਜਨਰਲ 1,40,286 79,464 56.6 %
77 ਨਾਭਾ 77 ਜਨਰਲ 1,40,317 1,10,055 78.4 %
ਸ਼੍ਰੀ ਫਤਿਹਗੜ੍ਹ ਸਾਹਿਬ ਜਿਲ੍ਹਾ
78 ਅਮਲੋਹ 78 ਐੱਸ ਸੀ 1,47,805 1,02,116 69.1 %
79 ਸਰਹਿੰਦ 79 ਜਨਰਲ 1,33,703 97,246 72.7 %
ਸੰਗਰੂਰ ਜਿਲ੍ਹਾ
80 ਧੂਰੀ 80 ਜਨਰਲ 1,26,343 96,781 76.6 %
81 ਮਲੇਰਕੋਟਲਾ 81 ਜਨਰਲ 1,43,138 1,07,639 75.2 %
82 ਸ਼ੇਰਪੁਰ 82 ਐੱਸ ਸੀ 1,16,748 90,325 77.4 %
83 ਬਰਨਾਲਾ 83 ਜਨਰਲ 1,32,009 99,443 75.3 %
84 ਭਦੌੜ 84 ਐੱਸ ਸੀ 1,14,730 85,567 74.6 %
85 ਧਨੌਲਾ 85 ਜਨਰਲ 1,19,150 92,764 77.9 %
86 ਸੰਗਰੂਰ 86 ਜਨਰਲ 1,36,696 1,01,111 74.0 %
87 ਦਿੜ੍ਹਬਾ 87 ਜਨਰਲ 1,15,875 94,881 81.9 %
88 ਸੁਨਾਮ 88 ਜਨਰਲ 1,34,659 1,04,925 77.9 %
89 ਲਹਿਰਾ 89 ਜਨਰਲ 1,22,760 97,788 79.7 %
ਫਿਰੋਜ਼ਪੁਰ ਜਿਲ੍ਹਾ
90 ਬੱਲੂਆਣਾ 90 ਐੱਸ ਸੀ 1,20,739 82,921 68.7 %
91 ਅਬੋਹਰ 91 ਜਨਰਲ 1,48,380 1,00,293 67.6 %
92 ਫਾਜ਼ਿਲਕਾ 92 ਜਨਰਲ 1,19,160 93,093 78.1 %
93 ਜਲਾਲਾਬਾਦ 93 ਜਨਰਲ 1,47,927 1,16,769 78.9 %
94 ਗੁਰੂ ਹਰ ਸਹਾਇ 94 ਜਨਰਲ 1,41,744 1,10,411 77.9 %
95 ਫਿਰੋਜ਼ਪੁਰ 95 ਜਨਰਲ 1,31,177 85,496 65.2 %
96 ਫਿਰੋਜ਼ਪੁਰ ਕੰਟੋਨਮੈਂਟ 96 ਜਨਰਲ 1,15,672 87,999 76.1 %
97 ਜ਼ੀਰਾ 97 ਜਨਰਲ 1,33,104 1,02,031 76.7 %
ਮੋਗਾ ਜਿਲ੍ਹਾ
98 ਧਰਮਕੋਟ 98 ਐੱਸ ਸੀ 1,24,204 90,360 72.8 %
99 ਮੋਗਾ 99 ਜਨਰਲ 1,33,659 88,825 66.5 %
100 ਬਾਘਾ ਪੁਰਾਣਾ 100 ਜਨਰਲ 1,23,916 95,824 77.3 %
101 ਨਿਹਾਲ ਸਿੰਘ ਵਾਲਾ 101 ਐੱਸ ਸੀ 1,14,967 85,487 74.4 %
ਫ਼ਰੀਦਕੋਟ ਜਿਲ੍ਹਾ
102 ਪੰਜਗਰਾਈਂ 102 ਐੱਸ ਸੀ 1,21,481 89,299 73.5 %
103 ਕੋਟਕਪੂਰਾ 103 ਜਨਰਲ 1,44,040 1,05,674 73.4 %
104 ਫ਼ਰੀਦਕੋਟ 104 ਜਨਰਲ 1,50,512 1,11,139 73.8 %
ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ
105 ਸ਼੍ਰੀ ਮੁਕਤਸਰ ਸਾਹਿਬ 105 ਜਨਰਲ 1,35,073 93,237 69.0 %
106 ਗਿੱਦੜਬਾਹਾ 106 ਜਨਰਲ 1,31,786 97,179 73.7 %
107 ਮਲੋਟ 107 ਐੱਸ ਸੀ 1,27,844 82,736 64.7 %
108 ਲੰਬੀ 108 ਜਨਰਲ 1,23,519 93,592 75.8 %
ਬਠਿੰਡਾ ਜਿਲ੍ਹਾ
109 ਤਲਵੰਡੀ ਸਾਬੋ 109 ਜਨਰਲ 1,19,178 92,602 77.7 %
110 ਪੱਕਾ ਕਲਾ 110 ਐੱਸ ਸੀ 1,20,682 81,600 67.6 %
111 ਬਟਿੰਡਾ 111 ਜਨਰਲ 1,93,167 1,11,463 57.7 %
112 ਨਥਾਣਾ 112 ਐੱਸ ਸੀ 1,27,392 87,831 68.9 %
113 ਰਾਮਪੁਰਾ ਫੂਲ 113 ਜਨਰਲ 1,28,785 96,124 74.6 %
ਮਾਨਸਾ ਜਿਲ੍ਹਾ
114 ਜੋਗਾ 114 ਜਨਰਲ 1,15,657 92,531 80.0 %
115 ਮਾਨਸਾ 115 ਜਨਰਲ 1,36,293 95,613 70.2 %
116 ਬੁਢਲਾਡਾ 116 ਜਨਰਲ 1,24,112 97,626 78.7 %
117 ਸਰਦੂਲਗੜ੍ਹ 117 ਜਨਰਲ 1,24,201 99,290 79.9 %

ਨਤੀਜੇ

ਸੋਧੋ
ਨੰ ਪਾਰਟੀ ਸੀਟਾਂ ਤੇ ਚੋਣਾਂ ਲੜੀਆਂ ਸੀਟਾਂ ਜਿੱਤੀਆਂ ਵੋਟ ਦੀ % ਕੁੱਲ ਵੋਟਾਂ ਸੀਟਾਂ ਜਿਸ ਤੇ
ਚੋਣਾਂ ਲੜੀਆਂ ਉਹਨਾਂ
ਦਾ ਵੋਟ %
1 ਸ਼੍ਰੋਮਣੀ ਅਕਾਲੀ ਦਲ 92 75 37.64 3873099 46.76
2 ਭਾਰਤੀ ਜਨਤਾ ਪਾਰਟੀ 22 18 8.33 857219 48.22
3 ਭਾਰਤੀ ਰਾਸ਼ਟਰੀ ਕਾਂਗਰਸ 105 14 26.59 2736346 29.87
4 ਭਾਰਤੀ ਕਮਿਊਨਿਸਟ ਪਾਰਟੀ 15 2 2.98 307023 22.30
5 ਬਹੁਜਨ ਸਮਾਜ ਪਾਰਟੀ 67 1 7.48 769675 13.28
6 ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) 30 1 3.10 319111 11.65
7 ਅਜ਼ਾਦ 244 6 9.74 1118348
ਕੁੱਲ 117

ਜ਼ਿਲ੍ਹਾਵਾਰ ਨਤੀਜਾ

ਸੋਧੋ
ਜ਼ਿਲੇ ਦਾ ਨਾਂ ਸੀਟਾਂ ਸ਼੍ਰੋ.ਅ.ਦ. ਭਾਜਪਾ ਕਾਂਗਰਸ ਆਜ਼ਾਦ ਸੀਪੀਆਈ ਸ਼੍ਰੋ.ਅ.ਦ.(ਅ) ਬਸਪਾ
ਮਾਝਾ (27 ਸੀਟਾਂ)
ਸ਼੍ਰੀ ਅੰਮ੍ਰਿਤਸਰ ਸਾਹਿਬ 16 13 2 0 1 0 0 0
ਗੁਰਦਾਸਪੁਰ 11 5 5 0 1 0 0 0
ਦੁਆਬਾ (25 ਸੀਟਾਂ)
ਜਲੰਧਰ 10 4 2 4 0 0 0 0
ਹੁਸ਼ਿਆਰਪੁਰ 8 4 2 1 0 0 0 1
ਕਪੂਰਥਲਾ 4 3 1 0 0 0 0 0
ਨਵਾਂਸ਼ਹਿਰ 3 2 0 0 1 0 0 0
ਮਾਲਵਾ (65 ਸੀਟਾਂ)
ਲੁਧਿਆਣਾ 12 8 1 3 0 0 0 0
ਸੰਗਰੂਰ 10 5 0 3 2 0 0 0
ਪਟਿਆਲਾ 9 8 1 0 0 0 0 0
ਫ਼ਿਰੋਜ਼ਪੁਰ 8 5 3 0 0 0 0 0
ਬਠਿੰਡਾ 5 4 0 1 0 0 0 0
ਮੋਗਾ 4 3 0 0 0 1 0 0
ਸ਼੍ਰੀ ਮੁਕਤਸਰ ਸਾਹਿਬ 4 4 0 0 0 0 0 0
ਮਾਨਸਾ 4 2 0 0 0 1 1 0
ਰੂਪ ਨਗਰ 4 3 1 0 0 0 0 0
ਫ਼ਰੀਦਕੋਟ 3 1 0 1 1 0 0 0
ਫਤਹਿਗੜ੍ਹ ਸਾਹਿਬ 2 1 0 1 0 0 0 0
ਜੋੜ 117 75 18 14 6 2 1 1

ਨੋਟ :- ਹਲਕੇ ਦਾ ਨਾਂ ਜੋ 2012 ਦੀ ਵੰਡ ਤੋਂ ਬਾਅਦ ਜਿਸ ਜਿਲ੍ਹੇ ਵਿੱਚ ਆਉਂਦਾ ਹੈ ਉਸ ਮੁਤਾਬਿਕ ਜਿਲ੍ਹੇ ਵਾਰ ਵੰਡ ਕੀਤੀ ਗਈ ਹੈ। ਇਸ ਸਮੇਂ ਪੰਜਾਬ ਦੇ 20 ਜਿਲ੍ਹੇ ਹੁੰਦੇ ਸਨ।

ਖੇਤਰ ਵਾਰ ਨਤੀਜਾ

ਸੋਧੋ
ਖੇਤਰ ਸੀਟਾਂ ਸ਼੍ਰੋ.ਅ.ਦ. ਭਾਜਪਾ ਕਾਂਗਰਸ ਆਜ਼ਾਦ ਸੀਪੀਆਈ ਸ਼੍ਰੋ.ਅ.ਦ.(ਅ) ਬਸਪਾ
ਮਾਲਵਾ 65 44 6 9 3 2 1 0
ਮਾਝਾ 27 18 7 0 2 0 0 0
ਦੋਆਬਾ 25 13 5 5 1 0 0 1
ਜੋੜ 117 75 18 14 6 2 1 1

ਹਲਕੇ ਮੁਤਾਬਿਕ ਨਤੀਜਾ

ਸੋਧੋ

[1][3]

   # ਹਲਕਾ ਨੰ. ਰਿਜ਼ਰਵ ਜੇਤੂ ਉਮੀਦਵਾਰ ਪਾਰਟੀ ਭੁਗਤੀਆਂ ਵੋਟਾਂ ਫਰਕ ਫਰਕ %
ਗੁਰਦਾਸਪੁਰ ਜਿਲ੍ਹਾ
1 ਫਤਹਿਗੜ੍ਹ 1 ਜਨਰਲ ਨਿਰਮਲ ਸਿੰਘ ਆਜ਼ਾਦ 82,970 5,536 6.7%
2 ਬਟਾਲਾ 2 ਜਨਰਲ ਜਗਦੀਸ਼ ਭਾਜਪਾ 89,860 13,857 15.4%
3 ਕਾਦੀਆਂ 3 ਜਨਰਲ ਨੱਥਾ ਸਿੰਘ ਦਾਲਮ ਸ਼੍ਰੋ.ਅ.ਦ. 94,523 5,663 6.0%
4 ਸ੍ਰੀ ਹਰਗੋਬਿੰਦਪੁਰ 4 ਜਨਰਲ ਬਲਬੀਰ ਸਿੰਘ ਸ਼੍ਰੋ.ਅ.ਦ. 71,137 24,989 35.1%
5 ਕਾਹਨੂੰਵਾਨ 5 ਜਨਰਲ ਸੇਵਾ ਸਿੰਘ ਸੇਖਵਾਂ ਸ਼੍ਰੋ.ਅ.ਦ. 81,502 6,755 8.3%
6 ਧਾਰੀਵਾਲ 6 ਜਨਰਲ ਸੁੱਚਾ ਸਿੰਘ ਲੰਗਾਹ ਸ਼੍ਰੋ.ਅ.ਦ. 85,062 4,479 5.3%
7 ਗੁਰਦਾਸਪੁਰ 7 ਜਨਰਲ ਕਰਤਾਰ ਸਿੰਘ ਪਾਹੜਾ ਸ਼੍ਰੋ.ਅ.ਦ. 88,016 17,107 19.4%
8 ਦੀਨਾ ਨਗਰ 8 ਐੱਸ ਸੀ ਰੂਪ ਰਾਣੀ ਭਾਜਪਾ 75,556 27,818 36.8%
9 ਨਰੋਟ ਮਹਿਰਾ 9 ਐੱਸ ਸੀ ਰਾਮ ਲਾਲ ਭਾਜਪਾ 70,189 21,252 30.3%
10 ਪਠਾਨਕੋਟ 10 ਜਨਰਲ ਮੋਹਨ ਲਾਲ ਭਾਜਪਾ 82,711 14,716 17.8%
11 ਸੁਜਾਨਪੁਰ 11 ਜਨਰਲ ਸੱਤਪਾਲ ਸੈਣੀ ਭਾਜਪਾ 85,810 10,034 11.7%
ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ
12 ਬਿਆਸ 12 ਜਨਰਲ ਮਨਮੋਹਨ ਸਿੰਘ ਸ਼੍ਰੋ.ਅ.ਦ. 91,722 1,827 2.0%
13 ਮਜੀਠਾ 13 ਜਨਰਲ ਪ੍ਰਕਾਸ਼ ਸਿੰਘ ਸ਼੍ਰੋ.ਅ.ਦ. 88,158 2,831 3.2%
14 ਵੇਰਕਾ 14 ਐੱਸ ਸੀ ਉਜਾਗਰ ਸਿੰਘ ਸ਼੍ਰੋ.ਅ.ਦ. 93,809 31,445 33.5%
15 ਜੰਡਿਆਲਾ 15 ਐੱਸ ਸੀ ਅਜੇਪਾਲ ਸਿੰਘ ਸ਼੍ਰੋ.ਅ.ਦ. 92,821 19,760 21.3%
16 ਅੰਮ੍ਰਿਤਸਰ ਉੱਤਰੀ 16 ਜਨਰਲ ਬਲਦੇਵ ਰਾਜ ਚਾਵਲਾ ਭਾਜਪਾ 59,968 16,732 27.9%
17 ਅੰਮ੍ਰਿਤਸਰ ਪੱਛਮੀ 17 ਜਨਰਲ ਓਮ ਪ੍ਰਕਾਸ਼ ਸੋਨੀ ਆਜ਼ਾਦ 1,07,564 13,671 12.7%
18 ਅੰਮ੍ਰਿਤਸਰ ਕੇਂਦਰੀ 18 ਜਨਰਲ ਲਕਸ਼ਮੀ ਕਾਂਤਾ ਚਾਵਲਾ ਭਾਜਪਾ 50,771 14,583 28.7%
19 ਅੰਮ੍ਰਿਤਸਰ ਦੱਖਣੀ 19 ਜਨਰਲ ਮੰਜੀਤ ਸਿੰਘ ਸ਼੍ਰੋ.ਅ.ਦ. 77,599 14,495 18.7%
20 ਅਜਨਾਲਾ 20 ਜਨਰਲ ਰਤਨ ਸਿੰਘ ਸ਼੍ਰੋ.ਅ.ਦ. 1,02,467 1,711 1.7%
21 ਰਾਜਾ ਸਾਂਸੀ 21 ਜਨਰਲ ਵੀਰ ਸਿੰਘ ਲੋਪੋਕੇ ਸ਼੍ਰੋ.ਅ.ਦ. 85,695 20,655 24.1%
22 ਅਟਾਰੀ 22 ਐੱਸ ਸੀ ਗੁਲਜ਼ਾਰ ਸਿੰਘ ਸ਼੍ਰੋ.ਅ.ਦ. 70,340 41,178 58.5%
23 ਤਰਨ ਤਾਰਨ 23 ਜਨਰਲ ਪ੍ਰੇਮ ਸਿੰਘ ਲਾਲਪੁਰ ਸ਼੍ਰੋ.ਅ.ਦ. 77,100 25,219 32.7%
24 ਸ਼੍ਰੀ ਖਡੂਰ ਸਾਹਿਬ 24 ਐੱਸ ਸੀ ਰਣਜੀਤ ਸਿੰਘ ਸ਼੍ਰੋ.ਅ.ਦ. 74,413 33,290 44.7%
25 ਨੌਸ਼ਹਿਰਾ ਪੰਨੂਆ 25 ਜਨਰਲ ਰਣਜੀਤ ਸਿੰਘ ਸ਼੍ਰੋ.ਅ.ਦ. 68,702 31,596 46.0%
26 ਪੱਟੀ 26 ਜਨਰਲ ਆਦੇਸ਼ ਪ੍ਰਤਾਪ ਸਿੰਘ ਸ਼੍ਰੋ.ਅ.ਦ. 85,999 47,487 55.2%
27 ਵਲਟੋਹਾ 27 ਜਨਰਲ ਜਗੀਰ ਸਿੰਘ ਸ਼੍ਰੋ.ਅ.ਦ. 80,618 1,154 1.4%
ਜੁਲੂੰਧਰ ਜਿਲ੍ਹਾ
28 ਆਦਮਪੁਰ 28 ਜਨਰਲ ਸਰੂਪ ਸਿੰਘ ਸ਼੍ਰੋ.ਅ.ਦ. 84,410 16,304 19.3%
29 ਜੁਲੂੰਧਰ ਕੰਟੋਨਮੈਂਟ 29 ਜਨਰਲ ਤੇਜ ਪ੍ਰਕਾਸ਼ ਸਿੰਘ ਕਾਂਗਰਸ 77,077 3,660 4.7%
30 ਜੁਲੂੰਧਰ ਉੱਤਰੀ 30 ਜਨਰਲ ਅਵਤਾਰ ਹੈਨਰੀ ਕਾਂਗਰਸ 74,623 2,170 2.9%
31 ਜੁਲੂੰਧਰ ਕੇਂਦਰੀ 31 ਜਨਰਲ ਮਨੋਰੰਜਨ ਕਾਲੀਆ ਭਾਜਪਾ 71,826 19,370 27.0%
32 ਜੁਲੂੰਧਰ ਦੱਖਣੀ 32 ਐੱਸ ਸੀ ਚੂੰਨੀ ਲਾਲ ਭਾਜਪਾ 85,882 6,134 7.1%
33 ਕਰਤਾਰਪੁਰ 33 ਐੱਸ ਸੀ ਜਗਜੀਤ ਸਿੰਘ ਕਾਂਗਰਸ 84,205 276 0.3%
34 ਲੋਹੀਆਂ 34 ਜਨਰਲ ਅਜੀਤ ਸਿੰਘ ਕੋਹਾੜ ਸ਼੍ਰੋ.ਅ.ਦ. 1,00,051 27,160 27.1%
35 ਨਕੋਦਰ 35 ਜਨਰਲ ਅਮਰਜੀਤ ਸਿੰਘ ਸਮਰਾ ਕਾਂਗਰਸ 89,874 10,848 12.1%
36 ਨੂਰ ਮਹਿਲ 36 ਜਨਰਲ ਗੁਰਦੀਪ ਸਿੰਘ ਸ਼੍ਰੋ.ਅ.ਦ. 92,836 448 0.5%
37 ਫਿਲੌਰ 39 ਐੱਸ ਸੀ ਸਰਵਣ ਸਿੰਘ ਸ਼੍ਰੋ.ਅ.ਦ. 88,955 5,552 6.2%
ਕਪੂਰਥਲਾ ਜਿਲ੍ਹਾ
38 ਭੋਲੱਥ 40 ਜਨਰਲ ਜਗੀਰ ਕੌਰ ਸ਼੍ਰੋ.ਅ.ਦ. 80,783 28,027 34.7%
38 ਕਪੂਰਥਲਾ 41 ਜਨਰਲ ਰਘਬੀਰ ਸਿੰਘ ਸ਼੍ਰੋ.ਅ.ਦ. 71,100 12,255 17.2%
40 ਸੁਲਤਾਨਪੁਰ 42 ਜਨਰਲ ਉਪਿੰਦਰਜੀਤ ਕੌਰ ਸ਼੍ਰੋ.ਅ.ਦ. 80,650 21,926 27.2%
41 ਫਗਵਾੜਾ 43 ਐੱਸ ਸੀ ਸਵਰਨਾ ਰਾਮ ਭਾਜਪਾ 96,996 26,623 27.4%
ਸ਼ਹੀਦ ਭਗਤ ਸਿੰਘ ਨਗਰ ਜਿਲ੍ਹਾ
42 ਬੰਗਾ 37 ਐੱਸ ਸੀ ਮੋਹਨ ਲਾਲ ਸ਼੍ਰੋ.ਅ.ਦ. 81,150 609 0.8%
43 ਨਵਾਂ ਸ਼ਹਿਰ 38 ਜਨਰਲ ਚਰਨਜੀਤ ਸਿੰਘ ਆਜ਼ਾਦ 1,04,391 1,990 1.9%
44 ਬਲਾਚੌਰ 44 ਜਨਰਲ ਨੰਦ ਲਾਲ ਸ਼੍ਰੋ.ਅ.ਦ. 80,941 20,522 25.4%
ਹੁਸ਼ਿਆਰਪੁਰ ਜਿਲ੍ਹਾ
45 ਗੜ੍ਹਸ਼ੰਕਰ 45 ਜਨਰਲ ਸ਼ਿੰਗਾਰਾ ਰਾਮ ਸਹੂੰਗੜਾ ਬਸਪਾ 77,489 801 1.0%
46 ਮਾਹਿਲਪੁਰ 46 ਐੱਸ ਸੀ ਸੋਹਣ ਸਿੰਘ ਸ਼੍ਰੋ.ਅ.ਦ. 66,855 8,733 13.1%
47 ਹੁਸ਼ਿਆਰਪੁਰ 47 ਜਨਰਲ ਤੀਕਸ਼ਣ ਸੂਦ ਭਾਜਪਾ 80,793 22,115 27.4%
48 ਸ਼ਾਮ ਚੌਰਾਸੀ 48 ਐੱਸ ਸੀ ਅਰਜਨ ਸਿੰਘ ਜੋਸ਼ ਸ਼੍ਰੋ.ਅ.ਦ. 74,559 13,495 18.1%
49 ਟਾਂਡਾ 49 ਜਨਰਲ ਬਲਵੀਰ ਸਿੰਘ ਸ਼੍ਰੋ.ਅ.ਦ. 79,405 20,386 25.7%
50 ਗੜ੍ਹਦੀਵਾਲਾ 50 ਐੱਸ ਸੀ ਸੋਹਣ ਸਿੰਘ ਸ਼੍ਰੋ.ਅ.ਦ. 73,251 18,516 25.3%
51 ਦਸੂਹਾ 51 ਜਨਰਲ ਰੋਮੇਸ਼ ਚੰਦਰ ਕਾਂਗਰਸ 82,180 53 0.1%
52 ਮੁਕੇਰੀਆਂ 52 ਜਨਰਲ ਅਰੁਨੇਸ਼ ਕੁਮਾਰ ਭਾਜਪਾ 99,545 19,492 19.6%
ਲੁਧਿਆਣਾ ਜਿਲ੍ਹਾ
53 ਜਗਰਾਓਂ 53 ਜਨਰਲ ਭਾਗ ਸਿੰਘ ਸ਼੍ਰੋ.ਅ.ਦ. 96,946 18,954 19.6%
54 ਰਾਏਕੋਟ 54 ਜਨਰਲ ਹਰਮੋਹਿੰਦਰ ਸਿੰਘ ਪ੍ਰਧਾਨ ਕਾਂਗਰਸ 92,032 4,052 4.4%
55 ਦਾਖਾ 55 ਐੱਸ ਸੀ ਬਿਕਰਮਜੀਤ ਸਿੰਘ ਸ਼੍ਰੋ.ਅ.ਦ. 1,26,522 15,110 11.9%
56 ਕਿਲਾ ਰਾਇਪੁਰ 56 ਜਨਰਲ ਪ੍ਰਕਾਸ਼ ਸਿੰਘ ਬਾਦਲ ਸ਼੍ਰੋ.ਅ.ਦ. 87,511 11,032 12.6%
57 ਲੁਧਿਆਣਾ ਉੱਤਰੀ 57 ਜਨਰਲ ਰਾਕੇਸ਼ ਕੁਮਾਰ ਕਾਂਗਰਸ 65,217 20,862 32.0%
58 ਲੁਧਿਆਣਾ ਪੱਛਮੀ 58 ਜਨਰਲ ਮਹੇਸ਼ਇੰਦਰ ਸਿੰਘ ਸ਼੍ਰੋ.ਅ.ਦ. 76,375 12,893 16.9%
59 ਲੁਧਿਆਣਾ ਪੂਰਬੀ 59 ਜਨਰਲ ਸੱਤ ਪਾਲ ਗੋਸਾਈਂ ਭਾਜਪਾ 62,874 16,311 25.9%
60 ਲੁਧਿਆਣਾ ਰੂਰਲ 60 ਜਨਰਲ ਹੀਰਾ ਸਿੰਘ ਗਾਬੜੀਆ ਸ਼੍ਰੋ.ਅ.ਦ. 1,64,704 61,027 37.1%
61 ਪਾਇਲ 61 ਜਨਰਲ ਸਾਧੂ ਸਿੰਘ ਸ਼੍ਰੋ.ਅ.ਦ. 87,148 7,274 8.3%
62 ਕੂਮਕਲਾਂ 62 ਐੱਸ ਸੀ ਚਰਨਜੀਤ ਸਿੰਘ ਸ਼੍ਰੋ.ਅ.ਦ. 92,374 13,423 14.5%
63 ਸਮਰਾਲਾ 63 ਜਨਰਲ ਅਮਰੀਕ ਸਿੰਘ ਕਾਂਗਰਸ 83,098 1,419 1.7%
64 ਖੰਨਾ 64 ਐੱਸ ਸੀ ਬੱਚਨ ਸਿੰਘ ਸ਼੍ਰੋ.ਅ.ਦ. 89,207 12,749 14.3%
ਰੂਪ ਨਗਰ ਜਿਲ੍ਹਾ
65 ਨੰਗਲ 65 ਜਨਰਲ ਮਦਨ ਮੋਹਨ ਮਿੱਤਲ ਭਾਜਪਾ 75,259 9,271 12.3%
66 ਆਨੰਦਪੁਰ ਸਾਹਿਬ-ਰੋਪੜ 66 ਜਨਰਲ ਤਾਰਾ ਸਿੰਘ ਸ਼੍ਰੋ.ਅ.ਦ. 81,387 6,044 7.4%
67 ਚਮਕੌਰ ਸਾਹਿਬ 67 ਐੱਸ ਸੀ ਸਤਵੰਤ ਕੌਰ ਸ਼੍ਰੋ.ਅ.ਦ. 71,922 26,144 36.4%
68 ਮੋਰਿੰਡਾ 68 ਜਨਰਲ ਰਵੀ ਇੰਦਰ ਸਿੰਘ ਸ਼੍ਰੋ.ਅ.ਦ. 95,268 4,835 5.1%
ਪਟਿਆਲਾ ਜਿਲ੍ਹਾ
69 ਖਰੜ 69 ਜਨਰਲ ਦਲਜੀਤ ਕੌਰ ਸ਼੍ਰੋ.ਅ.ਦ. 1,01,492 34,756 34.2%
70 ਬਨੂੜ 70 ਜਨਰਲ ਕੰਵਲਜੀਤ ਸਿੰਘ ਸ਼੍ਰੋ.ਅ.ਦ. 92,554 22,598 24.4%
71 ਰਾਜਪੁਰਾ 71 ਜਨਰਲ ਬਲਰਾਮ ਜੀ ਦਾਸ ਭਾਜਪਾ 93,450 1,091 1.2%
72 ਘਨੌਰ 72 ਜਨਰਲ ਅਜਾਇਬ ਸਿੰਘ ਸ਼੍ਰੋ.ਅ.ਦ. 89,964 7,824 8.7%
73 ਡਕਾਲਾ 73 ਜਨਰਲ ਹਰਮੈਲ ਸਿੰਘ ਸ਼੍ਰੋ.ਅ.ਦ. 1,05,788 9,903 9.4%
74 ਸ਼ੁਤਰਾਣਾ 74 ਐੱਸ ਸੀ ਗੁਰਦੇਵ ਸਿੰਘ ਸਿੱਧੂ ਸ਼੍ਰੋ.ਅ.ਦ. 96,590 16,173 16.7%
75 ਸਮਾਣਾ 75 ਜਨਰਲ ਜਗਤਾਰ ਸਿੰਘ ਰਾਜਲਾ ਸ਼੍ਰੋ.ਅ.ਦ. 1,14,127 40,296 35.3%
76 ਪਟਿਆਲਾ ਟਾਊਨ 76 ਜਨਰਲ ਸੁਰਜੀਤ ਸਿੰਘ ਕੋਹਲੀ ਸ਼੍ਰੋ.ਅ.ਦ. 79,464 12,664 15.9%
77 ਨਾਭਾ 77 ਜਨਰਲ ਨਰਿੰਦਰ ਸਿੰਘ ਸ਼੍ਰੋ.ਅ.ਦ. 1,10,055 1,294 1.2%
ਸ਼੍ਰੀ ਫਤਿਹਗੜ੍ਹ ਸਾਹਿਬ ਜਿਲ੍ਹਾ
78 ਅਮਲੋਹ 78 ਐੱਸ ਸੀ ਬਲਵੰਤ ਸਿੰਘ ਸ਼੍ਰੋ.ਅ.ਦ. 1,02,116 12,732 12.5%
79 ਸਰਹਿੰਦ 79 ਜਨਰਲ ਹਰਬੰਸ ਲਾਲ ਕਾਂਗਰਸ 97,246 5,239 5.4%
ਸੰਗਰੂਰ ਜਿਲ੍ਹਾ
80 ਧੂਰੀ 80 ਜਨਰਲ ਧਨਵੰਤ ਸਿੰਘ ਆਜ਼ਾਦ 96,781 3,691 3.8%
81 ਮਲੇਰਕੋਟਲਾ 81 ਜਨਰਲ ਨੁਸਰਤ ਅਲੀ ਖਾਨ ਸ਼੍ਰੋ.ਅ.ਦ. 1,07,639 19,020 17.7%
82 ਸ਼ੇਰਪੁਰ 82 ਐੱਸ ਸੀ ਗੋਬਿੰਦ ਸਿੰਘ ਸ਼੍ਰੋ.ਅ.ਦ. 90,325 3,202 3.5%
83 ਬਰਨਾਲਾ 83 ਜਨਰਲ ਮਲਕੀਅਤ ਸਿੰਘ ਆਜ਼ਾਦ 99,443 23,714 23.8%
84 ਭਦੌੜ 84 ਐੱਸ ਸੀ ਬਲਬੀਰ ਸਿੰਘ ਸ਼੍ਰੋ.ਅ.ਦ. 85,567 11,527 13.5%
85 ਧਨੌਲਾ 85 ਜਨਰਲ ਗੋਬਿੰਦ ਸਿੰਘ ਸ਼੍ਰੋ.ਅ.ਦ. 92,764 3,082 3.3%
86 ਸੰਗਰੂਰ 86 ਜਨਰਲ ਰਣਜੀਤ ਸਿੰਘ ਸ਼੍ਰੋ.ਅ.ਦ. 1,01,111 2,356 2.3%
87 ਦਿੜ੍ਹਬਾ 87 ਜਨਰਲ ਗੁਰਚਰਨ ਸਿੰਘ ਕਾਂਗਰਸ 94,881 6,363 6.7%
88 ਸੁਨਾਮ 88 ਜਨਰਲ ਭਗਵਾਨ ਦਾਸ ਅਰੋੜਾ ਕਾਂਗਰਸ 1,04,925 2,506 2.4%
89 ਲਹਿਰਾ 89 ਜਨਰਲ ਰਜਿੰਦਰ ਕੌਰ ਭੱਠਲ ਕਾਂਗਰਸ 97,788 10,730 11.0%
ਫਿਰੋਜ਼ਪੁਰ ਜਿਲ੍ਹਾ
90 ਬੱਲੂਆਣਾ 90 ਐੱਸ ਸੀ ਗੁਰਤੇਜ ਸਿੰਘ ਸ਼੍ਰੋ.ਅ.ਦ. 82,921 22,031 26.6%
91 ਅਬੋਹਰ 91 ਜਨਰਲ ਰਾਮ ਕੁਮਾਰ ਭਾਜਪਾ 1,00,293 15,562 15.5%
92 ਫਾਜ਼ਿਲਕਾ 92 ਜਨਰਲ ਸੁਰਜੀਤ ਕੁਮਾਰ ਭਾਜਪਾ 93,093 12,121 13.0%
93 ਜਲਾਲਾਬਾਦ 93 ਜਨਰਲ ਸ਼ੇਰ ਸਿੰਘ ਸ਼੍ਰੋ.ਅ.ਦ. 1,16,769 3,397 2.9%
94 ਗੁਰੂ ਹਰ ਸਹਾਇ 94 ਜਨਰਲ ਪਰਮਜੀਤ ਸਿੰਘ ਸ਼੍ਰੋ.ਅ.ਦ. 1,10,411 8,608 7.8%
95 ਫਿਰੋਜ਼ਪੁਰ 95 ਜਨਰਲ ਗਿਰਧਾਰਾ ਸਿੰਘ ਭਾਜਪਾ 85,496 23,869 27.9%
96 ਫਿਰੋਜ਼ਪੁਰ ਕੰਟੋਨਮੈਂਟ 96 ਜਨਰਲ ਜਨਮੇਜਾ ਸਿੰਘ ਸ਼੍ਰੋ.ਅ.ਦ. 87,999 1,730 2.0%
97 ਜ਼ੀਰਾ 97 ਜਨਰਲ ਇੰਦਰਜੀਤ ਸਿੰਘ ਸ਼੍ਰੋ.ਅ.ਦ. 1,02,031 19,598 19.2%
ਮੋਗਾ ਜਿਲ੍ਹਾ
98 ਧਰਮਕੋਟ 98 ਐੱਸ ਸੀ ਸੀਤਲ ਸਿੰਘ ਸ਼੍ਰੋ.ਅ.ਦ. 90,360 26,642 29.5%
99 ਮੋਗਾ 99 ਜਨਰਲ ਤੋਤਾ ਸਿੰਘ ਸ਼੍ਰੋ.ਅ.ਦ. 88,825 21,399 24.1%
100 ਬਾਘਾ ਪੁਰਾਣਾ 100 ਜਨਰਲ ਸਾਧੂ ਸਿੰਘ ਸ਼੍ਰੋ.ਅ.ਦ. 95,824 4,373 4.6%
101 ਨਿਹਾਲ ਸਿੰਘ ਵਾਲਾ 101 ਐੱਸ ਸੀ ਅਜਾਇਬ ਸਿੰਘ ਸੀਪੀਆਈ 85,487 1,791 2.1%
ਫ਼ਰੀਦਕੋਟ ਜਿਲ੍ਹਾ
102 ਪੰਜਗਰਾਈਂ 102 ਐੱਸ ਸੀ ਗੁਰਦੇਵ ਸਿੰਘ ਬਾਦਲ ਸ਼੍ਰੋ.ਅ.ਦ. 89,299 8,360 9.4%
103 ਕੋਟਕਪੂਰਾ 103 ਜਨਰਲ ਮਨਤਾਰ ਸਿੰਘ ਆਜ਼ਾਦ 1,05,674 15,629 14.8%
104 ਫ਼ਰੀਦਕੋਟ 104 ਜਨਰਲ ਅਵਤਾਰ ਸਿੰਘ ਕਾਂਗਰਸ 1,11,139 3,523 3.2%
ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ
105 ਸ਼੍ਰੀ ਮੁਕਤਸਰ ਸਾਹਿਬ 105 ਜਨਰਲ ਹਰਨਿਰਪਾਲ ਸਿੰਘ ਸ਼੍ਰੋ.ਅ.ਦ. 93,237 12,768 13.7%
106 ਗਿੱਦੜਬਾਹਾ 106 ਜਨਰਲ ਮਨਪ੍ਰੀਤ ਸਿੰਘ ਬਾਦਲ ਸ਼੍ਰੋ.ਅ.ਦ. 97,179 17,148 17.6%
107 ਮਲੋਟ 107 ਐੱਸ ਸੀ ਸੁਜਾਨ ਸਿੰਘ ਸ਼੍ਰੋ.ਅ.ਦ. 82,736 16,966 20.5%
108 ਲੰਬੀ 108 ਜਨਰਲ ਪ੍ਰਕਾਸ਼ ਸਿੰਘ ਬਾਦਲ ਸ਼੍ਰੋ.ਅ.ਦ. 93,592 28,728 30.7%
ਬਠਿੰਡਾ ਜਿਲ੍ਹਾ
109 ਤਲਵੰਡੀ ਸਾਬੋ 109 ਜਨਰਲ ਹਰਮਿੰਦਰ ਸਿੰਘ ਜੱਸੀ ਕਾਂਗਰਸ 92,602 3,193 3.4%
110 ਪੱਕਾ ਕਲਾ 110 ਐੱਸ ਸੀ ਮੱਖਣ ਸਿੰਘ ਸ਼੍ਰੋ.ਅ.ਦ. 81,600 11,029 13.5%
111 ਬਟਿੰਡਾ 111 ਜਨਰਲ ਚਿਰੰਜੀ ਲਾਲ ਗਰਗ ਸ਼੍ਰੋ.ਅ.ਦ. 1,11,463 24,381 21.9%
112 ਨਥਾਣਾ 112 ਐੱਸ ਸੀ ਬਲਬੀਰ ਸਿੰਘ ਸ਼੍ਰੋ.ਅ.ਦ. 87,831 16,904 19.2%
113 ਰਾਮਪੁਰਾ ਫੂਲ 113 ਜਨਰਲ ਸਿਕੰਦਰ ਸਿੰਘ ਸ਼੍ਰੋ.ਅ.ਦ. 96,124 9,484 9.9%
ਮਾਨਸਾ ਜਿਲ੍ਹਾ
114 ਜੋਗਾ 114 ਜਨਰਲ ਬਲਦੇਵ ਸਿੰਘ ਸ਼੍ਰੋ.ਅ.ਦ. 92,531 3,619 3.9%
115 ਮਾਨਸਾ 115 ਜਨਰਲ ਸੁਖਵਿੰਦਰ ਸਿੰਘ ਸ਼੍ਰੋ.ਅ.ਦ. 95,613 1,786 1.9%
116 ਬੁਢਲਾਡਾ 116 ਜਨਰਲ ਹਰਦੇਵ ਸਿੰਘ ਸੀਪੀਆਈ 97,626 6,449 6.6%
117 ਸਰਦੂਲਗੜ੍ਹ 117 ਜਨਰਲ ਅਜੀਤ ਇੰਦਰ ਸਿੰਘ ਸ਼੍ਰੋ.ਅ.ਦ.(ਅ) 99,290 3,117 3.1%

ਉਪਚੌਣਾਂ 1997-2001

ਸੋਧੋ
ਨੰ. ਉਪ-ਚੋਣਾਂ ਤਾਰੀਖ ਚੋਣ ਹਲਕਾ ਚੋਣਾਂ ਤੋਂ ਪਹਿਲਾਂ ਐੱਮ.ਐੱਲ.ਏ. ਚੋਣਾਂ ਤੋਂ ਪਹਿਲਾਂ ਪਾਰਟੀ ਚੋਣਾਂ ਤੋਂ ਬਾਅਦ ਐੱਮ.ਐੱਲ.ਏ. ਚੋਣਾਂ ਤੋਂ ਬਾਅਦ ਪਾਰਟੀ
1. 1997 ਕਿਲਾ ਰਾਏਪੁਰ ਪਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਜਗਦੀਸ਼ ਸਿੰਘ ਗਰਚਾ ਸ਼੍ਰੋਮਣੀ ਅਕਾਲੀ ਦਲ
2. 1998 ਆਦਮਪੁਰ ਸਰੂਪ ਸਿੰਘ ਸ਼੍ਰੋਮਣੀ ਅਕਾਲੀ ਦਲ ਕੰਵਲਜੀਤ ਸਿੰਘ ਲਾਲੀ ਭਾਰਤੀ ਰਾਸ਼ਟਰੀ ਕਾਂਗਰਸ
3. ਲੁਧਿਆਣਾ ਉੱਤਰੀ ਰਾਕੇਸ਼ ਕੁਮਾਰ ਭਾਰਤੀ ਰਾਸ਼ਟਰੀ ਕਾਂਗਰਸ ਰਾਕੇਸ਼ ਪਾਂਡੇ
4. ਸ਼ਾਮ ਚੌਰਾਸੀ ਅਰਜਨ ਸਿੰਘ ਜੋਸ਼ ਸ਼੍ਰੋਮਣੀ ਅਕਾਲੀ ਦਲ ਮਹਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ
5. 2000 ਨਵਾਂਸ਼ਹਿਰ ਚਰਨਜੀਤ ਸਿੰਘ ਅਜ਼ਾਦ ਜਤਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ
6. 2001 ਮਜੀਠਾ ਪ੍ਰਕਾਸ਼ ਸਿੰਘ ਸ਼੍ਰੋਮਣੀ ਅਕਾਲੀ ਦਲ Raj Mohinder Singh ਸ਼੍ਰੋਮਣੀ ਅਕਾਲੀ ਦਲ
7. ਸੁਨਾਮ ਭਗਵਾਨ ਦਾਸ ਅਰੋੜਾ ਸ਼੍ਰੋਮਣੀ ਅਕਾਲੀ ਦਲ ਪਰਮਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ

ਇਹ ਵੀ ਦੇਖੋ

ਸੋਧੋ

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ

ਸੋਧੋ
  1. 1.0 1.1 http://www.ceopunjab.nic.in/
  2. https://www.indiavotes.com/. {{cite web}}: Missing or empty |title= (help)
  3. "ਪੰਜਾਬ ਨਤੀਜੇ". Archived from the original on 2022-02-04. Retrieved 2022-02-04. {{cite web}}: Unknown parameter |dead-url= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ