ਬਰਕੀਲੀਅਮ
ਬਰਕੀਲੀਅਮ ਇੱਕ ਯੂਰੇਨੀਅਮ-ਪਾਰ ਅਤੇ ਕਿਰਨਾਂ ਛੱਡਣ ਵਾਲ਼ਾ ਰਸਾਇਣਕ ਤੱਤ ਹੈ ਜੀਹਦਾ ਨਿਸ਼ਾਨ Bk ਅਤੇ ਪਰਮਾਣੂ ਸੰਖਿਆ 97 ਹੈ। ਇਹ ਐਕਟੀਨਾਈਡ ਅਤੇ ਯੂਰੇਨੀਅਮ-ਪਾਰ ਲੜੀਆਂ ਦਾ ਜੀਅ ਹੈ। ਇਹਦਾ ਨਾਂ ਕੈਲੀਫ਼ੋਰਨੀਆ ਰੇਡੀਏਸ਼ਨ ਲੈਬਾਰਟਰੀ ਯੂਨੀਵਰਸਿਟੀ ਦੇ ਸ਼ਹਿਰ ਬਰਕਲੀ, ਕੈਲੀਫ਼ੋਰਨੀਆ ਪਿੱਛੇ ਪਿਆ ਹੈ ਜਿੱਥੇ ਇਸ ਤੱਤ ਦੀ ਖੋਜ ਦਸੰਬਰ 1949 'ਚ ਹੋਈ। ਇਹ ਨੈਪਟਿਊਨੀਅਮ, ਪਲੂਟੋਨੀਅਮ, ਕਿਊਰੀਅਮ ਅਤੇ ਐਮਰੀਸੀਅਮ ਮਗਰੋਂ ਲੱਭਿਆ ਗਿਆ ਪੰਜਵਾਂ ਯੂਰੇਨੀਅਮ-ਪਾਰ ਤੱਤ ਸੀ।
ਬਰਕੀਲੀਅਮ | |||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
97Bk
| |||||||||||||||||||||||||||||||||||||
| |||||||||||||||||||||||||||||||||||||
ਦਿੱਖ | |||||||||||||||||||||||||||||||||||||
ਚਾਂਦੀ-ਰੰਗਾ | |||||||||||||||||||||||||||||||||||||
ਆਮ ਲੱਛਣ | |||||||||||||||||||||||||||||||||||||
ਨਾਂ, ਨਿਸ਼ਾਨ, ਅੰਕ | ਬਰਕੀਲੀਅਮ, Bk, 97 | ||||||||||||||||||||||||||||||||||||
ਉਚਾਰਨ | /bərˈkiːli.əm/; ਕਈ ਵਾਰ: /ˈbɜːrkli.əm/ | ||||||||||||||||||||||||||||||||||||
ਧਾਤ ਸ਼੍ਰੇਣੀ | ਐਕਟੀਨਾਈਡ | ||||||||||||||||||||||||||||||||||||
ਸਮੂਹ, ਪੀਰੀਅਡ, ਬਲਾਕ | n/a, 7, f | ||||||||||||||||||||||||||||||||||||
ਮਿਆਰੀ ਪ੍ਰਮਾਣੂ ਭਾਰ | (੨੪੭) | ||||||||||||||||||||||||||||||||||||
ਬਿਜਲਾਣੂ ਬਣਤਰ | [Rn] 5f9 7s2 ੨, ੮, ੧੮, ੩੨, ੨੭, ੮, ੨ | ||||||||||||||||||||||||||||||||||||
History | |||||||||||||||||||||||||||||||||||||
ਖੋਜ | ਲਾਰੰਸ ਬਰਕਲੀ ਨੈਸ਼ਨਲ ਲੈਬਾਰਟਰੀ (੧੯੪੯) | ||||||||||||||||||||||||||||||||||||
ਭੌਤਿਕੀ ਲੱਛਣ | |||||||||||||||||||||||||||||||||||||
ਅਵਸਥਾ | solid | ||||||||||||||||||||||||||||||||||||
ਘਣਤਾ (near r.t.) | alpha: 14.78 ਗ੍ਰਾਮ·ਸਮ−3 | ||||||||||||||||||||||||||||||||||||
ਘਣਤਾ (near r.t.) | beta: 13.25 ਗ੍ਰਾਮ·ਸਮ−3 | ||||||||||||||||||||||||||||||||||||
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ | {{{density gpcm3bp}}} ਗ੍ਰਾਮ·ਸਮ−3 | ||||||||||||||||||||||||||||||||||||
ਪਿਘਲਣ ਦਰਜਾ | ਬੀਟਾ: ੧੨੫੯ K, ੯੮੬ °C, ੧੮੦੭ °F | ||||||||||||||||||||||||||||||||||||
ਉਬਾਲ ਦਰਜਾ | ਬੀਟਾ: ੨੯੦੦ K, ੨੬੨੭ °C, ੪੭੬੦ °F | ||||||||||||||||||||||||||||||||||||
ਪ੍ਰਮਾਣੂ ਲੱਛਣ | |||||||||||||||||||||||||||||||||||||
ਆਕਸੀਕਰਨ ਅਵਸਥਾਵਾਂ | ੩, ੪ | ||||||||||||||||||||||||||||||||||||
ਇਲੈਕਟ੍ਰੋਨੈਗੇਟਿਵਟੀ | ੧.੩ (ਪੋਲਿੰਗ ਸਕੇਲ) | ||||||||||||||||||||||||||||||||||||
energies | 1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} ਕਿਲੋਜੂਲ·ਮੋਲ−1 | ||||||||||||||||||||||||||||||||||||
ਪਰਮਾਣੂ ਅਰਧ-ਵਿਆਸ | ੧੭੦ pm | ||||||||||||||||||||||||||||||||||||
ਨਿੱਕ-ਸੁੱਕ | |||||||||||||||||||||||||||||||||||||
ਬਲੌਰੀ ਬਣਤਰ | ਛੇਭੁਜੀ ਬੰਦ-ਡੱਬਬੰਦੀ | ||||||||||||||||||||||||||||||||||||
Magnetic ordering | ਸਮਚੁੰਬਕੀ | ||||||||||||||||||||||||||||||||||||
ਤਾਪ ਚਾਲਕਤਾ | 10 W·m−੧·K−੧ | ||||||||||||||||||||||||||||||||||||
CAS ਇੰਦਰਾਜ ਸੰਖਿਆ | ੭੪੪੦-੪੦-੬ | ||||||||||||||||||||||||||||||||||||
ਸਭ ਤੋਂ ਸਥਿਰ ਆਈਸੋਟੋਪ | |||||||||||||||||||||||||||||||||||||
Main article: ਬਰਕੀਲੀਅਮ ਦੇ ਆਇਸੋਟੋਪ | |||||||||||||||||||||||||||||||||||||
| |||||||||||||||||||||||||||||||||||||
ਵਿਕੀਮੀਡੀਆ ਕਾਮਨਜ਼ ਉੱਤੇ ਬਰਕੀਲੀਅਮ ਨਾਲ ਸਬੰਧਤ ਮੀਡੀਆ ਹੈ।