ਹਾਈਡਰੋਜਨ
(ਉਦਜਨ ਤੋਂ ਮੋੜਿਆ ਗਿਆ)
ਹਾਈਡਰੋਜਨ (ਅੰਗਰੇਜ਼ੀ: Hydrogen) ਇੱਕ ਰਸਾਇਣਕ ਤੱਤ ਹੈ। ਇਸ ਦਾ ਪ੍ਰਮਾਣੂ-ਅੰਕ 1 ਹੈ ਅਤੇ ਇਸ ਦਾ ਨਿਸ਼ਾਨ H ਹੈ। ਆਮ ਤਾਪਮਾਨ ਅਤੇ ਦਬਾਅ ਤੇ ਹਾਈਡਰੋਜਨ ਇੱਕ ਬੇਰੰਗ, ਗੰਧਹੀਣ, ਅਧਾਤੀ, ਬੇਸੁਆਦਾ, ਅਤੇ ਬਹੁਤ ਜ਼ਿਆਦਾ ਜਲਦੀ ਨਾਲ ਅੱਗ ਲੱਗਣ ਵਾਲਾ ਤੱਤ ਹੈ। ਇਸ ਦਾ ਅਣੂਦਾਰ ਫ਼ਾਰਮੂਲਾ H2 ਹੈ। ਇਸ ਦਾ ਪ੍ਰਮਾਣੂ-ਭਾਰ 1.0079 4 amu ਹੈ ਅਤੇ ਇਹ ਸਭ ਤੋਂ ਹਲਕਾ ਤੱਤ ਹੈ। ਹਾਈਡਰੋਜਨ ਸਭ ਤੋਂ ਵੱਧ ਮਿਲਣ ਵਾਲਾ ਰਸਾਇਣਕ ਤੱਤ ਹੈ, ਅਤੇ ਬ੍ਰਹਿਮੰਡ ਦੇ ਪ੍ਰਮਾਣੂ-ਭਾਰ ਵਿੱਚੋਂ 75% ਹਾਈਡਰੋਜਨ ਹੈ। ਇਸ ਦੀ ਖੋਜ ਹੈਨਰੀ ਕੇਵਨਡਿਸ਼ ਨੇ ਕੀਤੀ।
{{#if:0.07099| }}ਹਾਈਡਰੋਜਨ | |||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|
1H
| |||||||||||||||||||||||||
| |||||||||||||||||||||||||
ਦਿੱਖ | |||||||||||||||||||||||||
ਰੰਗਹੀਨ ਗੈਸ ਪਲਾਜ਼ਾ ਅਵਸਥਾ 'ਚ ਬੈਂਗਣੀ ਰੰਗ ਸਪੈਕਟਮ ਲਾਈਨ | |||||||||||||||||||||||||
ਆਮ ਲੱਛਣ | |||||||||||||||||||||||||
ਨਾਂ, ਨਿਸ਼ਾਨ, ਅੰਕ | ਹਾਈਡਰੋਜਨ, H, 1 | ||||||||||||||||||||||||
ਉਚਾਰਨ | /ˈhaɪdrədʒən/ | ||||||||||||||||||||||||
ਧਾਤ ਸ਼੍ਰੇਣੀ | diatomic nonmetal could be considered metalloid | ||||||||||||||||||||||||
ਸਮੂਹ, ਪੀਰੀਅਡ, ਬਲਾਕ | 1, 1, s | ||||||||||||||||||||||||
ਮਿਆਰੀ ਪ੍ਰਮਾਣੂ ਭਾਰ | (1.00784–1.00811)[1] | ||||||||||||||||||||||||
ਬਿਜਲਾਣੂ ਬਣਤਰ | 1s1 1 | ||||||||||||||||||||||||
History | |||||||||||||||||||||||||
ਖੋਜ | ਹੈਨਰੀ ਕੈਵਨਡਿਸ਼[2][3] (1766) | ||||||||||||||||||||||||
ਇਸ ਵੱਲੋਂ ਨਾਂ ਦਿੱਤਾ ਗਿਆ | ਅੰਟੋਇਨੇ ਲਾਵੋਓਸਰ[4] (1783) | ||||||||||||||||||||||||
ਭੌਤਿਕੀ ਲੱਛਣ | |||||||||||||||||||||||||
colorless | |||||||||||||||||||||||||
ਅਵਸਥਾ | gas | ||||||||||||||||||||||||
ਘਣਤਾ | (0 °C, 101.325 ਪਾਸਕਲ) 0.08988 g/L | ||||||||||||||||||||||||
ਪਿ.ਦ. 'ਤੇ ਤਰਲ ਦਾ ਸੰਘਣਾਪਣ | 0.07 ਗ੍ਰਾਮ·ਸਮ−3 | ||||||||||||||||||||||||
[[ਉਬਾਲ ਦਰਜਾ|ਉਃ ਦਃ] 'ਤੇ ਤਰਲ ਦਾ ਸੰਘਣਾਪਣ | 0.07099 ਗ੍ਰਾਮ·ਸਮ−3 | ||||||||||||||||||||||||
ਪਿਘਲਣ ਦਰਜਾ | 13.99 K, −259.16 °C, −434.49 °F | ||||||||||||||||||||||||
ਉਬਾਲ ਦਰਜਾ | 20.271 K, −252.879 °C, −423.182 °F | ||||||||||||||||||||||||
ਤੀਹਰਾ ਦਰਜਾ | 13.8033 K (-259°C), 7.041 kPa | ||||||||||||||||||||||||
ਨਾਜ਼ਕ ਦਰਜਾ | 32.938 K, 1.2858 MPa | ||||||||||||||||||||||||
ਇਕਰੂਪਤਾ ਦੀ ਤਪਸ਼ | (H2) 0.117 kJ·mol−1 | ||||||||||||||||||||||||
Heat of | (H2) 0.904 kJ·mol−1 | ||||||||||||||||||||||||
Molar heat capacity | (H2) 28.836 J·mol−1·K−1 | ||||||||||||||||||||||||
pressure | |||||||||||||||||||||||||
| |||||||||||||||||||||||||
ਪ੍ਰਮਾਣੂ ਲੱਛਣ | |||||||||||||||||||||||||
ਆਕਸੀਕਰਨ ਅਵਸਥਾਵਾਂ | −1, +1 ((ਇਕ ਅੈਮਫੋਟੇਰਿਸਮ ਆਕਸਾਈਡ)) | ||||||||||||||||||||||||
ਇਲੈਕਟ੍ਰੋਨੈਗੇਟਿਵਟੀ | 2.20 (ਪੋਲਿੰਗ ਸਕੇਲ) | ||||||||||||||||||||||||
energies | 1st: {{{ਪਹਿਲੀ ਆਇਓਨਾਈਜ਼ੇਸ਼ਨ ਊਰਜਾ}}} ਕਿਲੋਜੂਲ·ਮੋਲ−1 | ||||||||||||||||||||||||
ਸਹਿ-ਸੰਯੋਜਕ ਅਰਧ-ਵਿਆਸ | 31±5 pm | ||||||||||||||||||||||||
ਵਾਨ ਦਰ ਵਾਲਸ ਅਰਧ-ਵਿਆਸ | 120 pm | ||||||||||||||||||||||||
ਨਿੱਕ-ਸੁੱਕ | |||||||||||||||||||||||||
ਬਲੌਰੀ ਬਣਤਰ | hexagonal | ||||||||||||||||||||||||
Magnetic ordering | ਪ੍ਰਤੀ ਚੁੰਬਕੀ[5] | ||||||||||||||||||||||||
ਤਾਪ ਚਾਲਕਤਾ | 0.1805 W·m−੧·K−੧ | ||||||||||||||||||||||||
ਅਵਾਜ਼ ਦੀ ਗਤੀ | 1310 m·s−੧ | ||||||||||||||||||||||||
CAS ਇੰਦਰਾਜ ਸੰਖਿਆ | 1333-74-0 | ||||||||||||||||||||||||
ਸਭ ਤੋਂ ਸਥਿਰ ਆਈਸੋਟੋਪ | |||||||||||||||||||||||||
Main article: ਹਾਈਡਰੋਜਨ ਦੇ ਆਇਸੋਟੋਪ | |||||||||||||||||||||||||
| |||||||||||||||||||||||||
ਉਤਪਤੀ
ਸੋਧੋਹਾਈਡ੍ਰੋਜਨ ਦੀ ਮੂਲ ਰੂਪ ਉਤਪਤੀ ਪਾਣੀ ਤੋਂ ਹੀ ਹੁੰਦੀ ਹੈ ਅਤੇ ਇਸੇ ਕਾਰਨ ਕਰਕੇ ਇਸਦਾ ਨਾਂ ਯੂਨਾਨੀ ਭਾਸ਼ਾ ਦੇ ਦੋ ਅੱਖਰਾਂ– ਹਾਈਡਰੋ ਮਤਲਬ ਪਾਣੀ ਤੇ ਜੀਨ ਮਤਲਬ ਪੈਦਾ ਹੋਣਾ; ਇਸ ਤਰ੍ਹਾਂ ਇਸਦਾ ਪੂਰਾ ਮਤਲਬ ਪਾਣੀ ਤੋਂ ਪੈਦਾ ਹੋਣ ਵਾਲਾ ਹੈ।
ਇਤਿਹਾਸ
ਸੋਧੋਵਿਸ਼ੇਸ਼ਤਾ
ਸੋਧੋਭੌਤਿਕ ਵਿਸ਼ੇਸ਼ਤਾ
ਸੋਧੋਰਸਾਇਣਕ ਵਿਸ਼ੇਸ਼ਤਾ
ਸੋਧੋਨਿਰਮਾਣ
ਸੋਧੋਵਰਤੋਂ
ਸੋਧੋਇਹ ਵੀ ਦੇਖੋ
ਸੋਧੋਬਾਹਰੀ ਕੜੀਆਂ
ਸੋਧੋ- ਪਟਰੋਲ ਦੇ ਬੁਹਰਾਨ ਦਾ ਹੱਲ, ਹਾਈਡਰੋਜਨ ਨਾਲ ਚੱਲਣ ਵਾਲੀ ਕਾਰ ਬਣ ਗਈ Archived 2016-03-10 at the Wayback Machine.
- The Truth About Hydrogen; Popular Mechanics Archived 2007-05-22 at the Wayback Machine.
- Basic Hydrogen Calculations of Quantum Mechanics Archived 2006-06-12 at the Wayback Machine.
- National Hydrogen Association Archived 2009-03-12 at the Wayback Machine.
- Hydrogen phase diagram
- RIKEN Beam Science Laboratory, Japan — Heavy hydrogen research Archived 2007-08-03 at the Wayback Machine.
- Wavefunction of hydrogen
- Zinc Powder Will Drive your Hydrogen Car
- ↑ Standard Atomic Weights 2013. Commission on Isotopic Abundances and Atomic Weights
- ↑ "Hydrogen". Van Nostrand's Encyclopedia of Chemistry. Wylie-Interscience. 2005. pp. 797–799. ISBN 0-471-61525-0.
- ↑ Emsley, John (2001). Nature's Building Blocks. Oxford: Oxford University Press. pp. 183–191. ISBN 0-19-850341-5.
- ↑ Stwertka, Albert (1996). A Guide to the Elements. Oxford University Press. pp. 16–21. ISBN 0-19-508083-1.
- ↑ "Magnetic susceptibility of the elements and inorganic compounds" (PDF). CRC Handbook of Chemistry and Physics (81st ed.). CRC Press.