ਵਿਕੀਪੀਡੀਆ:ਪੰਜਾਬੀ ਵਿਕੀਪੀਡੀਆ 13ਵੀਂ ਵਰ੍ਹੇ-ਗੰਢ ਐਡਿਟਾਥਨ

ਪੰਜਾਬੀ ਵਿਕੀਪੀਡੀਆ 13ਵੀਂ ਵਰ੍ਹੇ-ਗੰਢ ਐਡਿਟਾਥਨ
1 - 30 ਜੂਨ 2015

ਆਪ ਸਭ ਦਾ ਸਵਾਗਤ ਹੈ! 3 ਜੂਨ 2015 ਨੂੰ ਪੰਜਾਬੀ ਵਿਕੀਪੀਡੀਆ ਦੀ 13ਵੀਂ ਵਰ੍ਹੇ-ਗੰਢ ਦੀ ਖੁਸ਼ੀ ਵਿੱਚ ਪੂਰੇ ਇੱਕ ਮਹੀਨੇ ਦਾ ਐਡਿਟਾਥਨ ਹੈ। ਇਸ ਦੌਰਾਨ ਹਰ ਵਿਕੀ ਉੱਤੇ 1000 ਲੋੜੀਂਦੇ ਸਫ਼ਿਆਂ ਉੱਤੇ ਕੰਮ ਕੀਤਾ ਜਾਵੇਗਾ ਜਿਹਨਾਂ ਵਿੱਚੋਂ ਇਸ ਵੇਲੇ 282 ਸਫ਼ੇ ਮੌਜੂਦ ਨਹੀਂ ਹਨ। ਇਹਨਾਂ ਸਫ਼ਿਆਂ ਦੇ ਆਧਾਰ ਉੱਤੇ ਵਿਕੀ ਦੀ ਸੂਚੀ ਵੀ ਹੈ ਜਿਸ ਵਿੱਚ ਇਸ ਵੇਲੇ ਪੰਜਾਬੀ ਵਿਕੀਪੀਡੀਆ 92 ਨੰਬਰ ਉੱਤੇ ਹੈ। 1 ਜੂਨ 2015 ਤੋਂ 30 ਜੂਨ 2015 ਤੱਕ ਸਾਰੇ ਵਰਤੋਂਕਾਰਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। 282 ਨਵੇਂ ਲੇਖ ਬਣਾਏ ਜਾਣਗੇ ਅਤੇ ਬਾਕੀ ਦੇ 718 ਸਫ਼ਿਆਂ ਵਿੱਚ ਵਾਧਾ ਕਰਨਾ ਹੈ। ਫ਼ਿਰ ਇਸ ਮਹੀਨੇ ਤੋਂ ਬਾਅਦ ਆਪਾਂ ਸਾਰੇ ਦੇਖਾਂਗੇ ਕਿ ਪੰਜਾਬੀ ਵਿਕੀਪੀਡੀਆ ਕਿਹੜੇ ਨੰਬਰ ਉੱਤੇ ਆਉਂਦਾ ਹੈ।

ਸ਼ਾਮਿਲ ਵਰਤੋਂਕਾਰ

ਸੋਧੋ
ਮੁਕਾਬਲੇ ਦਾ ਵੇਰਵਾ

5-06-15 : 1000 ਲੇਖਾਂ ਦੀ ਸੂਚੀ ਦੇ ਮੁਤਾਬਿਕ ਹੁਣ ਪੰਜਾਬੀ ਵਿਕੀਪੀਡੀਆ 90ਵੇਂ ਦਰਜੇ ਉੱਤੇ ਆ ਗਿਆ ਹੈ। ਨਾਲ਼ ਹੀ, ਸਕੋਰ +0.51 ਵਧਣ ਕਰਕੇ ਇਹਨਾਂ ਲੇਖਾਂ ਵਿੱਚ ਹੋਏ ਵਾਧੇ ਪੱਖੋਂ ਪੰਜਾਬੀ ਵਿਕੀ 8ਵੇਂ ਦਰਜੇ 'ਤੇ ਚੱਲ ਰਿਹਾ ਹੈ।

19-06-15 : 100 ਲੇਖ ਬਣਾਉਣੇ ਬਾਕੀ ਹਨ। ਹਾਲੇ 11 ਦਿਨ ਬਾਕੀ ਹਨ ਦੇਖਦੇ ਹਾਂ ਆਪਾਂ ਕਿੰਨੇ ਦਿਨਾਂ ਵਿੱਚ ਇਹ ਪੂਰੇ ਕਰਦੇ ਹਾਂ।

24-06-15 : 52 ਲੇਖ ਰਹਿ ਗਏ ਹਨ। ਆਓ ਆਪਾਂ ਛੇਤੀ ਤੋਂ ਛੇਤੀ ਇਹ ਸੂਚੀ ਪੂਰੀ ਕਰੀਏ।

ਬਣਾਉਣਯੋਗ ਸਫ਼ੇ

ਸੋਧੋ

ਕਲਾ ਅਤੇ ਮਨੋਰੰਜਨ

ਸੋਧੋ
ਨੰਬਰ ਪੰਜਾਬੀ ਵਿਕੀਪੀਡੀਆ ਅੰਗਰੇਜ਼ੀ ਵਿਕੀਪੀਡੀਆ ਅਵਸਥਾ
1 ਫ਼ੋਟੋਗਰਾਫ਼ੀ en:Photography  Y
2 ਮੂਰਤੀ en:Sculpture  Y
3 ਕੁੰਭਕਾਰੀ en:Pottery  Y
4 ਡਾਂਸ en:Dance  Y
5 ਫ਼ੈਸ਼ਨ en:Fashion  Y
ਨਿਰਮਾਣ ਕਲਾ
6 ਡਾਟ en:Arch  Y
7 ਕਨਾਲ en:Canal  Y
8 ਗੁੰਬਦ en:Dome  Y
9 ਐਂਪਾਇਰ ਸਟੇਟ ਬਿਲਡਿੰਗ en:Empire State Building  Y
10 ਪਾਰਥੇਨੋਨ en:Parthenon  Y
11 ਗੀਜ਼ਾ ਨੈਕਰੋਪੋਲਿਸ en:Giza Necropolis  Y
12 ਸੇਂਟ ਪੀਟਰ ਬਾਸੀਲਿਕਾ en:St. Peter's Basilica  Y
13 ਤਿੰਨ ਘਾਟੀ ਡੈਮ en:Three Gorges Dam  Y
14 ਟਾਵਰ en:Tower  Y
ਫ਼ਿਲਮ, ਰੇਡੀਓ, ਟੀਵੀ
15 ਐਨੀਮੇਸ਼ਨ en:Animation  Y
16 ਰੇਡੀਓ en:Radio  Y
17 ਟੈਲੀਵਿਜ਼ਨ en:Television  Y
ਸੰਗੀਤ
18 ਪੱਛਮੀ ਸ਼ਾਸਤਰੀ ਸੰਗੀਤ en:Classical music  Y
19 ਬਲੂਜ਼ en:Blues  Y
20 ਸਿਮਫਨੀ en:Symphony  Y
21 ਇਲੈਕਟ੍ਰਾਨਿਕ ਸੰਗੀਤ en:Electronic music  Y
22 ਹਿਪ ਹੌਪ ਸੰਗੀਤ en:Hip hop music  Y
23 ਜੈਜ਼ en:Jazz  Y
24 ਰੌਕ ਸੰਗੀਤ en:Rock music  Y
25 ਸਾਂਬਾ en:Samba  Y
ਸਾਜ਼
26 ਢੋਲ en:Drum  Y
27 ਫ਼ਲੂਟ en:Flute  Y
28 ਟਰੰਮਪੈਟ en:Trumpet  Y
ਗੇਮਾਂ
29 ਗੇਮ en:Game  Y
30 ਬੈਕਗੈਮਨ en:Backgammon  Y
31 ਗੋ (ਗੇਮ) en:Go (game)  Y
32 ਜੂਏਬਾਜ਼ੀ en:Gambling  Y
33 ਓਲਿੰਪਿਕ ਖੇਡਾਂ en:Olympic Games  Y
34 ਟਰੈਕ ਅਤੇ ਫ਼ੀਲਡ en:Track and field  Y
35 ਔਟੋ ਰੇਸਿੰਗ en:Auto racing  Y
36 ਗੌਲਫ਼ en:Golf  Y
37 ਰਗਬੀ ਫੁੱਟਬਾਲ en:Rugby football  Y
38 ਖਿਡਾਉਣਾ en:Toy  Y

ਜੀਵਨੀਆਂ

ਸੋਧੋ
ਨੰਬਰ ਪੰਜਾਬੀ ਵਿਕੀਪੀਡੀਆ ਅੰਗਰੇਜ਼ੀ ਵਿਕੀਪੀਡੀਆ ਅਵਸਥਾ
ਸੰਗੀਤਕਾਰ
1 ਹੇਕਤੋਰ ਬੇਰਲੀਓਸ en:Hector Berlioz  Y
2 ਆਨਤੋਨਿਨ ਦਵੋਰਾਕ en:Antonín Dvořák  Y
3 ਜਾਰਜ ਫਰੀਡਰਿਕ ਹੈਂਡਲ en:George Frideric Handel  Y
4 ਵਲਾਦੀਮੀਰ ਵਾਈਸੋਤਸਕੀ en:Vladimir Vysotsky  Y
5 ਗੁਸਤਾਵ ਮਾਲਰ en:Gustav Mahler  Y
6 ਐਲਵਿਸ ਪਰੈਸਲੇ en:Elvis Presley  Y
7 ਜਾਕੋਮੋ ਪੂਚੀਨੀ en:Giacomo Puccini  Y
8 ਫ਼ਰਾਂਜ਼ ਸ਼ੂਬਰਟ en:Franz Schubert  Y
9 ਇਗੋਰ ਸਟਰਾਵਿਨਸਕੀ en:Igor Stravinsky  Y
10 ਜੂਸੇਪੀ ਵੇਰਦੀ en:Giuseppe Verdi  Y
11 ਆਂਤੋਨੀਓ ਵਿਵਾਲਦੀ en:Antonio Vivaldi  Y
12 ਰਿਚਰਡ ਵੈਗਨਰ en:Richard Wagner  Y
ਵਿਗਿਆਨਵੇਤਾ, ਗਣਿਤ ਸ਼ਾਸਤਰੀ
13 ਨਿਕੋਲੌਸ ਕੋਪਰਨੀਕਸ en:Nicolaus Copernicus  Y
14 ਟਿਮ ਬਰਨਰਸ-ਲੀ en:Tim Berners-Lee  Y
15 ਲੇਓਨਹਾਰਡ ਯੂਲਰ en:Leonhard Euler  Y
16 ਯੂਕਲਿਡ en:Euclid  Y
17 ਜੇਮਸ ਪ੍ਰਿਸਕੌਟ ਜੂਲ en:James Prescott Joule  Y
18 ਕਾਰਲ ਫ੍ਰਾਈਡਰਿਚ ਗੌਸ en:Carl Friedrich Gauss  Y
19 ਗੈਲੀਲਿਓ ਗੈਲੀਲੀ en:Galileo Galilei  Y
20 ਗੈਲਨ en:Galen  Y
21 ਜੋਜ਼ਿਫ਼ ਫ਼ੋਰੀਏ en:Joseph Fourier  Y
22 ਹੇਨਰੀ ਫ਼ੋਰਡ en:Henry Ford  Y
23 ਫ਼ਿਬੋਨਾਚੀ en:Fibonacci  Y
24 ਇਨਰਿਕੋ ਫ਼ਰਮੀ en:Enrico Fermi  Y
25 ਜੇਮਸ ਵਾਟ en:James Watt  Y
26 ਅਲਾਨ ਟੂਰਿੰਗ en:Alan Turing  Y
27 ਇਰਵਿਨ ਸਕ੍ਰੋਦਿੰਗਰ en:Erwin Schrödinger  Y
28 ਜੇਮਸ ਕਲਰਕ ਮੈਕਸਵੇਲ en:James Clerk Maxwell  Y
29 ਗੌੱਟਫ਼ਰਾਇਡ ਲੀਬਨਿਜ਼ en:Gottfried Leibniz  Y
30 ਜੌਨਸ ਕੈਪਲਰ en:Johannes Kepler  Y
ਖੋਜੀ ਅਤੇ ਯਾਤਰੀ
31 ਜ਼ੇਂਗ ਹੇ en:Zheng He  Y
32 ਮਾਰਕੋ ਪੋਲੋ en: Marco Polo  Y
33 ਫ਼ਰਦੀਨੌੰਦ ਮੈਗਲਨ en:Ferdinand Magellan  Y
34 ਯੂਰੀ ਗਾਗਾਰੀਨ en:Yuri Gagarin  Y
35 ਹਰਨਾਨ ਕੋਰਤੋ en:Hernán Cortés  Y
36 ਜੇਮਸ ਕੂਕ en:James Cook  Y
37 ਜਾਕ ਕਾਰਤੀਅਰ en: Jacques Cartier  Y
38 ਰੁਆਲਡ ਆਮੁੰਡਸਨ en:Roald Amundsen  Y
ਫਿਲਮ ਨਿਰਦੇਸ਼ਕ ਅਤੇ ਫਿਲਮੀ ਕਹਾਣੀ ਲੇਖਕ ਤੇ ਨਾਟਕਕਾਰ
39 ਸਟੈਨਲੇ ਕੁਬਰਿਕ en:Stanley Kubrick  Y
40 ਅਲਫਰੇਡ ਹਿਚਕੌਕ en:Alfred Hitchcock  Y
41 ਫ਼ੈਡੇਰਿਕੋ ਫ਼ੈਲੀਨੀ en:Federico Fellini  Y
ਦਾਰਸ਼ਨਿਕ ਅਤੇ ਸਮਾਜ ਵਿਗਿਆਨੀ
42 ਇਬਨ ਖਾਲਦੂਨ en:Ibn Khaldun  Y
43 ਸੀਮਾ ਕਿਆਨ en:Sima Qian  Y
44 ਤਸੂ ਸ਼ੀ en:Zhu Xi  Y
ਸਿਆਸੀ ਲੀਡਰ
45 ਫ਼ਰਾਂਸ ਦਾ ਲੂਈ ਚੌਦਵਾਂ en:Louis XIV of France  Y
46 ਕਵਾਮ ਨਕਰੂਮਾ en:Kwame Nkrumah  Y
47 ਪੀਟਰ ਮਹਾਨ en:Peter the Great  Y
48 ਕਿਨ ਸ਼ੀ ਹੁਆਂਗ en:Qin Shi Huang  Y
49 ਸਲਾਦੀਨ en:Saladin  Y
50 ਸ਼ਾਨਦਾਰ ਸੁਲੇਮਾਨ en:Suleiman the Magnificent  Y
51 ਉਮਰ ਇਬਨ ਅਲ ਖ਼ਤਾਬ en:Umar  Y
52 ਸ਼ਾਰਲਮਾਨ en:Charlemagne  Y
53 ਕੋਂਸਤਾਂਤੀਨ ਮਹਾਨ en:Constantine the Great  Y
54 ਸੀਪਰਸ ਮਹਾਨ en:Cyrus the Great  Y
55 ਅਲੀਜ਼ਾਬੈਥ ਪਹਿਲੀ en:Elizabeth I of England  Y
56 ਜੌਨ ਆਫ਼ ਆਰਕ en:Joan of Arc  Y
57 ਓਟੋ ਵੋਨ ਬਿਸਮਾਰਕ en:Otto von Bismarck  Y
ਧਾਰਮਿਕ ਵਿਅਕਤੀ ਅਤੇ ਧਰਮ ਸ਼ਾਸਤਰੀ
58 ਥਾਮਸ ਏਕੀਨਾਸ en:Thomas Aquinas  Y
59 ਸੰਤ ਅਗਸਤੀਨ en:Augustine of Hippo  Y
60 ਪੌਲ ਪੈਗੰਬਰ en:Paul the Apostle  Y

ਫਲਸਫ਼ਾ ਅਤੇ ਮਨੋਵਿਗਿਆਨ

ਸੋਧੋ
ਨੰਬਰ ਪੰਜਾਬੀ ਵਿਕੀਪੀਡੀਆ ਅੰਗਰੇਜ਼ੀ ਵਿਕੀਪੀਡੀਆ ਅਵਸਥਾ
1 ਮਨਮਰਜ਼ੀ en:Free will  Y
2 ਮਨ en:Mind  Y
3 ਸੰਭਾਵਨਾ en:Probability  Y
4 ਸੱਚ en:Truth  Y
5 ਸਲੂਕ en:Behavior  Y
6 ਸੋਚ en:Thought  Y
ਨੰਬਰ ਪੰਜਾਬੀ ਵਿਕੀਪੀਡੀਆ ਅੰਗਰੇਜ਼ੀ ਵਿਕੀਪੀਡੀਆ ਅਵਸਥਾ
1 ਮੂਲਵਾਦ en:Fundamentalism  Y
2 ਬਹੁਰੱਬਵਾਦ en:Polytheism  Y
3 ਤਰੀਮੂਰਤੀ en:Trimurti  Y
4 ਕਨਫੂਸ਼ੀਅਸਵਾਦ en:Confucianism  Y

ਸਮਾਜਕ ਵਿਗਿਆਨ

ਸੋਧੋ
ਨੰਬਰ ਪੰਜਾਬੀ ਵਿਕੀਪੀਡੀਆ ਅੰਗਰੇਜ਼ੀ ਵਿਕੀਪੀਡੀਆ ਅਵਸਥਾ
ਪਰਿਵਾਰ
1 ਮਰਦ en:Man  Y
2 ਬੱਚਾ en:Child  Y
ਰਾਜਨੀਤੀ ਵਿਗਿਆਨ
3 ਅਰਾਜਕਤਾਵਾਦ en:Anarchism  Y
4 ਕੂਟਨੀਤੀ en:Diplomacy  Y
5 ਸਰਕਾਰ en:Government  Y
6 ਰਾਜ (ਰਾਜ ਪ੍ਰਬੰਧ) en:State (polity)  Y
7 ਪ੍ਰਾਪੇਗੰਡਾ en:Propaganda  Y
8 ਆਤੰਕਵਾਦ en:Terrorism  Y
ਵਪਾਰ ਅਤੇ ਅਰਥਸ਼ਾਸਤਰ
9 ਪੂੰਜੀ en:Capital  Y
10 ਕਰੰਸੀ en:Currency  Y
11 ਉਦਯੋਗ en:Industry  Y
12 ਕਰ en:Tax  Y
ਅੰਤਰਰਾਸ਼ਟਰੀ ਸੰਸਥਾਵਾਂ
13 ਅਫ਼ਰੀਕੀ ਸੰਘ en:African Union  Y
14 ਆਜ਼ਾਦ ਮੁਲਕਾਂ ਦੀ ਕਾਮਨਵੈਲਥ en:Commonwealth of Independent States  Y
15 ਕਾਮਨਵੈਲਥ ਆਫ਼ ਨੇਸ਼ਨਜ਼ en:Commonwealth of Nations  Y
16 ਮਨੁੱਖੀ ਹੱਕਾਂ ਦੀ ਸਰਵਵਿਆਪੀ ਘੋਸ਼ਣਾ en:Universal Declaration of Human Rights  Y
17 ਵਿਸ਼ਵ ਬੈਂਕ en:World Bank  Y
18 ਸੈਨਾ en:Military  Y

ਭਾਸ਼ਾ ਤੇ ਸਾਹਿਤ

ਸੋਧੋ
ਨੰਬਰ ਪੰਜਾਬੀ ਵਿਕੀਪੀਡੀਆ ਅੰਗਰੇਜ਼ੀ ਵਿਕੀਪੀਡੀਆ ਅਵਸਥਾ
ਖ਼ਾਸ ਭਾਸ਼ਾਵਾਂ
1 ਲਾਤੀਨੀ en:Latin  Y
2 ਚੀਨੀ ਲਿਪੀ en:Chinese character  Y
3 ਸਾਖਰਤਾ en:Literacy  Y
ਸਾਹਿਤ
4 ਯੁੱਧ ਦੀ ਕਲਾ en:The Art of War  Y
5 ਗਲਪ en:Fiction  Y
6 ਡਰੀਮ ਆਫ਼ ਰੇਡ ਚੈਮਬਰ en:Dream of the Red Chamber  Y

ਵਿਗਿਆਨ

ਸੋਧੋ
ਨੰਬਰ ਪੰਜਾਬੀ ਵਿਕੀਪੀਡੀਆ ਅੰਗਰੇਜ਼ੀ ਵਿਕੀਪੀਡੀਆ ਅਵਸਥਾ
ਖਗੋਲ ਵਿਗਿਆਨ
1 ਪ੍ਰਕਿਰਤੀ en:Nature  Y
2 ਬ੍ਰਹਿਮੰਡ en:Universe  Y
3 ਸਪੇਸ ਉਡਾਣ en:Spaceflight  Y
4 ਨਿੱਕਾ ਗ੍ਰਹਿ en:Asteroid  Y
5 ਕਾਲਾ ਛੇਕ en:Black hole  Y
6 ਧੂਮਕੇਤੂ en:Comet  Y
ਜੀਵ ਵਿਗਿਆਨ
7 ਮੈਟਾਬੋਲਿਜ਼ਮ en:Metabolism  Y
8 ਪਾਚਨ en:Digestion  Y
9 ਸਾਹ ਲੈਣਾ en:Breathing  Y
10 ਗਰਭ ਅਵਸਥਾ en:Pregnancy  Y
11 ਲਿੰਗ en:Sex  Y
12 ਛਾਤੀ (ਨਾਰੀ) en:Breast  Y
13 ਸਰਕੂਲੇਟਰੀ ਪ੍ਰਬੰਧ en:Circulatory system  Y
14 ਖ਼ਤਰੇ ਵਿੱਚ ਪ੍ਰਜਾਤੀਆਂ en:Endangered species  Y
15 ਪ੍ਰਜਾਤੀਆਂ en:Species  Y
16 ਐਂਡੋਕਰਾਈਨ ਪ੍ਰਬੰਧ en:Endocrine system  Y
17 ਮਨੁੱਖੀ ਪਾਚਨ ਪ੍ਰਣਾਲੀ en:Human gastrointestinal tract  Y
18 ਵੱਡੀ ਅੰਤੜੀ en:Large intestine  Y
19 ਛੋਟੀ ਅੰਤੜੀ en:Small intestine  Y
20 ਤੰਤੂ ਪ੍ਰਬੰਧ en:Nervous system  Y
21 ਤੰਤੂ en:Nerve  Y
22 ਗਿਆਨੀ ਇੰਦਰੀਆਂ en:Sensory system  Y
23 ਜੰਮਣ ਪ੍ਰਬੰਧ en:Reproductive system  Y
24 ਸਾਹ ਪ੍ਰਬੰਧ en:Respiratory system  Y
25 ਖੱਲ en:Skin  Y
ਸਿਹਤ ਅਤੇ ਬਿਮਾਰੀਆਂ
26 ਸਟਰੋਕ en:Stroke  Y
27 ਇਨਫਲੂਐਨਜ਼ਾ en:Influenza  Y
28 ਕੁਪੋਸ਼ਣ en:Malnutrition  Y
29 ਮਾਹਵਾਰੀ en:Menstruation  Y
30 ਮਹਾਮਾਰੀ en:Pandemic  Y
31 ਨਮੋਨੀਆ en:Pneumonia  Y
32 ਪੋਲੀਓ en:Poliomyelitis  Y
33 ਜੀਨਸ ਨਾਲ ਫੈਲਣ ਵਾਲੇ ਰੋਗ en:Sexually transmitted infection  Y
34 ਅੰਨਾਪਣ en:Blindness  Y
35 ਮਿਰਗੀ en:Epilepsy  Y
36 ਕੈਮੀਕਲ ਦਵਾਈ en:Pharmaceutical drug  Y
37 ਗੈਸਟਰੋਐਂਟਰਾਈਟਸ en:Gastroenteritis  Y
38 ਸੀ ਓ ਪੀ ਡੀ en:Chronic obstructive pulmonary disease  Y
39 ਦੰਦ ਚਿਕਿਤਸਾ en:Dentistry  Y
40 ਅਪਾਹਜਪੁਣਾ en:Disability  Y
ਪ੍ਰਾਣੀ
41 ਸੈਟੇਸ਼ੀਆ en:Cetacea  Y
42 ਭੁਜੰਗਮ en:Reptile  Y
43 ਆਰਕੀਆ en:Archaea  Y
44 ਫੁੱਲ en:Flower  Y
45 ਪਰੋਟਿਸਟ en:Protist  Y
46 ਸ਼ਾਰਕ en:Shark  Y
47 ਸੂਰ en:Domestic pig  Y
48 ਨੇਮਾਟੋਡ en:Nematode  Y
49 ਮੋਲਸਕਾ en:Mollusca  Y
50 ਕੀਟ en:Insect  Y
51 ਮੁਰਗੀ en:Chicken  Y
ਰਸਾਇਣ ਵਿਗਿਆਨ
52 ਵਸਾ en:Lipid  Y
53 ਵਿਸ਼ਲੇਸ਼ਣੀ ਰਸਾਇਣ ਵਿਗਿਆਨ en:Analytical chemistry  Y
54 ਭੌਤਿਕ ਰਸਾਇਣ ਵਿਗਿਆਨ en:Physical chemistry  Y
55 ਅਕਾਰਬਨੀ ਰਸਾਇਣ ਵਿਗਿਆਨ en:Inorganic chemistry  Y
56 ਜੀਵ ਰਸਾਇਣ ਵਿਗਿਆਨ en:Biochemistry  Y
ਧਰਤ ਵਿਗਿਆਨ
57 ਚਟਾਨ en:Rock (geology)  Y
58 ਪਲੇਟ ਟੈਕਟੋਨਿਕਸ en:Plate tectonics  Y
59 ਖਣਿਜ en:Mineral  Y
60 ਹਵਾ en:Wind  Y
61 ਤਪਤ ਖੰਡੀ ਵਾਵਰੋਲਾ en:Tropical cyclone  Y
62 ਬਰਫ਼ (ਵਰਖਾ) en:Snow  Y
63 ਟੋਰਨੈਡੋ en:Tornado  Y
ਭੌਤਿਕ ਵਿਗਿਆਨ
64 ਫੌਲਾਦ en:Steel  Y
65 ਪਦਾਰਥ ਦੀਆਂ ਅਵਸਥਾਵਾਂ en:States of matter  Y
66 ਰੇਡੀਓਐਕਟਿਵ ਪਤਨ en:Radioactive decay  Y
67 ਆਮ ਸਾਪੇਖਤਾ en:General relativity  Y
68 ਬਿਜਲਈ ਚੁੰਬਕਤਾ en:Electromagnetism  Y
69 ਊਰਜਾ ਦੀ ਸੰਭਾਲ en:Conservation of energy  Y
70 ਵਿਸ਼ੇਸ਼ ਸਾਪੇਖਤਾ en:Special relativity  Y
71 ਅਪੂਰਨਚਾਲਕ en:Semiconductor  Y
72 ਧੁਨੀ en:Sound  Y
73 ਰੌਸ਼ਨੀ ਦੀ ਗਤੀ en:Speed of light  Y
74 ਤਾਪ ਗਤੀ ਵਿਗਿਆਨ en:Thermodynamics  Y
ਮਾਪ ਤੋਲ
75 ਮਾਪ ਤੋਲ en:Measurement  Y
76 ਕਿਲੋਗਰਾਮ en:Kilogram  Y
77 ਲੀਟਰ en:Litre  Y
ਖਾਣ ਪੀਣ
78 ਜਵੀ en:Oat  Y
79 ਜਵਾਰ (ਚਰ੍ਹੀ) en:Sorghum  Y
80 ਚੌਕਲੇਟ en:Chocolate  Y
81 ਸੋਇਆ ਬੀਨ en:Soybean  Y
82 ਗਿਰੀ en:Nut (fruit)  Y
83 ਬ੍ਰੈਡ en:Bread  Y
84 ਅਨਾਜ en:Cereal  Y
85 ਮੀਟ en:Meat  Y
86 ਬੀਅਰ en:Beer  Y
87 ਕੌਫ਼ੀ en:Coffee  Y
88 ਜੂਸ en:Juice  Y
89 ਦੁੱਧ en:Milk  Y
ਗਣਿਤ
90 ਗਣਿਤਕ ਸਬੂਤ en:Mathematical proof  Y
91 ਸੰਖਿਆ ਸਿਧਾਂਤ en:Number theory  Y
92 ਅਨੰਤਤਾ en:Infinity  Y
93 ਸੈਟ ਸਿਧਾਂਤ en:Set theory  Y
94 ਅੰਕੜਾ ਵਿਗਿਆਨ en:Statistics  Y
95 ਸਮਤਾ en:Symmetry  Y
96 ਲੀਨੀਅਰ ਇਕੂਏਸ਼ਨਾਂ ਦਾ ਪ੍ਰਬੰਧ en:System of linear equations  Y
97 ਗਣਿਤ ਵਿਸ਼ਲੇਸ਼ਣ en:Mathematical analysis  Y
98 ਡਿਫ਼ਰੈਂਸ਼ੀਅਲ ਸਮੀਕਰਨ en:Differential equation  Y
99 ਨੰਬਰੀ ਵਿਸ਼ਲੇਸ਼ਣ en:Numerical analysis  Y

ਟੈਕਨਾਲੋਜੀ

ਸੋਧੋ
ਨੰਬਰ ਪੰਜਾਬੀ ਵਿਕੀਪੀਡੀਆ ਅੰਗਰੇਜ਼ੀ ਵਿਕੀਪੀਡੀਆ ਅਵਸਥਾ
ਇੰਜੀਨੀਅਰੀ
1 ਪਹੀਆ en:Wheel  Y
2 ਮਸ਼ੀਨ en:Machine  Y
ਖੇਤੀਬਾੜੀ
3 ਸਿੰਚਾਈ en:Irrigation  Y
4 ਧਾਤ ਵਿੱਦਿਆ en:Metallurgy  Y
ਸੰਚਾਰ
5 ਸੰਚਾਰ en:Communication  Y
6 ਪੱਤਰਕਾਰੀ en:Journalism  Y
7 ਅਖ਼ਬਾਰ en:Newspaper  Y
8 ਜਨ-ਸੰਚਾਰ en:Mass media  Y
9 ਛਪਾਈ en:Printing  Y
ਇਲੈਕਟ੍ਰਾਨਿਕਸ
10 ਰੋਧਕ en:Resistor  Y
11 ਇਨਡਕਟਰ en:Inductor  Y
ਕੰਪਿਊਟਰ ਅਤੇ ਇੰਟਰਨੈੱਟ
12 ਹਾਰਡ ਡਿਸਕ en:Hard disk  Y
13 ਸੀ.ਪੀ.ਯੂ en:Central processing unit  Y
14 ਸੂਚਨਾ ਤਕਨੀਕ en:Information technology  Y
15 ਐਲਗੋਰਿਥਮ en:Algorithm  Y
16 ਸਾਫਟਵੇਅਰ en:Software  Y
ਊਰਜਾ ਅਤੇ ਬਾਲਣ
17 ਨਵਿਆਉਣਯੋਗ ਊਰਜਾ en:Renewable energy  Y
18 ਪਰਮਾਣੂ ਸ਼ਕਤੀ en:Nuclear power  Y
19 ਅੰਦਰੂਨੀ ਬਲਨ ਇੰਜਣ en:Internal combustion engine  Y
ਵਸਤੂਆਂ
20 ਕੱਚ en:Glass  Y
ਆਵਾਜਾਈ
21 ਹਵਾਈ ਜਹਾਜ en:Aircraft  Y
22 ਪਣਡੁੱਬੀ en:Submarine  Y
23 ਰੇਲ en:Train  Y
ਹਥਿਆਰ
24 ਤਲਵਾਰ en:Sword  Y
25 ਆਤਸ਼ੀ ਅਸਲਾ en:Firearm  Y
26 ਮਸ਼ੀਨੀ ਬੰਦੂਕ en:Machine gun  Y
27 ਟੈਂਕ en:Tank  Y
28 ਵਿਸਫੋਟਕ ਸਮੱਗਰੀ en:Explosive material  Y
29 ਬਾਰੂਦ en:Gunpowder  Y

ਭੂਗੋਲ

ਸੋਧੋ
ਨੰਬਰ ਪੰਜਾਬੀ ਵਿਕੀਪੀਡੀਆ ਅੰਗਰੇਜ਼ੀ ਵਿਕੀਪੀਡੀਆ ਅਵਸਥਾ
1 ਮਾਰੂਥਲ en:Desert  Y
2 ਉੱਤਰੀ ਧਰੁਵ en:North Pole  Y
3 ਬਾਰਸ਼ੀ ਜੰਗਲ en:Rainforest  Y
4 ਦੱਖਣੀ ਧਰੁਵ en:South Pole  Y
ਸ਼ਹਿਰ
5 ਬਰਸਲਸ en:Brussels  Y
ਦਰਿਆ, ਸਾਗਰ ਅਤੇ ਮਹਾਂਸਾਗਰ
6 ਗਰੇਟ ਰੀਫ ਬੈਰੀਅਰ en:Great Barrier Reef  Y

ਇਤਿਹਾਸ

ਸੋਧੋ
ਨੰਬਰ ਪੰਜਾਬੀ ਵਿਕੀਪੀਡੀਆ ਅੰਗਰੇਜ਼ੀ ਵਿਕੀਪੀਡੀਆ ਅਵਸਥਾ
ਪੂਰਵ ਅਤੇ ਪ੍ਰਾਚੀਨ ਜਗਤ
2 ਪੂਰਵ ਇਤਿਹਾਸ en:Pre-history  Y
3 ਹਾਨ ਰਾਜਕਾਲ en:Han Dynasty  Y
ਮੱਧਕਾਲ ਅਤੇ ਅਰੰਭਿਕ ਆਧੁਨਿਕ
4 ਅੱਬਾਸਿਦ ਖਿਲਾਫ਼ਤ en:Abbasid Caliphate  Y
5 ਗਿਆਨ ਦਾ ਯੁਗ en:Age of Enlightenment  Y
6 ਅਜ਼ਤੇਕ en:Aztec  Y
7 ਰੋਮਨ ਸਾਮਰਾਜ en:Holy Roman Empire  Y
8 ਸੌ ਸਾਲ ਦੀ ਜੰਗ en:Hundred Years' War  Y
9 ਮੱਧਕਾਲ en:Middle Ages  Y
10 ਮਿੰਗ ਰਾਜਵੰਸ਼ en:Ming Dynasty  Y
11 ਤਾਂਗ ਰਾਜਵੰਸ਼ en:Tang Dynasty  Y
ਆਧੁਨਿਕ
12 ਅਮਰੀਕੀ ਗ੍ਰਹਿ ਯੁੱਧ en:American Civil War  Y
13 ਮੇਇਜੀ ਬਹਾਲੀ en:Meiji Restoration  Y
14 ਕਿੰਗ ਰਾਜਵੰਸ਼ en:Qing Dynasty  Y