2002 ਪੰਜਾਬ ਵਿਧਾਨ ਸਭਾ ਚੋਣਾਂ

(ਪੰਜਾਬ ਦੀਆਂ ਆਮ ਚੋਣਾਂ 2002 ਤੋਂ ਮੋੜਿਆ ਗਿਆ)

ਪੰਜਾਬ ਵਿਧਾਨ ਸਭਾ ਚੋਣਾਂ 2002 ਜੋ 30 ਜਨਵਰੀ, 2002 ਵਿੱਚ ਹੋਈਆ ਅਤੇ ਇਸ ਦਾ ਨਤੀਜਾ ਫਰਵਰੀ 2002 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਹੀ ਵਿੱਚ ਇਹ ਚੋਣਾਂ ਦਾ ਮੁਕਾਬਲਾ ਹੋਇਆ। ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 62 ਸੀਟਾਂ ’ਤੇ ਜਿੱਤ ਹਾਸਲ ਕੀਤੀ ਜਦੋਂ ਕਿ ਅਕਾਲੀ ਦਲ ਨੂੰ 44 ਸੀਟਾਂ ਮਿਲੀਆਂ। ਭਾਜਪਾ ਨੂੰ 2 ਤੇ ਹੋਰਾਂ ਨੇ 9 ਸੀਟਾਂ ’ਤੇ ਜਿੱਤ ਹਾਸਲ ਕੀਤੀ। 26 ਫਰਵਰੀ 2002 ਤੋਂ ਇੱਕ ਮਾਰਚ 2007 ਤਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ।[1]

ਪੰਜਾਬ ਵਿਧਾਨ ਸਭਾ ਚੋਣਾਂ 2002

← 1997 30 ਜਨਵਰੀ 2002 (2002-01-30) 2007 →

ਪੰਜਾਬ ਵਿਧਾਨ ਸਭਾਲਈ ਸਾਰੀਆਂ 117 ਸੀਟਾਂ
59 ਬਹੁਮਤ ਲਈ ਚਾਹੀਦੀਆਂ ਸੀਟਾਂ
ਮਤਦਾਨ %62.14% (Decrease6.59%)
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
ਲੀਡਰ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ
Party INC SAD
ਗਠਜੋੜ UPA NDA
ਤੋਂ ਲੀਡਰ 26 February 2002 1 March 1997
ਲੀਡਰ ਦੀ ਸੀਟ ਪਟਿਆਲਾ ਲੰਬੀ
ਆਖ਼ਰੀ ਚੋਣ 46 75
ਜਿੱਤੀਆਂ ਸੀਟਾਂ 62 41
ਸੀਟਾਂ ਵਿੱਚ ਫ਼ਰਕ Increase16 Decrease34
Popular ਵੋਟ 5,572,643 4,828,612
ਪ੍ਰਤੀਸ਼ਤ 40.11% 34.76%

ਪੰਜਾਬ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਪ੍ਰਕਾਸ਼ ਸਿੰਘ ਬਾਦਲ
SAD

ਮੁੱਖ ਮੰਤਰੀ

ਅਮਰਿੰਦਰ ਸਿੰਘ
INC

ਨਤੀਜੇ

ਸੋਧੋ
ਨੰ ਪਾਰਟੀ ਸੀਟਾਂ ਤੇ ਚੋਣਾਂ ਲੜੀਆਂ ਸੀਟਾਂ ਜਿੱਤੀਆਂ ਵੋਟ ਦੀ % ਸੀਟਾਂ ਜਿਸ ਤੇ
ਚੋਣਾਂ ਲੜੀਆਂ ਉਹਨਾਂ
ਦਾ ਵੋਟ %
1 ਭਾਰਤੀ ਰਾਸ਼ਟਰੀ ਕਾਂਗਰਸ 117 62 42.92 52.99
2 ਸ਼੍ਰੋਮਣੀ ਅਕਾਲੀ ਦਲ 94 41 32.19 46.81
3 ਭਾਰਤੀ ਜਨਤਾ ਪਾਰਟੀ 23 3 7.15 8.69
4 ਭਾਰਤੀ ਕਮਿਊਨਿਸਟ ਪਾਰਟੀ - 2 - -
5 ਅਜ਼ਾਦ - 9 9.13
ਕੁੱਲ 117

ਖੇਤਰ ਵਾਰ ਨਤੀਜਾ

ਸੋਧੋ
ਖੇਤਰ ਸੀਟਾਂ ਕਾਂਗਰਸ ਸ਼੍ਰੋ.ਅ.ਦ ਅਜ਼ਾਦ ਹੋਰ
ਮਾਲਵਾ 65 29 27 6 3
ਮਾਝਾ 27 17 7 3 0
ਦੋਆਬਾ 25 16 7 0 2
ਜੋੜ 117 62 49 9 5

ਜ਼ਿਲ੍ਹਾਵਾਰ ਨਤੀਜਾ

ਸੋਧੋ
ਜ਼ਿਲੇ ਦਾ ਨਾਂ ਸੀਟਾਂ ਕਾਂਗਰਸ ਸ਼੍ਰੋ.ਅ.ਦ. ਆਜ਼ਾਦ ਹੋਰ
ਮਾਝਾ (27 ਸੀਟਾਂ)
ਸ਼੍ਰੀ ਅੰਮ੍ਰਿਤਸਰ ਸਾਹਿਬ 16 8 6 2 0
ਗੁਰਦਾਸਪੁਰ 11 9 1 1 0
ਦੁਆਬਾ (25 ਸੀਟਾਂ)
ਜਲੰਧਰ 10 9 1 0 0
ਹੁਸ਼ਿਆਰਪੁਰ 8 3 3 0 2
ਕਪੂਰਥਲਾ 4 2 2 0 0
ਨਵਾਂਸ਼ਹਿਰ 3 2 1 0 0
ਮਾਲਵਾ (65 ਸੀਟਾਂ)
ਲੁਧਿਆਣਾ 12 8 4 0 0
ਪਟਿਆਲਾ 9 6 3 0 0
ਫ਼ਿਰੋਜ਼ਪੁਰ 8 6 1 0 1
ਸੰਗਰੂਰ 10 3 5 2 0
ਬਠਿੰਡਾ 5 1 1 2 1
ਮੋਗਾ 4 0 4 0 0
ਸ਼੍ਰੀ ਮੁਕਤਸਰ ਸਾਹਿਬ 4 0 2 1 1
ਮਾਨਸਾ 4 0 3 1 0
ਫ਼ਰੀਦਕੋਟ 3 0 3 0 0
ਫਤਹਿਗੜ੍ਹ ਸਾਹਿਬ 2 2 0 0 0
ਰੂਪ ਨਗਰ 4 3 1 0 0
ਜੋੜ 117 62 41 9 5

ਨੋਟ :- ਹਲਕੇ ਦਾ ਨਾਂ ਜੋ 2012 ਦੀ ਵੰਡ ਤੋਂ ਬਾਅਦ ਜਿਸ ਜਿਲ੍ਹੇ ਵਿੱਚ ਆਉਂਦਾ ਹੈ ਉਸ ਮੁਤਾਬਿਕ ਜਿਲ੍ਹੇ ਵਾਰ ਵੰਡ ਕੀਤੀ ਗਈ ਹੈ। ਇਸ ਸਮੇਂ ਪੰਜਾਬ ਦੇ 20 ਜਿਲ੍ਹੇ ਹੁੰਦੇ ਸਨ।

ਉਮੀਦਵਾਰ ਅਨੁਸਾਰ ਨਤੀਜਾ

ਸੋਧੋ
ਹਲਕਾ ਨੰ. ਹਲਕਾ ਜੇਤੂ ਪਾਰਟੀ ਵੋਟਾਂ ਪਛੜੇ ਉਮੀਦਵਾਰ ਦੀਆਂ ਵੋਟਾਂ
ਗੁਰਦਾਸਪੁਰ ਜਿਲ੍ਹਾ
1 ਫਤਹਿਗੜ੍ਹ ਸੁਖਜਿੰਦਰ ਸਿੰਘ ਕਾਂਗਰਸ 46739 39287
2 ਬਟਾਲਾ ਅਸ਼ਵਨੀ ਸੇਖੜੀ ਕਾਂਗਰਸ 47933 34405
3 ਕਾਦੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਾਂਗਰਸ 46902 39948
4 ਸ਼੍ਰੀ ਹਰਗੋਬਿੰਦਪੁਰ ਕੈਪ. ਬਲਬੀਰ ਸਿੰਘ ਬਾਠ ਸ਼੍ਰੋ.ਅ.ਦ. 27836 16337
5 ਕਾਹਨੂੰਵਾਨ ਪ੍ਰਤਾਪ ਸਿੰਘ ਬਾਜਵਾ ਕਾਂਗਰਸ 44540 37735
6 ਧਾਰੀਵਾਲ ਸੁੱਚਾ ਸਿੰਘ ਛੋਟੇਪੁਰ ਆਜ਼ਾਦ 32442 32362
7 ਗੁਰਦਾਸਪੁਰ ਖ਼ੁਸ਼ਹਾਲ ਬਹਿਲ ਕਾਂਗਰਸ 35442 23751
8 ਦੀਨਾ ਨਗਰ ਅਰੁਣਾ ਚੌਧਰੀ ਕਾਂਗਰਸ 36765 34083
9 ਨਰੋਟ ਮਹਿਰਾ ਰੁਮਾਲ ਚੰਦ ਕਾਂਗਰਸ 32107 21594
10 ਪਠਾਨਕੋਟ ਅਸ਼ੋਕ ਸ਼ਰਮਾ ਕਾਂਗਰਸ 45073 27709
11 ਸੁਜਾਨਪੁਰ ਰਘੁਨਾਥ ਸਹਾਇ ਪੁਰੀ ਕਾਂਗਰਸ 48740 30496
ਸ਼੍ਰੀ ਅੰਮ੍ਰਿਤਸਰ ਜਿਲ੍ਹਾ
12 ਬਿਆਸ ਜਸਬੀਰ ਸਿੰਘ ਗਿੱਲ (ਡਿੰਪਾ) ਕਾਂਗਰਸ 45832 39382
13 ਮਜੀਠਾ ਸਵਿੰਦਰ ਸਿੰਘ ਕਾਂਗਰਸ 41072 38874
14 ਵੇਰਕਾ ਰਾਜ ਕੁਮਾਰ ਕਾਂਗਰਸ 48041 38651
15 ਜੰਡਿਆਲਾ ਸਰਦੂਲ ਸਿੰਘ ਕਾਂਗਰਸ 45599 37866
16 ਅੰਮ੍ਰਿਤਸਰ ਉੱਤਰੀ ਜੁਗਲ ਕਿਸ਼ੋਰ ਸ਼ਰਮਾ ਕਾਂਗਰਸ 31024 16268
17 ਅੰਮ੍ਰਿਤਸਰ ਪੱਛਮੀ ਓਮ ਪ੍ਰਕਾਸ਼ ਸੋਨੀ ਆਜ਼ਾਦ 45331 21791
18 ਅੰਮ੍ਰਿਤਸਰ ਕੇਂਦਰੀ ਦਰਬਾਰੀ ਲਾਲ ਕਾਂਗਰਸ 24286 18115
19 ਅੰਮ੍ਰਿਤਸਰ ਦੱਖਣੀ ਹਰਜਿੰਦਰ ਸਿੰਘ ਠੇਕੇਦਾਰ ਕਾਂਗਰਸ 23322 19232
20 ਅਜਨਾਲਾ ਡਾ. ਰਤਨ ਸਿੰਘ ਸ਼੍ਰੋ.ਅ.ਦ. 47182 46826
21 ਰਾਜਾਸਾਂਸੀ ਵੀਰ ਸਿੰਘ ਲੋਪੋਕੇ ਸ਼੍ਰੋ.ਅ.ਦ. 42238 38785
22 ਅਟਾਰੀ ਗੁਲਜ਼ਾਰ ਸਿੰਘ ਰਣੀਕੇ ਸ਼੍ਰੋ.ਅ.ਦ. 43740 19521
23 ਸ਼੍ਰੀ ਤਰਨ ਤਾਰਨ ਸਾਹਿਬ ਹਰਮੀਤ ਸਿੰਘ ਸੰਧੂ ਆਜ਼ਾਦ 30560 24341
24 ਸ਼੍ਰੀ ਖਡੂਰ ਸਾਹਿਬ ਮੰਜੀਤ ਸਿੰਘ ਸ਼੍ਰੋ.ਅ.ਦ. 37200 14490
25 ਨੌਸ਼ਹਿਰਾ ਪੰਨੂਆ ਰਣਜੀਤ ਸਿੰਘ ਸ਼੍ਰੋ.ਅ.ਦ. 36153 30219
26 ਪੱਟੀ Adesh Partap Singh Kairon ਸ਼੍ਰੋ.ਅ.ਦ. 44703 23324
27 ਵਲਟੋਹਾ ਗੁਰਚੇਤ ਸਿੰਘ ਕਾਂਗਰਸ 39064 34119
ਜੁਲੂੰਧਰ ਜਿਲ੍ਹਾ
28 ਆਦਮਪੁਰ ਕੰਵਲਜੀਤ ਸਿੰਘ ਲਾਲੀ ਕਾਂਗਰਸ 32619 25243
29 ਜੁਲੂੰਧਰ ਕੰਟੋਨਮੈਂਟ ਗੁਰਕੰਵਲ ਕੌਰ ਕਾਂਗਰਸ 29160 18307
30 ਜੁਲੂੰਧਰ ਉੱਤਰੀ ਅਵਤਾਰ ਹੈਨਰੀ ਕਾਂਗਰਸ 41856 19489
31 ਜੁਲੂੰਧਰ ਕੇਂਦਰੀ ਰਾਜ ਕੁਮਾਰ ਗੁਪਤਾ ਕਾਂਗਰਸ 30066 22355
32 ਜੁਲੂੰਧਰ ਦੱਖਣੀ ਮੋਹਿੰਦਰ ਸਿੰਘ ਕੇ ਪੀ ਕਾਂਗਰਸ 34869 24046
33 ਕਰਤਾਰਪੁਰ ਚੌਧਰੀ ਜਗਜੀਤ ਸਿੰਘ ਕਾਂਗਰਸ 39010 34887
34 ਲੋਹੀਆਂ ਅਜੀਤ ਸਿੰਘ ਕੋਹਾੜ ਸ਼੍ਰੋ.ਅ.ਦ. 48787 43612
35 ਨਕੋਦਰ ਅਮਰਜੀਤ ਸਿੰਘ ਸਮਰਾ ਕਾਂਗਰਸ 39216 29749
36 ਨੂਰ ਮਹਿਲ ਗੁਰਬਿੰਦਰ ਸਿੰਘ ਅਟਵਾਲ ਕਾਂਗਰਸ 35610 26331
39 ਫਿਲੌਰ ਸੰਤੋਖ ਸਿੰਘ ਚੌਧਰੀ ਕਾਂਗਰਸ 33570 28915
ਨਵਾਂ ਸ਼ਹਿਰ ਜਿਲ੍ਹਾ
37 ਬੰਗਾ ਤਰਲੋਚਨ ਸਿੰਘ ਕਾਂਗਰਸ 27574 23919
38 ਨਵਾਂ ਸ਼ਹਿਰ ਪ੍ਰਕਾਸ਼ ਸਿੰਘ ਕਾਂਗਰਸ 32667 27321
44 ਬਲਾਚੌਰ ਨੰਦ ਲਾਲ ਸ਼੍ਰੋ.ਅ.ਦ. 33629 23286
ਕਪੂਰਥਲਾ ਜਿਲ੍ਹਾ
40 ਭੁਲੱਥ ਬੀਬੀ ਜਗੀਰ ਕੌਰ ਸ਼੍ਰੋ.ਅ.ਦ. 41937 30559
41 ਕਪੂਰਥਲਾ ਰਾਣਾ ਗੁਰਜੀਤ ਸਿੰਘ ਕਾਂਗਰਸ 33715 23590
42 ਸੁਲਤਾਨਪੁਰ ਉਪਿੰਦਰਜੀਤ ਕੌਰ ਸ਼੍ਰੋ.ਅ.ਦ. 40485 34971
43 ਫਗਵਾੜਾ ਜੋਗਿੰਦਰ ਸਿੰਘ ਕਾਂਗਰਸ 31601 30415
ਹੁਸ਼ਿਆਰਪੁਰ ਜਿਲ੍ਹਾ
45 ਗੜ੍ਹਸ਼ੰਕਰ ਅਵਿਨਾਸ਼ ਰਾਏ ਖੰਨਾ ਭਾਜਪਾ 24638 18463
46 ਮਾਹਿਲਪੁਰ ਸੋਹਣ ਸਿੰਘ ਥੰਡਲ ਸ਼੍ਰੋ.ਅ.ਦ. 27724 18444
47 ਹਸ਼ਿਆਰਪੁਰ ਤੀਕਸ਼ਣ ਸੂਦ ਭਾਜਪਾ 24141 23833
48 ਸ਼ਾਮ ਚੌਰਾਸੀ ਰਾਮ ਲੁਭਾਇਆ ਕਾਂਗਰਸ 24446 22965
49 ਟਾਂਡਾ ਬਲਬੀਰ ਸਿੰਘ ਸ਼੍ਰੋ.ਅ.ਦ. 37354 34828
50 ਗਦੜ੍ਹੀਵਾਲਾ ਦੇਸ ਰਾਜ ਸ਼੍ਰੋ.ਅ.ਦ. 30761 22860
51 ਦਸੂਆ ਰਮੇਸ਼ ਚੰਦਰ ਕਾਂਗਰਸ 38718 26635
52 ਮੁਕੇਰੀਆਂ ਡਾ. ਕੇਵਲ ਕ੍ਰਿਸ਼ਨ ਕਾਂਗਰਸ 43579 34516
ਲੁਧਿਆਣਾ ਜਿਲ੍ਹਾ
53 ਜਗਰਾਉਂ ਭਾਗ ਸਿੰਘ ਮੱਲ੍ਹਾ ਸ਼੍ਰੋ.ਅ.ਦ. 32152 30595
54 ਰਾਏਕੋਟ ਰਣਜੀਤ ਸਿੰਘ ਤਲਵੰਡੀ ਸ਼੍ਰੋ.ਅ.ਦ. 44388 37989
55 ਦਾਖਾ ਮਲਕੀਅਤ ਸਿੰਘ ਦਾਖਾ ਕਾਂਗਰਸ 51570 42844
56 ਕਿਲਾ ਰਾਏਪੁਰ ਜਗਦੀਸ਼ ਸਿੰਘ ਗਰਚਾ ਸ਼੍ਰੋ.ਅ.ਦ. 36849 30270
57 ਲੁਧਿਆਣਾ ਉੱਤਰੀ ਰਾਕੇਸ਼ ਪਾਂਡੇ ਕਾਂਗਰਸ 39167 16295
58 ਲੁਧਿਆਣਾ ਪੱਛਮੀ ਹਰਨਾਮ ਦਾਸ ਜੌਹਰ ਕਾਂਗਰਸ 36006 19406
59 ਲੁਧਿਆਣਾ ਪੂਰਬੀ ਸੁਰਿੰਦਰ ਕੁਮਾਰ ਡਾਵਾਰ ਕਾਂਗਰਸ 32016 18767
60 ਲੁਧਿਆਣਾ ਦੇਹਾਤੀ ਮਲਕੀਅਤਸਿੰਘ ਬੀਰਮੀ ਕਾਂਗਰਸ 60638 30535
61 ਪਾਇਲ ਤੇਜ ਪ੍ਰਕਾਸ਼ ਸਿੰਘ ਕਾਂਗਰਸ 42282 34681
62 ਕੁੰਮ ਕਲਾਂ ਇੰਦਰ ਇਕਬਾਲ ਸਿੰਘ ਅਟਵਾਲ ਸ਼੍ਰੋ.ਅ.ਦ. 45026 42420
63 ਸਮਰਾਲਾ ਅਮਰੀਕ ਸਿੰਘ ਕਾਂਗਰਸ 43845 36478
64 ਖੰਨਾ ਹਰਬੰਸ ਕੌਰ ਕਾਂਗਰਸ 41578 31943
ਰੋਪੜ ਜਿਲ੍ਹਾ
65 ਨੰਗਲ ਕੰਵਰ ਪਾਲ ਸਿੰਘ ਕਾਂਗਰਸ 37629 23667
66 ਅਨੰਦਪੁਰ ਸਾਹਿਬ ਰੋਪੜ ਰਮੇਸ਼ ਦੁੱਤ ਸ਼ਰਮਾ ਕਾਂਗਰਸ 41950 29268
67 ਚਮਕੌਰ ਸਾਹਿਬ ਸਤਵੰਤ ਕੌਰ ਸ਼੍ਰੋ.ਅ.ਦ. 33511 24413
68 ਮੋਰਿੰਡਾ ਜਗਮੋਹਨ ਸਿੰਘ ਕਾਂਗਰਸ 47631 24914
ਪਟਿਆਲਾ ਜਿਲ੍ਹਾ
69 ਖਰੜ ਬੀਰ ਦਵਿੰਦਰ ਸਿੰਘ ਕਾਂਗਰਸ 24846 23326
70 ਬਨੂੜ ਕੰਵਲਜੀਤ ਸਿੰਘ ਸ਼੍ਰੋ.ਅ.ਦ. 51002 50288
71 ਰਾਜਪੁਰਾ ਰਾਜ ਖੁਰਾਣਾ ਕਾਂਗਰਸ 47472 30726
72 ਘਨੌਰ ਜਸਜੀਤ ਸਿੰਘ ਕਾਂਗਰਸ 40945 29357
73 ਡਕਾਲਾ ਲਾਲ ਸਿੰਘ ਕਾਂਗਰਸ 38424 22597
74 ਸ਼ੁਤਰਾਣਾ ਨਿਰਮਲ ਸਿੰਘ ਸ਼੍ਰੋ.ਅ.ਦ. 34123 18567
75 ਸਮਾਣਾ ਸੁਰਜੀਤ ਸਿੰਘ ਰੱਖੜਾ ਸ਼੍ਰੋ.ਅ.ਦ. 46681 35909
76 ਪਟਿਆਲਾ ਟਾਊਨ ਅਮਰਿੰਦਰ ਸਿੰਘ ਕਾਂਗਰਸ 46750 13167
77 ਨਾਭਾ ਰਣਦੀਪ ਸਿੰਘ ਕਾਂਗਰਸ 37453 23502
ਸ਼੍ਰੀ ਫਤਹਿਗੜ੍ਹ ਸਾਹਿਬ ਜਿਲ੍ਹਾ
78 ਅਮਲੋਹ ਸਾਧੂ ਸਿੰਘ ਕਾਂਗਰਸ 45383 26633
79 ਸਰਹਿੰਦ ਡਾ. ਹਰਬੰਸ ਲਾਲ ਕਾਂਗਰਸ 35659 32528
ਸੰਗਰੂਰ ਜਿਲ੍ਹਾ
80 ਧੂਰੀ ਗਗਨਜੀਤ ਸਿੰਘ ਸ਼੍ਰੋ.ਅ.ਦ. 25538 23979
81 ਮਲੇਰਕੋਟਲਾ ਰਜ਼ੀਆ ਸੁਲਤਾਨਾ ਕਾਂਗਰਸ 37557 37378
82 ਸ਼ੇਰਪੁਰ ਗੋਬਿੰਦ ਸਿੰਘ ਆਜ਼ਾਦ 30132 26525
83 ਬਰਨਾਲਾ ਮਲਕੀਤ ਸਿੰਘ ਕੀਤੂ ਸ਼੍ਰੋ.ਅ.ਦ. 37575 21305
84 ਭਦੌੜ ਬਲਬੀਰ ਸਿੰਘ ਘੁੰਨਸ ਸ਼੍ਰੋ.ਅ.ਦ. 43558 20471
85 ਧਨੌਲਾ ਗੋਬਿੰਦ ਸਿੰਘ ਲੋਂਗੋਵਾਲ ਸ਼੍ਰੋ.ਅ.ਦ. 31007 22514
86 ਸੰਗਰੂਰ ਅਰਵਿੰਦ ਖੰਨਾ ਕਾਂਗਰਸ 42339 23207
87 ਦਿੜ੍ਹਬਾ ਸੁਰਜੀਤ ਸਿੰਘ ਧੀਮਾਨ ਆਜ਼ਾਦ 35099 34103
88 ਸੁਨਾਮ ਪਰਮਿੰਦਰ ਸਿੰਘ ਸ਼੍ਰੋ.ਅ.ਦ. 44506 25831
89 ਲਹਿਰਾਗਾਗਾ ਰਜਿੰਦਰ ਕੌਰ ਕਾਂਗਰਸ 43579 28071
ਫਿਰੋਜ਼ਪੁਰ ਜਿਲ੍ਹਾ
90 ਬੱਲੂਆਣਾ ਪ੍ਰਕਾਸ਼ ਸਿੰਘ ਭੱਟੀ ਕਾਂਗਰਸ 41683 37363
91 ਅਬੋਹਰ ਸੁਨੀਲ ਕੁਮਾਰ ਕਾਂਗਰਸ 37552 30213
92 ਫਾਜ਼ਿਲਕਾ ਮੋਹਿੰਦਰ ਕੁਮਾਰ ਕਾਂਗਰਸ 51033 37178
93 ਜਲਾਲਾਬਾਦ ਹੰਸ ਰਾਜ ਜੋਸਨ ਕਾਂਗਰਸ 45727 41396
94 ਗੁਰੂ ਹਰ ਸਹਾਇ ਗੁਰਮੀਤ ਸਿੰਘ ਕਾਂਗਰਸ 42135 36704
95 ਫ਼ਿਰੋਜ਼ਪੁਰ ਸੁਖਪਾਲ ਸਿੰਘ ਭਾਜਪਾ 34995 27238
96 ਫ਼ਿਰੋਜ਼ਪੁਰ ਕੰਟੋਨਮੈਂਟ ਰਵਿੰਦਰ ਸਿੰਘ ਕਾਂਗਰਸ 47077 38046
97 ਜ਼ੀਰਾ ਹਰੀ ਸਿੰਘ ਸ਼੍ਰੋ.ਅ.ਦ. 43991 36424
ਮੋਗਾ ਜਿਲ੍ਹਾ
98 ਧਰਮਕੋਟ ਸੀਤਲ ਸਿੰਘ ਸ਼੍ਰੋ.ਅ.ਦ. 35729 20200
99 ਮੋਗਾ ਤੋਤਾ ਸਿੰਘ ਸ਼੍ਰੋ.ਅ.ਦ. 42579 42274
100 ਬਾਘਾ ਪੁਰਾਣਾ ਸਾਧੂ ਸਿੰਘ ਰਾਜੇਆਣਾ ਸ਼੍ਰੋ.ਅ.ਦ. 47425 42378
101 ਨਿਹਾਲ ਸਿੰਘ ਵਾਲਾ ਜ਼ੋਰਾ ਸਿੰਘ ਸ਼੍ਰੋ.ਅ.ਦ. 35556 16729
ਫ਼ਰੀਦਕੋਟ ਜਿਲ੍ਹਾ
102 ਪੰਜਗਰਾਈਂ ਗੁਰਦੇਵ ਸਿੰਘ ਬਾਦਲ ਸ਼੍ਰੋ.ਅ.ਦ. 43811 22374
103 ਕੋਟਕਪੂਰਾ ਮਨਤਾਰ ਸਿੰਘ ਸ਼੍ਰੋ.ਅ.ਦ. 42725 40986
104 ਫ਼ਰੀਦਕੋਟ ਕੁਸ਼ਲਦੀਪ ਸਿੰਘ ਢਿੱਲੋਂ ਸ਼੍ਰੋ.ਅ.ਦ. 57282 51011
ਸ਼੍ਰੀ ਮੁਕਤਸਰ ਸਾਹਿਬ ਜਿਲ੍ਹਾ
105 ਮੁਕਤਸਰ ਸੁਖਦਰਸ਼ਨ ਸਿੰਘ ਆਜ਼ਾਦ 32465 32265
106 ਗਿੱਦੜਬਾਹਾ ਮਨਪ੍ਰੀਤ ਸਿੰਘ ਬਾਦਲ ਸ਼੍ਰੋ.ਅ.ਦ. 59336 43801
107 ਮਲੋਟ ਨੱਥੂ ਰਾਮ ਸੀਪੀਆਈ 46180 39571
108 ਲੰਬੀ ਪ੍ਰਕਾਸ਼ ਸਿੰਘ ਬਾਦਲ ਸ਼੍ਰੋ.ਅ.ਦ. 50545 26616
ਬਠਿੰਡਾ ਜਿਲ੍ਹਾ
109 ਤਲਵੰਡੀ ਸਾਬੋ ਜੀਤਮੋਹਿੰਦਰ ਸਿੰਘ ਸਿੱਧੂ ਆਜ਼ਾਦ 29879 29642
110 ਪੱਕਾ ਕਲਾਂ ਗੁਰਜੰਟ ਸਿੰਘ ਸੀਪੀਆਈ 34254 32477
111 ਬਠਿੰਡਾ ਸੁਰਿੰਦਰ ਸਿੰਗਲਾ ਕਾਂਗਰਸ 46451 33038
112 ਨਥਾਣਾ ਗੁਰਾ ਸਿੰਘ ਸ਼੍ਰੋ.ਅ.ਦ. 46042 42540
113 ਰਾਮਪੁਰਾ ਫੂਲ ਗੁਰਪ੍ਰੀਤ ਸਿੰਘ "ਕਾਂਗੜ" ਆਜ਼ਾਦ 40303 37644
ਮਾਨਸਾ ਜਿਲ੍ਹਾ
114 ਜੋਗਾ ਜਗਦੀਪ ਸਿੰਘ ਸ਼੍ਰੋ.ਅ.ਦ. 41077 33077
115 ਮਾਨਸਾ ਸ਼ੇਰ ਸਿੰਘ ਆਜ਼ਾਦ 27826 27782
116 ਬੁਢਲਾਡਾ ਹਰਬੰਤ ਸਿੰਘ ਸ਼੍ਰੋ.ਅ.ਦ. 44184 29384
117 ਸਰਦੂਲਗੜ੍ਹ ਬਲਵਿੰਦਰ ਸਿੰਘ ਸ਼੍ਰੋ.ਅ.ਦ. 49281 48186

ਉਪਚੌਣਾਂ 2002-2006

ਸੋਧੋ
ਨੰ. ਉਪ-ਚੋਣਾਂ ਸਾਲ ਚੋਣ ਹਲਕਾ ਚੋਣਾਂ ਤੋਂ ਪਹਿਲਾਂ ਐੱਮ.ਐੱਲ.ਏ. ਚੋਣਾਂ ਤੋਂ ਪਹਿਲਾਂ ਪਾਰਟੀ ਚੋਣਾਂ ਤੋਂ ਬਾਅਦ ਐੱਮ.ਐੱਲ.ਏ. ਚੋਣਾਂ ਤੋਂ ਬਾਅਦ ਪਾਰਟੀ ਉਪਚੋਣ ਦਾ ਕਾਰਣ
1. 2004 ਗੜ੍ਹਸ਼ੰਕਰ ਅਵੀਨਾਸ਼ ਰਾਏ ਖੰਨਾ ਭਾਰਤੀ ਜਨਤਾ ਪਾਰਟੀ ਲਵ ਕੁਮਾਰ ਗੋਲਡੀ ਭਾਰਤੀ ਰਾਸ਼ਟਰੀ ਕਾਂਗਰਸ ਲੋਕ ਸਭਾ ਲਈ ਚੁਣੇ ਗਏ
2. 2004 ਕਪੂਰਥਲਾ ਰਾਣਾ ਗੁਰਜੀਤ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ ਸੁਖਜਿੰਦਰ ਕੌਰ ਭਾਰਤੀ ਰਾਸ਼ਟਰੀ ਕਾਂਗਰਸ
3. 2005 ਅਜਨਾਲਾ ਰਤਨ ਸਿੰਘ ਅਜਨਾਲਾ ਸ਼੍ਰੋਮਣੀ ਅਕਾਲੀ ਦਲ ਹਰਪ੍ਰਤਾਪ ਸਿੰਘ ਅਜਨਾਲਾ ਭਾਰਤੀ ਰਾਸ਼ਟਰੀ ਕਾਂਗਰਸ

ਇਹ ਵੀ ਦੇਖੋ

ਸੋਧੋ

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ

ਸੋਧੋ

ਫਰਮਾ:ਭਾਰਤ ਦੀਆਂ ਆਮ ਚੋਣਾਂ