ਰਾਸ਼ਟਰੀ ਰਾਜਧਾਨੀਆਂ ਦੀ ਸੂਚੀ ਵਿੱਚ ਦੁਨੀਆਂ ਦੇ ਸਾਰੇ ਦੇਸ਼ਾਂ ਅਤੇ ਉਹਨਾਂ ਦੀਆਂ ਰਾਜਧਾਨੀਆਂ ਦੇ ਨਾਂ, ਮਹਾਂਦੀਪ ਅਤੇ ਅਬਾਦੀ ਦਿੱਤੇ ਗਏ ਹਨ ਜਿਹਨਾਂ ਨੂੰ ਕ੍ਰਮਬੱਧ ਕੀਤਾ ਜਾ ਸਕਦਾ ਹੈ।

ਖ਼ੁਦਮੁਖ਼ਤਿਆਰ ਦੇਸ਼ਸੋਧੋ

ਦੇਸ਼ ਰਾਜਧਾਨੀ ਮਹਾਂਦੀਪ ਅਬਾਦੀ
  ਅੰਗੋਲਾ ਲੁਆਂਦਾ ਅਫ਼ਰੀਕਾ 27,76,125
  ਅਜ਼ਰਬਾਈਜਾਨ ਬਾਕੂ ਏਸ਼ੀਆ 21,00,000
  ਐਂਟੀਗੁਆ ਅਤੇ ਬਰਬੂਡਾ ਸੇਂਟ ਜਾਨ ਉੱਤਰੀ ਅਮਰੀਕਾ 25,150
  ਅੰਡੋਰਾ ਅੰਡੋਰਾ ਲਾ ਵੇਲਾ ਯੂਰਪ 22,884
  ਅਫ਼ਗ਼ਾਨਿਸਤਾਨ ਕਾਬੁਲ ਏਸ਼ੀਆ 30,43,589
  ਅਰਜਨਟੀਨਾ ਬੁਏਨਸ ਆਇਰਸ ਦੱਖਣੀ ਅਮਰੀਕਾ 27,46,761
  ਅਲਜੀਰੀਆ ਅਲ-ਜਜ਼ਾਇਰ ਅਫ਼ਰੀਕਾ 20,72,993
  ਅਲਬਾਨੀਆ ਤਿਰਾਨਾ ਯੂਰਪ 6,00,339
  ਆਈਸਲੈਂਡ ਰੇਕਿਆਵਿਕ ਯੂਰਪ 1,13,446
  ਆਇਰਲੈਂਡ ਡਬਲਿਨ ਯੂਰਪ 5,06,211
  ਅਰਮੀਨੀਆ ਯੇਰਵਾਨ ਏਸ਼ੀਆ 10,93,499
  ਇਜ਼ਰਾਈਲ ਜੇਰੂਸਲਮ (ਯਥਾਰਥ) ਏਸ਼ੀਆ 7,29,100
  ਇਟਲੀ ਰੋਮ ਯੂਰਪ 25,50,982
  ਇੰਡੋਨੇਸ਼ੀਆ ਜਕਾਰਤਾ ਏਸ਼ੀਆ ਅਤੇ ਓਸ਼ੇਨੀਆ 75,40,306
  ਇਥੋਪੀਆ ਆਦਿਸ ਆਬਬਾ ਅਫ਼ਰੀਕਾ 29,73,004
  ਇਰਾਕ ਬਗ਼ਦਾਦ ਏਸ਼ੀਆ 56,72,516
  ਇਰੀਤਰੀਆ ਅਸਮਾਰਾ ਅਫ਼ਰੀਕਾ 5,79,000
  ਏਕੁਆਡੋਰ ਕੀਤੋ ਦੱਖਣੀ ਅਮਰੀਕਾ 13,99,814
  ਇਰਾਨ ਤਹਿਰਾਨ ਏਸ਼ੀਆ 77,97,520
  ਉਜ਼ਬੇਕਿਸਤਾਨ ਤਾਸ਼ਕੰਦ ਏਸ਼ੀਆ 21,79,000
  ਉੱਤਰੀ ਕੋਰੀਆ ਪਿਓਂਗਯਾਂਗ ਏਸ਼ੀਆ 30,59,678
  ਉਰੂਗੁਏ ਮੋਂਤੇਵੀਦੇਓ ਦੱਖਣੀ ਅਮਰੀਕਾ 13,25,938
  ਸਾਲਵਾਦੋਰ ਸਾਨ ਸਾਲਵਾਦੋਰ ਉੱਤਰੀ ਅਮਰੀਕਾ 5,34,409
  ਇਸਤੋਨੀਆ ਤਾਲਿਨ ਯੂਰਪ 4,03,505
  ਆਸਟਰੀਆ ਵਿਆਨਾ ਯੂਰਪ 16,68,737
  ਆਸਟ੍ਰੇਲੀਆ ਕੈਨਬਰਾ ਓਸ਼ੇਨੀਆ 3,32,798
  ਓਮਾਨ ਮਸਕਟ ਏਸ਼ੀਆ 8,80,200
  ਕਜ਼ਾਖ਼ਸਤਾਨ ਅਸਤਾਨਾ ਏਸ਼ੀਆ 5,71,000
  ਕਤਰ ਦੋਹਾ ਏਸ਼ੀਆ 4,00,000
  ਕੈਨੇਡਾ ਓਟਾਵਾ ਉੱਤਰੀ ਅਮਰੀਕਾ 8,08,391
  ਕੰਬੋਡੀਆ ਫ਼ਨਾਮ ਪੈੱਨ ਏਸ਼ੀਆ 20,09,264
  ਕਾਂਗੋ ਗਣਰਾਜ ਬ੍ਰਾਜ਼ਾਵਿਲ ਅਫ਼ਰੀਕਾ 11,15,773
  ਕਾਂਗੋ ਲੋਕਤੰਤਰੀ ਗਣਰਾਜ ਕਿਨਸ਼ਾਸਾ ਅਫ਼ਰੀਕਾ 80,96,254
  ਕਿਰੀਬਾਸ ਬੈਰੀਕੀ ਓਸ਼ੇਨੀਆ 45,000
  ਕਿਰਗਿਜ਼ਸਤਾਨ ਬਿਸ਼ਕੇਕ ਏਸ਼ੀਆ 9,00,000
  ਕੀਨੀਆ ਨੈਰੋਬੀ ਅਫ਼ਰੀਕਾ 27,50,561
  ਕੁਵੈਤ ਕੁਵੈਤ ਸ਼ਹਿਰ ਏਸ਼ੀਆ 32,403
  ਕੇਪ ਵਰਡ ਪ੍ਰਾਏ ਅਫ਼ਰੀਕਾ 1,13,364
  ਕੈਮਰੂਨ ਯਾਊਂਦੇ ਅਫ਼ਰੀਕਾ 12,99,446
  ਦੰਦ ਖੰਡ ਤਟ (ਅਧਿਕਾਰਕ) ਯਾਮੂਸੂਕਰੋ ਅਫ਼ਰੀਕਾ 2,00,659
  ਦੰਦ ਖੰਡ ਤਟ (ਪ੍ਰਸ਼ਾਸਕੀ) ਅਬੀਜਾਨ ਅਫ਼ਰੀਕਾ 36,60,682
  ਕਾਮਾਰੋਸ ਮੋਰੋਨੀ ਅਫ਼ਰੀਕਾ 23,400
  ਕੋਲੰਬੀਆ ਬੋਗੋਤਾ ਦੱਖਣੀ ਅਮਰੀਕਾ 68,40,116
  ਕੋਸਤਾ ਰੀਕਾ ਸਾਨ ਹੋਸੇ ਉੱਤਰੀ ਅਮਰੀਕਾ 3,39,588
  ਕਿਊਬਾ ਹਵਾਨਾ ਉੱਤਰੀ ਅਮਰੀਕਾ 22,01,610
  ਕ੍ਰੋਏਸ਼ੀਆ ਜ਼ਾਗਰਬ ਯੂਰਪ 7,79,145
  ਗਾਂਬੀਆ ਬੰਜੁਲ ਅਫ਼ਰੀਕਾ 34,125
  ਗਿਨੀ ਕੋਨਾਕਰੀ ਅਫ਼ਰੀਕਾ 18,71,185
  ਗਿਨੀ-ਬਿਸਾਊ ਬਿਸਾਊ ਅਫ਼ਰੀਕਾ 3,88,000
  ਗੁਇਆਨਾ ਜਾਰਜਟਾਊਨ ਦੱਖਣੀ ਅਮਰੀਕਾ 32,563
  ਗੈਬਾਨ ਲਿਬਰਵਿਲ ਅਫ਼ਰੀਕਾ 5,78,156
  ਗ੍ਰੇਨਾਡਾ ਸੇਂਟ ਜਾਰਜ ਉੱਤਰੀ ਅਮਰੀਕਾ 7,500
  ਗੁਆਤੇਮਾਲਾ ਗੁਆਤੇਮਾਲਾ ਸ਼ਹਿਰ ਉੱਤਰੀ ਅਮਰੀਕਾ 10,10,253
  ਘਾਨਾ ਅਕਰਾ ਅਫ਼ਰੀਕਾ 19,63,460
  ਚਾਡ ਜਾਮੇਨਾ ਅਫ਼ਰੀਕਾ 7,53,791
  ਚਿਲੀ (ਅਧਿਕਾਰਕ) ਸਾਂਤਿਆਗੋ ਦੱਖਣੀ ਅਮਰੀਕਾ 53,92,395
  ਚਿਲੀ (ਪ੍ਰਸ਼ਾਸਕੀ) ਬਾਲਪਾਰਾਇਸੋ ਦੱਖਣੀ ਅਮਰੀਕਾ 9,05,300
  ਚੀਨ ਬੀਜਿੰਗ ਏਸ਼ੀਆ 1,50,00,069
  ਚੈੱਕ ਗਣਰਾਜ ਪਰਾਗ ਯੂਰਪ 11,84,075
  ਜਮੈਕਾ ਕਿੰਗਸਟਨ ਉੱਤਰੀ ਅਮਰੀਕਾ 6,60,000
  ਜਰਮਨੀ ਬਰਲਿਨ ਯੂਰਪ 33,48,804
  ਜ਼ਾਂਬੀਆ ਲੁਸਾਕਾ ਅਫ਼ਰੀਕਾ 12,67,458
  ਜ਼ਿੰਬਾਬਵੇ ਹਰਾਰੇ ਅਫ਼ਰੀਕਾ 14,44,534
  ਜਪਾਨ ਟੋਕੀਓ ਏਸ਼ੀਆ 84,83,050
  ਜਿਬੂਤੀ ਜਿਬੂਤੀ (ਸ਼ਹਿਰ) ਅਫ਼ਰੀਕਾ 5,47,100
  ਜਾਰਜੀਆ ਤਬਿਲਸੀ ਏਸ਼ੀਆ 10,40,000
  ਜਾਰਡਨ ਅਮਾਨ ਏਸ਼ੀਆ 10,36,330
  ਟੋਂਗਾ ਨੁਕੂ ਅਲੋਫ਼ਾ ਓਸ਼ੇਨੀਆ 22,400
  ਟੋਗੋ ਲੋਮੇ ਅਫ਼ਰੀਕਾ 7,50,000
  ਤੁਨੀਸੀਆ ਤੂਨੀਸ ਅਫ਼ਰੀਕਾ 7,28,463
  ਡੈੱਨਮਾਰਕ ਕੋਪਨਹੈਗਨ ਯੂਰਪ 10,84,885
  ਡੋਮਿਨਿਕਾਈ ਗਣਰਾਜ ਸੈਂਟੋ ਡੋਮਿੰਗੋ ਉੱਤਰੀ ਅਮਰੀਕਾ 20,23,029
  ਡੋਮਿਨਿਕਾ ਰੋਜ਼ੋ ਉੱਤਰੀ ਅਮਰੀਕਾ 16,000
  ਤਨਜ਼ਾਨੀਆ (ਅਧਿਕਾਰਕ) ਦੋਦੋਮਾ ਅਫ਼ਰੀਕਾ 1,80,551
  ਤਨਜ਼ਾਨੀਆ (ਪ੍ਰਸ਼ਾਸਕੀ) ਦਾਰ ਅਸ ਸਲਾਮ ਅਫ਼ਰੀਕਾ 26,98,651
  ਤਾਈਵਾਨ[1] ਤਾਈਪਈ ਏਸ਼ੀਆ 26,25,756
  ਤਾਜਿਕਿਸਤਾਨ ਦੁਸ਼ਾਂਬੇ ਏਸ਼ੀਆ 5,43,107
  ਤੁਰਕਮੇਨਿਸਤਾਨ ਅਸ਼ਗਾਬਾਦ ਏਸ਼ੀਆ 7,73,400
  ਤੁਰਕੀ ਅੰਕਾਰਾ ਏਸ਼ੀਆ ਅਤੇ ਯੂਰਪ 36,41,931
  ਤੁਵਾਲੂ ਫ਼ੂਨਾਫ਼ੂਤੀ ਓਸ਼ੇਨੀਆ 5,000
  ਤ੍ਰਿਨੀਦਾਦ ਅਤੇ ਤੋਬਾਗੋ ਪੋਰਟ ਆਫ਼ ਸਪੇਨ ਉੱਤਰੀ ਅਮਰੀਕਾ 50,700
  ਥਾਈਲੈਂਡ ਬੈਂਕਾਕ ਏਸ਼ੀਆ 66,42,566
  ਦੱਖਣੀ ਅਫ਼ਰੀਕਾ (ਅਧਿਕਾਰਕ) ਪ੍ਰਿਟੋਰੀਆ ਅਫ਼ਰੀਕਾ 18,84,046
  ਦੱਖਣੀ ਅਫ਼ਰੀਕਾ (ਪ੍ਰਸ਼ਾਸਕੀ) ਕੇਪਟਾਊਨ ਅਫ਼ਰੀਕਾ 23,75,910
  ਦੱਖਣੀ ਅਫ਼ਰੀਕਾ (ਨਿਆਇਕ) ਬਲੂਮਫੋਂਟੈਨ ਅਫ਼ਰੀਕਾ 328,7738
  ਦੱਖਣੀ ਕੋਰੀਆ ਸਿਓਲ ਏਸ਼ੀਆ 1,09,24,870
  ਨਾਈਜਰ ਨਿਆਮੇ ਅਫ਼ਰੀਕਾ 6,65,918
  ਨਾਈਜੀਰੀਆ ਅਬੂਜਾ ਅਫ਼ਰੀਕਾ 15,00,000
  ਨਾਉਰੂ (ਗ਼ੈਰ-ਅਧਿਕਾਰਕ) ਯਾਰੇਨ ਓਸ਼ੇਨੀਆ 1,100
  ਨਮੀਬੀਆ ਵਿੰਡਹੋਕ ਅਫ਼ਰੀਕਾ 2,79,042
  ਨਿਕਾਰਾਗੁਆ ਮਾਨਾਗੁਆ ਉੱਤਰੀ ਅਮਰੀਕਾ 9,90,417
  ਨੀਦਰਲੈਂਡ (ਅਧਿਕਾਰਕ) ਅਮਸਤਰਦਮ ਯੂਰਪ 7,43,411
  ਨੀਦਰਲੈਂਡ (ਪ੍ਰਸ਼ਾਸਕੀ) ਹੇਗ ਯੂਰਪ 4,75,797
  ਨੇਪਾਲ ਕਠਮੰਡੂ ਏਸ਼ੀਆ 8,50,000
  ਨਾਰਵੇ ਔਸਲੋ ਯੂਰਪ 8,60,000
  ਨਿਊਜ਼ੀਲੈਂਡ ਵੈਲਿੰਗਟਨ ਓਸ਼ੇਨੀਆ 3,70,000
  ਪਨਾਮਾ ਪਨਾਮਾ ਸ਼ਹਿਰ ਉੱਤਰੀ ਅਮਰੀਕਾ 7,08,738
  ਪੈਰਾਗੁਏ ਅਸੂੰਸੀਓਂ ਦੱਖਣੀ ਅਮਰੀਕਾ 5,07,574
  ਪਲਾਊ ਮੇਲੇਕਿਓਕ ਓਸ਼ੇਨੀਆ 391
  ਪਾਕਿਸਤਾਨ ਇਸਲਾਮਾਬਾਦ ਏਸ਼ੀਆ 1,00,000
  ਪਾਪੂਆ ਨਿਊ ਗਿਨੀ ਪੋਰਟ ਮੋਰੈਸਬੀ ਓਸ਼ੇਨੀਆ 2,54,000
  ਪੁਰਤਗਾਲ ਲਿਸਬਨ ਯੂਰਪ 5,17,802
  ਪੂਰਬੀ ਤਿਮੋਰ ਦੀਲੀ ਏਸ਼ੀਆ 59,069
  ਪੇਰੂ ਲੀਮਾ ਦੱਖਣੀ ਅਮਰੀਕਾ 64,45,974
  ਪੋਲੈਂਡ ਵਾਰਸਾ ਯੂਰਪ 17,00,536
  ਫ਼ਿਜੀ ਸੂਵਾ ਓਸ਼ੇਨੀਆ 77,366
  ਫ਼ਿਨਲੈਂਡ ਹੈਲਸਿੰਕੀ ਯੂਰਪ 5,62,570
  ਫ਼ਿਲਪੀਨਜ਼ ਮਨੀਲਾ ਏਸ਼ੀਆ 15,81,082
  ਫ਼ਰਾਂਸ ਪੈਰਿਸ ਯੂਰਪ 21,38,551
  ਬਹਿਰੀਨ ਮਨਾਮਾ ਏਸ਼ੀਆ 1,50,000
  ਬਹਾਮਾਸ ਨਸਾਊ ਉੱਤਰੀ ਅਮਰੀਕਾ 2,10,832
  ਬੰਗਲਾਦੇਸ਼ ਢਾਕਾ ਏਸ਼ੀਆ 67,24,976
  ਬਾਰਬਾਡੋਸ ਬ੍ਰਿਜਟਾਊਨ ਉੱਤਰੀ ਅਮਰੀਕਾ 7,000
  ਬੁਰੂੰਡੀ ਬੁਜੁੰਬੁਰਾ ਅਫ਼ਰੀਕਾ 3,00,000
  ਬੁਰਕੀਨਾ ਫ਼ਾਸੋ ਵਾਗਾਡੂਗੂ ਅਫ਼ਰੀਕਾ 11,19,775
  ਬੁਲਗਾਰੀਆ ਸੋਫ਼ੀਆ ਯੂਰਪ 12,03,680
  ਬੇਨਿਨ (ਅਧਿਕਾਰਕ) ਪੋਰਤੋ ਨੋਵੋ ਅਫ਼ਰੀਕਾ 2,34,168
  ਬੇਨਿਨ (ਪ੍ਰਸ਼ਾਸਕੀ) ਕੋਤੋਨੋਊ ਅਫ਼ਰੀਕਾ 6,90,584
  ਬੈਲਾਰੂਸ ਮਿੰਸਕ ਯੂਰਪ 17,41,371
  ਬੇਲੀਜ਼ ਬੈਲਮੋਪਾਨ ਉੱਤਰੀ ਅਮਰੀਕਾ 14,590
  ਬੈਲਜੀਅਮ ਬ੍ਰਸਲਜ਼ ਯੂਰਪ 1,44,790
  ਬੋਸਨੀਆ ਅਤੇ ਹਰਜ਼ੇਗੋਵਿਨਾ ਸਾਰਾਜੇਵੋ ਯੂਰਪ 3,08,558
  ਬੋਤਸਵਾਨਾ ਗਾਬੋਰੋਨ ਅਫ਼ਰੀਕਾ 2,08,411
  ਬੋਲੀਵੀਆ (ਅਧਿਕਾਰਕ) ਸੂਕਰੇ ਦੱਖਣੀ ਅਮਰੀਕਾ 1,93,873
  ਬੋਲੀਵੀਆ (ਪ੍ਰਸ਼ਾਸਕੀ) ਲਾ ਪਾਸ ਦੱਖਣੀ ਅਮਰੀਕਾ 8,12,986
  ਬ੍ਰਾਜ਼ੀਲ ਬ੍ਰਾਸੀਲੀਆ ਦੱਖਣੀ ਅਮਰੀਕਾ 1,99,062
  ਬਰੂਨਾਏ ਬੰਦਰ ਸੇਰੀ ਬੇਗਵਾਨ ਏਸ਼ੀਆ 56,000
  ਭਾਰਤ ਨਵੀਂ ਦਿੱਲੀ ਏਸ਼ੀਆ 3,21,883
  ਭੂਟਾਨ ਥਿੰਫੂ ਏਸ਼ੀਆ 69,000
  ਭੂ-ਮੱਧ ਰੇਖਾਈ ਗਿਨੀ ਮਲਾਬੋ ਅਫ਼ਰੀਕਾ 50,000
  ਮੰਗੋਲੀਆ ਉਲਾਨ ਬਤੋਰ ਏਸ਼ੀਆ 9,89,900
  ਮੱਧ ਅਫ਼ਰੀਕੀ ਗਣਰਾਜ ਬੰਗੁਈ ਅਫ਼ਰੀਕਾ 6,74,190
  ਮਾਲਾਵੀ ਲਿਲਾਂਗਵੇ ਅਫ਼ਰੀਕਾ 6,46,750
  ਮਲੇਸ਼ੀਆ (ਅਧਿਕਾਰਕ) ਕੁਆਲਾ ਲੁੰਪੁਰ ਏਸ਼ੀਆ 14,53,978
  ਮਲੇਸ਼ੀਆ (ਪ੍ਰਸ਼ਾਸਕੀ) ਪੁਤਰਾਜਾ ਏਸ਼ੀਆ 45,000
  ਮਾਈਕ੍ਰੋਨੇਸ਼ੀਆ ਪਾਲੀਕੀਰ ਓਸ਼ੇਨੀਆ 6,444
  ਮਾਰਸ਼ਲ ਟਾਪੂ ਮਜੂਰੋ ਓਸ਼ੇਨੀਆ 40,000
  ਮਾਲਦੀਵ ਮਾਲੇ ਏਸ਼ੀਆ 1,04,403
  ਮਾਲੀ ਬਮਾਕੋ ਅਫ਼ਰੀਕਾ 13,42,519
  ਮਾਲਟਾ ਵਲੈਟਾ ਯੂਰਪ 7,048
  ਮਿਸਰ ਕੈਰੋ ਅਫ਼ਰੀਕਾ 77,34,614
  ਮੈਕਸੀਕੋ ਮੈਕਸੀਕੋ ਸ਼ਹਿਰ ਉੱਤਰੀ ਅਮਰੀਕਾ 87,20,916
  ਮਾਦਾਗਾਸਕਰ ਅੰਤਾਨਾਨਾਰੀਵੋ ਅਫ਼ਰੀਕਾ 15,00,000
  ਮਕਦੂਨੀਆ ਗਣਰਾਜ ਸਕੋਪੀਏ ਯੂਰਪ 5,06,926
  ਮਾਰੀਟੇਨੀਆ ਨੂਆਕਚੋਟ ਅਫ਼ਰੀਕਾ 8,81,000
  ਮਾਰਿਸ਼ਸ ਪੋਰਟ ਲੂਈ ਅਫ਼ਰੀਕਾ 1,70,000
  ਮੋਲਦੋਵਾ ਚਿਸਿਨਾਊ ਯੂਰਪ 5,93,800
  ਮੋਜ਼ੈਂਬੀਕ ਮਪੂਤੋ ਅਫ਼ਰੀਕਾ 10,73,938
  ਮੋਂਟੇਨੇਗਰੋ ਪਾਡਗੋਰਿਟਸਾ ਯੂਰਪ 1,39,724
  ਮੋਨਾਕੋ ਮੋਨਾਕੋ ਯੂਰਪ 33,300
  ਮੋਰਾਕੋ ਰਬਤ ਅਫ਼ਰੀਕਾ 16,22,860
  ਬਰਮਾ ਨੇਪੀਡਾਅ ਏਸ਼ੀਆ 97,400
  ਯਮਨ ਸਨਾ ਏਸ਼ੀਆ 19,37,451
  ਯੂਗਾਂਡਾ ਕੰਪਾਲਾ ਅਫ਼ਰੀਕਾ 13,53,236
  ਯੂਕਰੇਨ ਕੀਵ ਯੂਰਪ 24,55,900
  ਯੂਨਾਨ ਐਥਨਜ਼ ਯੂਰਪ 7,20,979
  ਰਵਾਂਡਾ ਕਿਗਾਲੀ ਅਫ਼ਰੀਕਾ 8,57,719
  ਰੂਸ ਮਾਸਕੋ ਏਸ਼ੀਆ ਅਤੇ ਯੂਰਪ 1,04,06,578
  ਰੋਮਾਨੀਆ ਬੁਖਾਰੈਸਟ ਯੂਰਪ 23,55,788
  ਲਕਸਮਬਰਗ ਲਕਸਮਬਰਗ ਯੂਰਪ 86,329
  ਲਿਬੇਰੀਆ ਮਾਨਰੋਵੀਆ ਅਫ਼ਰੀਕਾ 5,50,000
  ਲਾਓਸ ਵਿਆਂਗ ਚਾਨ ਏਸ਼ੀਆਅ 3,50,000
  ਲਾਤਵੀਆ ਰੀਗਾ ਯੂਰਪ 7,27,578
  ਲੀਖਟਨਸ਼ਟਾਈਨ ਫ਼ਾਦੁਤਸ ਯੂਰਪ 5,047
  ਲਿਥੂਆਨੀਆ ਵਿਲਨੀਅਸ ਯੂਰਪ 5,53,000
  ਲੀਬੀਆ ਤ੍ਰਿਪੋਲੀ ਅਫ਼ਰੀਕਾ 11,50,990
  ਲਿਬਨਾਨ ਬੈਰੂਤ ਏਸ਼ੀਆ 21,00,000
  ਲਸੋਥੋ ਮਸੇਰੂ ਅਫ਼ਰੀਕਾ 1,74,000
  ਵਨੁਆਤੂ ਪੋਰਟ ਵਿਲਾ ਓਸ਼ੇਨੀਆ 34,000
  ਵੀਅਤਨਾਮ ਹਨੋਈ ਏਸ਼ੀਆ 62,32,940
  ਵੈਨੇਜ਼ੁਏਲਾ ਕਾਰਾਕਾਸ ਦੱਖਣੀ ਅਮਰੀਕਾ 28,08,937
  ਵੈਟੀਕਨ ਸਿਟੀ ਵੈਟੀਕਨ ਸ਼ਹਿਰ ਯੂਰਪ 932
  ਸ੍ਰੀਲੰਕਾ (ਅਧਿਕਾਰਕ) ਕੋਲੰਬੋ ਏਸ਼ੀਆ 6,42,163
  ਸ੍ਰੀਲੰਕਾ (ਵਿਧਾਨਕ) ਸ੍ਰੀ ਜੈਵਰਧਨੇ ਏਸ਼ੀਆ 1,15,000
  ਸੰਯੁਕਤ ਅਰਬ ਅਮੀਰਾਤ ਅਬੂ ਧਾਬੀ ਏਸ਼ੀਆ 25,63,212
  ਸੰਯੁਕਤ ਬਾਦਸ਼ਾਹੀ ਲੰਦਨ ਯੂਰਪ 75,54,236
  ਸੰਯੁਕਤ ਰਾਜ ਅਮਰੀਕਾ ਵਾਸ਼ਿੰਗਟਨ ਡੀ.ਸੀ. ਉੱਤਰੀ ਅਮਰੀਕਾ 5,53,523
  ਸਾਊਦੀ ਅਰਬ ਰਿਆਧ ਏਸ਼ੀਆ 43,28,067
  ਸੇਂਟ ਕਿਟਸ ਅਤੇ ਨੇਵਿਸ ਬਾਸੇਤੇਰ੍ਰੇ ਉੱਤਰੀ ਅਮਰੀਕਾ 20,000
  ਸੇਂਟ ਲੂਸੀਆ ਕਾਸਤਰੀਸ ਉੱਤਰੀ ਅਮਰੀਕਾ 11,200
  ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਕਿੰਗਸਟਾਊਨ ਉੱਤਰੀ ਅਮਰੀਕਾ 24,518
  ਸਮੋਆ ਏਪੀਆ ਓਸ਼ੇਨੀਆ 45,000
  ਸਰਬੀਆ ਬੈੱਲਗ੍ਰੇਡ ਯੂਰਪ 13,73,651
  ਸਾਈਪ੍ਰਸ ਨਿਕੋਸੀਆ ਏਸ਼ੀਆ 2,19,200
  ਸਾਓ ਤੋਮੇ ਅਤੇ ਪ੍ਰਿੰਸੀਪੀ ਸਾਓ ਤੋਮੇ ਅਫ਼ਰੀਕਾ 53,300
  ਸੈਨ ਮਰੀਨੋ ਸੈਨ ਮਰੀਨੋ ਯੂਰਪ 4,426
  ਸਿੰਘਾਪੁਰ ਸਿੰਘਾਪੁਰ ਏਸ਼ੀਆ 44,25,720
  ਸਿਏਰਾ ਲਿਓਨ ਫ਼੍ਰੀਟਾਊਨ ਅਫ਼ਰੀਕਾ 8,18,709
  ਸੀਰੀਆ ਦਮਸ਼ਕ ਏਸ਼ੀਆ 15,80,909
  ਸੁਡਾਨ ਖਾਰਤੂਮ ਅਫ਼ਰੀਕਾ 22,07,794
  ਸੂਰੀਨਾਮ ਪੈਰਾਮਰੀਬੋ ਦੱਖਣੀ ਅਮਰੀਕਾ 2,42,946
  ਸੇਨੇਗਲ ਡਕਾਰ ਅਫ਼ਰੀਕਾ 23,99,451
  ਸੇਸ਼ੈੱਲ ਵਿਕਟੋਰੀਆ ਅਫ਼ਰੀਕਾ 24,802
  ਸੋਮਾਲੀਆ ਮੋਗਾਦੀਸ਼ੂ ਅਫ਼ਰੀਕਾ 12,30,000
  ਸੋਲੋਮਨ ਟਾਪੂ ਹੋਨੀਆਰਾ ਓਸ਼ੇਨੀਆ 50,100
  ਸਪੇਨ ਮਾਦਰਿਦ ਯੂਰਪ 32,33,054
  ਸਲੋਵਾਕੀਆ ਬ੍ਰਾਤਿਸਲਾਵਾ ਯੂਰਪ 4,25,460
  ਸਲੋਵੇਨੀਆ ਲਿਊਬਲਿਆਨਾ ਯੂਰਪ 2,65,881
  ਸਵਾਜ਼ੀਲੈਂਡ ਮਬਾਬਾਨੇ ਅਫ਼ਰੀਕਾ 70,000
  ਸਵਿਟਜ਼ਰਲੈਂਡ ਬਰਨ ਯੂਰਪ 1,28,153
  ਸਵੀਡਨ ਸਟਾਕਹੋਮ ਯੂਰਪ 7,82,885
  ਹੰਗਰੀ ਬੁਡਾਪੈਸਟ ਯੂਰਪ 16,10,000
  ਹੈਤੀ ਪੋਰਟ-ਓ-ਪ੍ਰੈਂਸ ਉੱਤਰੀ ਅਮਰੀਕਾ 12,75,000
  ਹਾਂਡੂਰਾਸ ਤੇਗੂਸੀਗਾਲਪਾ ਉੱਤਰੀ ਅਮਰੀਕਾ 8,72,403

ਰਾਜਖੇਤਰ, ਮੁਥਾਜ-ਖੇਤਰ ਅਤੇ ਤਕਰਾਰੀ ਖੇਤਰਸੋਧੋ

ਦੇਸ਼ ਰਾਜਧਾਨੀ ਮਹਾਂਦੀਪ ਅਬਾਦੀ
  ਐਂਗੁਈਲਾ ਦਾ ਵੈਲੀ ਉੱਤਰੀ ਅਮਰੀਕਾ 1,169
  ਅਕਰੋਤਿਰੀ ਅਤੇ ਧਕੇਲੀਆ ਏਪੀਸਕੋਵੀ ਛਾਉਣੀ ਏਸ਼ੀਆ 14,000
  ਅਬਖ਼ਾਜ਼ੀਆ ਸੁਖੂਮੀ ਏਸ਼ੀਆ 39,100
  ਅਮਰੀਕੀ ਸਮੋਆ ਪਾਗੋ ਪਾਗੋ ਓਸ਼ੇਨੀਆ 11,500
  ਅਰੂਬਾ ਓਰਾਂਜੇਸ਼ਟਾਡ ਉੱਤਰੀ ਅਮਰੀਕਾ 0,00,000
  ਅਸੈਂਸ਼ਨ ਟਾਪੂ ਜਾਰਜਾਟਾਊਨ ਯੂਰਪ 450
  ਆਇਲ ਆਫ਼ ਮੈਨ ਡਗਲਸ ਯੂਰਪ 26,218
  ਇੰਗਲੈਂਡ ਲੰਡਨ ਉੱਤਰੀ ਅਮਰੀਕਾ 75,56,900
  ਈਸਟਰ ਟਾਪੂ ਹਾਂਗਾ ਰੋਆ ਓਸ਼ੇਨੀਆ 3,791
  ਉੱਤਰੀ ਆਇਰਲੈਂਡ ਬੈੱਲਫ਼ਾਸਟ ਉੱਤਰੀ ਅਮਰੀਕਾ 2,67,500
  ਉੱਤਰੀ ਮਰੀਆਨਾ ਟਾਪੂ ਸੈਪਾਨ ਓਸ਼ੇਨੀਆ 48,317
  ਉੱਤਰੀ ਸਾਈਪ੍ਰਸ ਨਿਕੋਸੀਆ ਏਸ਼ੀਆ 2,85,356
  ਅਲਾਂਡ ਟਾਪੂ ਮਾਰੀਅਨਹਮੀਨਾ ਯੂਰਪ 11,186
  ਕੁੱਕ ਟਾਪੂ ਅਵਾਰੂਆ ਓਸ਼ੇਨੀਆ 0,00,000
  ਕੁਰਾਸਾਓ ਵਿਲਮਸ਼ਟਾਡ ਉੱਤਰੀ ਅਮਰੀਕਾ 1,40,000
[[File:|22x20px|border |alt=|link=]] ਕੇਮੈਨ ਟਾਪੂ ਜਾਰਜਟਾਊਨ ਉੱਤਰੀ ਅਮਰੀਕਾ 30,600
  ਕੋਕੋਸ (ਕੀਲਿੰਗ) ਟਾਪੂ ਪੱਛਮੀ ਟਾਪੂ ਏਸ਼ੀਆ 0,00,000
  ਕੋਸੋਵੋ ਪ੍ਰਿਸਤੀਨਾ ਯੂਰਪ 5,50,000
  ਕ੍ਰਿਸਮਸ ਟਾਪੂ ਫ਼ਲਾਇੰਗ ਫ਼ਿਸ਼ ਕੋਵ ਓਸ਼ੇਨੀਆ 550
  ਗੁਆਡਲੂਪ ਬਾਸ-ਤੈਰ ਦੱਖਣੀ ਅਮਰੀਕਾ 12,748
  ਗੁਆਮ ਅਗਾਨਾ ਓਸ਼ੇਨੀਆ 1,100
  ਗਰੀਨਲੈਂਡ ਨੂਕ ਉੱਤਰੀ ਅਮਰੀਕਾ 15,487
  ਗਰਨਜ਼ੇ ਸੇਂਟ ਪੀਟਰ ਪੋਤਗਾਹ ਯੂਰਪ 16,488
  ਜਰਸੀ ਸੇਂਟ ਹੇਲੀਅਰ ਯੂਰਪ 28,310
  ਜਿਬਰਾਲਟਰ ਜਿਬਰਾਲਟਰ ਯੂਰਪ 29,431
  ਤੋਕੇਲਾਓ ਨੁਕੂਨੋਨ ਓਸ਼ੇਨੀਆ 426
  ਟਰਾਂਸਨਿਸਤੀਰੀਆ ਤਿਰਾਸਪੋਲ ਯੂਰਪ 1,59,163
  ਤੁਰਕ ਅਤੇ ਕੇਕੋਸ ਟਾਪੂ ਕਾਕਬਰਨ ਨਗਰ ਉੱਤਰੀ ਅਮਰੀਕਾ 3,700
  ਤ੍ਰਿਸਤਾਨ ਦਾ ਕੂਨਾ ਐਡਿਨਬਰਗ ਆਫ਼ ਦਾ ਸੈਵਨ ਸੀਜ਼ ਅਫ਼ਰੀਕਾ 264
  ਦੱਖਣੀ ਓਸੈਟੀਆ ਤਸਕਿਨਵਾਲੀ ਏਸ਼ੀਆ 0,00,000
  ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਗਰਿਟਵਿਕਨ ਓਸ਼ੇਨੀਆ 20
  ਨਿਊ ਕੈਲੇਡੋਨੀਆ ਨੂਮੇਆ ਓਸ਼ੇਨੀਆ 97,579
  ਨਗੌਰਨੋ-ਕਾਰਾਬਾਖ ਗਣਰਾਜ ਸਤੇਪਨਾਕੇਰਤ ਓਸ਼ੇਨੀਆ 53,000
  ਨਿਊਏ ਅਲੋਫ਼ੀ ਓਸ਼ੇਨੀਆ 581
  ਨੀਦਰਲੈਂਡ ਐਂਟੀਲਜ਼ ਵਿਲਮਸ਼ਟਾਡ ਉੱਤਰੀ ਅਮਰੀਕਾ 1,40,000
  ਨਾਰਫ਼ੋਕ ਟਾਪੂ ਕਿੰਗਸਟਨ ਓਸ਼ੇਨੀਆ 2,141
  ਪੱਛਮੀ ਸਹਾਰਾ ਅਲ ਅਯੂਨ ਅਫ਼ਰੀਕਾ 1,96,331
  ਪਿਟਕੇਰਨ ਟਾਪੂ ਐਡਮਸਟਾਊਨ ਓਸ਼ੇਨੀਆ 48
  ਪੁਏਰਤੋ ਰੀਕੋ ਸਾਨ ਹੁਆਨ ਉੱਤਰੀ ਅਮਰੀਕਾ 3,95,326
  ਫ਼ਰੋ ਟਾਪੂ ਥਾਰਸ਼ਵਨ ਯੂਰਪ 19,000
  ਫ਼ਾਕਲੈਂਡ ਟਾਪੂ ਸਟਾਨਲੀ ਦੱਖਣੀ ਅਮਰੀਕਾ 2,115
  ਫ਼ਲਸਤੀਨ ਜੇਰੂਸਲੇਮ ਏਸ਼ੀਆ 7,80,200
  ਫ਼ਰਾਂਸੀਸੀ ਗੁਈਆਨਾ ਕੇਐਨ ਦੱਖਣੀ ਅਮਰੀਕਾ 64,297
  ਫ਼ਰਾਂਸੀਸੀ ਪਾਲੀਨੇਸ਼ੀਆ ਪਾਪੀਤੀ ਓਸ਼ੇਨੀਆ 26,017
  ਬਰਮੂਡਾ ਹੈਮਿਲਟਨ ਉੱਤਰੀ ਅਮਰੀਕਾ 969
  ਬਰਤਾਨਵੀ ਵਰਜਿਨ ਟਾਪੂ ਰੋਡ ਨਗਰ ਉੱਤਰੀ ਅਮਰੀਕਾ 9,400
  ਮਕਾਉ ਮਕਾਉ ਏਸ਼ੀਆ 544,600
  ਮੇਯੋਟ ਮਮੋਝੂ ਅਫ਼ਰੀਕਾ 53,022
  ਮਾਰਟੀਨੀਕ ਮਾਰਟੀਨੀਕ[2] ਦੱਖਣੀ ਅਮਰੀਕਾ 3,97,630
  ਮਾਂਟਸੇਰਾਤ ਪਲਾਈਮਾਊਥ ਉੱਤਰੀ ਅਮਰੀਕਾ 0
  ਰੇਯੂਨੀਅਨ ਰੇਯੂਨੀਅਨ[3] ਅਫ਼ਰੀਕਾ 8,27,000
  ਵਾਲਿਸ ਅਤੇ ਫ਼ੁਤੂਨਾ ਮਾਤਾ ਊਤੂ ਓਸ਼ੇਨੀਆ 1,191
  ਵੇਲਜ਼ ਕਾਰਡਿਫ਼ ਉੱਤਰੀ ਅਮਰੀਕਾ 3,36,200
  ਅਮਰੀਕੀ ਵਰਜਿਨ ਟਾਪੂ ਸ਼ਾਰਲਟ ਅਮਾਲੀ ਉੱਤਰੀ ਅਮਰੀਕਾ 17,914
  ਸੇਂਟ ਪੀਏਰ ਅਤੇ ਮੀਕਲੋਂ ਸੇਂਟ ਪੀਏਰ ਉੱਤਰੀ ਅਮਰੀਕਾ 5,509
  ਸੇਂਟ ਬਾਰਤੇਲੈਮੀ ਗੁਸਤਾਵੀਆ ਉੱਤਰੀ ਅਮਰੀਕਾ 2,300
  ਸੇਂਟ ਮਾਰਟਿਨ ਮਾਰਿਗੋ ਉੱਤਰੀ ਅਮਰੀਕਾ 5,700
  ਸੇਂਟ ਹੇਲੇਨਾ ਜੇਮਸਟਾਊਨ ਅਫ਼ਰੀਕਾ 714
  ਸਿੰਟ ਮਾਰਟਨ ਫ਼ਿਲਿਪਸਬਰਗ ਉੱਤਰੀ ਅਮਰੀਕਾ 9,338
  ਸੋਮਾਲੀਲੈਂਡ ਹਰਗੇਈਸਾ ਅਫ਼ਰੀਕਾ 13,00,000
  ਸਕਾਟਲੈਂਡ ਐਡਿਨਬਰਗ ਯੂਰਪ 4,77,660
  ਸਵਾਲਬਾਰਡ ਲਾਂਗਈਅਰਬੇਨ ਯੂਰਪ 2,075

ਇਹ ਵੀ ਵੇਖੋਸੋਧੋ

ਹਵਾਲੇਸੋਧੋ

ਹਵਾਲੇਸੋਧੋ

  1. ਤਾਈਵਾਨ ਨੂੰ ਚੀਨੀ ਗਣਰਾਜ ਵੀ ਕਿਹਾ ਜਾਂਦਾ ਹੈ।
  2. ਮਾਰਟੀਨੀਕ ਫ਼ਰਾਂਸ ਦਾ ਸਮੁੰਦਰੋਂ-ਪਾਰ ਵਿਭਾਗ ਹੈ ਅਤੇ 27 ਖੇਤਰਾਂ ਵਿੱਚੋਂ ਇੱਕ ਹੈ। ਇਸ ਦੀ ਕੋਈ ਰਾਜਧਾਨੀ ਨਹੀਂ ਹੈ, ਸੋ ਪੂਰੇ ਮਾਰਟੀਨੀਕ ਨੂੰ ਹੀ ਰਾਜਧਾਨੀ ਮੰਨ ਕੇ ਅਬਾਦੀ ਦਿੱਤੀ ਗਈ ਹੈ।
  3. ਰੇਯੂਨੀਅਨ ਫ਼ਰਾਂਸ ਦਾ ਸਮੁੰਦਰੋਂ-ਪਾਰ ਵਿਭਾਗ ਹੈ ਅਤੇ 27 ਖੇਤਰਾਂ ਵਿੱਚੋਂ ਇੱਕ ਹੈ। ਇਸ ਦੀ ਕੋਈ ਰਾਜਧਾਨੀ ਨਹੀਂ ਹੈ, ਸੋ ਸਮੁੱਚੇ ਰੇਊਨੀਓਂ ਨੂੰ ਹੀ ਰਾਜਧਾਨੀ ਮੰਨ ਕੇ ਅਬਾਦੀ ਦਿੱਤੀ ਗਈ ਹੈ।